ਮਾਸ ਤੋਂ ਵੀ 10 ਗੁਣਾ ਜ਼ਿਆਦਾ ਤਾਕਤ ਹੈ ਕਾਲੇ ਚਣੇ ਦੇ ਵਿਚ ਕੇਵਲ ਖਾਣ ਦਾ ਇਹ ਤਰੀਕਾ ਪਤਾ ਹੋਣਾ ਚਾਹੀਦਾ ਹੈ

ਸਤਿ ਸ੍ਰੀ ਆਕਾਲ। ਦੋਸਤੋ ਕਾਲੇ ਛੋਲਿਆਂ ਨੂੰ ਜੇ ਤੁਸੀਂ ਭੀਓ ਕੇ ਖਾਓਗੇ ਤਾਂ ਇਹ ਤੁਹਾਡੇ ਸਰੀਰ ਲਈ ਬਹੁਤ ਵਧੀਆ ਹੁੰਦੇ ਹਨ,ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਭਿਜੇ ਹੋਏ ਕਾਲੇ ਛੋਲਿਆਂ ਦੀ ਇਕ ਮੁੱਠੀ ਦਾ ਸੇਵਨ ਕਰਨਾ ਹੈ ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਨੂੰ ਇਸ ਦੇ ਬਹੁਤ ਫ਼ਾਇਦੇ ਹੋਣਗੇ ਕਿਉਂਕਿ ਛੋਲਿਆਂ ਵਿਚ ਪੂਰੀ ਮਾਤਰਾ ਵਿਚ ਪ੍ਰੋਟੀਨ ਹੁੰਦਾ ਹੈ।

ਇਹ ਪ੍ਰੋਟੀਨ ਇਕ ਅਜਿਹੀ ਚੀਜ ਹੈ ਜੋ ਸਰੀਰ ਲਈ ਬਹੁਤ ਜਿਆਦਾ ਇੰਮਪੋਰਟੈਂਟ ਹੈ ਦੂਜਾ ਭਿਜੇ ਹੋਏਚਣਿਆਂ ਵਿਚ ਜ਼ਿਆਦਾ ਮਾਤਰਾ ਵਿੱਚ ਫਾਇਬਰ ਹੁੰਦਾ ਹੈ ਤੇ ਤੀਜਾ ਇਸ ਵਿਚ ਪੋਟਾਸ਼ੀਅਮ ਹੁੰਦਾ ਹੈ ਇਹ ਤਿੰਨੇ ਚੀਜ਼ਾਂ ਆਪਣੇ ਸਰੀਰ ਵਿੱਚ ਬਹੁਤ ਫਾਇਦਾ ਕਰਦੀਆਂ ਹਨ

ਜੇਕਰ ਤੁਹਾਡੇ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਠੀਕ ਨਹੀਂ ਰਹਿੰਦਾ ਜੇ ਤੁਹਾਡਾ ਬੀਪੀ ਲੋਅ ਜਾਂ ਹਾਈ ਰਹਿੰਦਾ ਹੈ ਤਾਂ ਅਜਿਹੇ ਕੇਸ ਵਿੱਚ ਤੁਸੀਂ ਸਵੇਰੇ ਉੱਠ ਕੇ ਭਿਜੇ ਹੋਏ ਛੋਲੇ ਖਾਣੇ ਸ਼ੁਰੂ ਕਰ ਦਵੋ। ਕਿਉਂਕਿ ਅਜਿਹੇ ਕੇਸ ਵਿਚ ਇਸ ਦੇ ਅੰਦਰ ਦਾ ਪੋਟਾਸ਼ੀਅਮ ਤੁਹਾਡੇ ਬਲੱਡ ਪਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰੇਗਾ

ਇਸ ਨਾਲ ਤੁਹਾਡਾ ਬਲੱਡ ਪਰੈਸ਼ਰ ਵਧੇਗਾ ਤੇ ਨਾ ਹੀ ਘਟੇਗਾ ਤੁਹਾਡਾ ਬਲੱਡ ਪ੍ਰੈ-ਸ਼-ਰ ਬਿਲਕੁਲ ਨੋਰਮਲ ਰਹੇਗਾ। ਦੂਜੀ ਚੀਜ ਭਿਜੇ ਹੋਏ ਛੋਲਿਆਂ ਵਿਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਹ ਫਾਈਬਰ ਆਪਣੇ ਪੇਟ ਲਈ ਬਹੁਤ ਜ਼ਰੂਰੀ ਹੁੰਦਾ ਹੈ

ਤੁਸੀਂ ਜਿਹੜਾ ਵੀ ਖਾਣਾ ਖਾਂਦੇ ਹੋ ਤੇ ਜੇ ਉਸ ਵਿਚ ਫਾਈਬਰ ਹੈ ਤਾਂ ਉਸ ਦੇ ਨਾਲ ਤੁਹਾਡੇ ਸਰੀਰ ਵਿਚ ਕਦੇ ਵੀ ਮੋਟਾਪਾ ਨਹੀ ਆਉਂਦਾ,ਜਿਹੜੇ ਲੋਕ ਮੋਟਾਪੇ ਤੋਂ ਪਰੇਸ਼ਾਨ ਹਨ। ਜੇ ਉਹ ਸਵੇਰੇ ਉੱਠ ਕੇ ਭਿਜੇ ਹੋਏ ਛੋਲੇਖਾਣੇ ਸ਼ੁਰੂ ਕਰ ਦੇਣ ਤਾਂ ਉਹਨਾਂ ਦਾ 5 ਤੋਂ 10 ਕਿਲੋ ਵਜਨ ਇਕ ਮਹੀਨੇ ਵਿਚ ਘੱਟ ਜਾਵੇਗਾ

ਕਿਉਂਕਿ ਭਿਜੇ ਹੋਏ ਛੋਲਿਆਂ ਵਿਚ ਬਹੁਤ ਸਾਰਾ ਫਾਈਬਰ ਹੁੰਦਾ ਹੈ ਤੇ ਫਾਇਬਰ ਹੋਣ ਦੇ ਨਾਲ ਉਨ੍ਹਾਂ ਨੂੰ ਪੇਟ ਦੀਆਂ ਕਈ ਸਾਰੀਆਂ ਬੀਮਾਰੀਆਂ ਤੋਂ ਰਾਹਤ ਵੀ ਮਿਲੇਗੀ ਜਿਵੇਂ ਕਬਜ਼ ਐਸੀਡਿਟੀ ਬਦਹਜਮੀ ਇਹਨਾਂ ਸਾਰੀਆਂ ਹੀ ਤੋਂ ਛੁਟਕਾਰਾ ਮਿਲ ਜਾਵੇਗਾ,ਇਹ ਫਾਈਬਰ ਆਪਣੇ ਖਾਣੇ ਨੂੰ ਤਾਂ ਪਚਾਉਂਦਾ ਹੀ ਹੈ ਨਾਲ ਹੀ ਨਾਲ ਇਹ ਆਪਣਾ ਵਜ਼ਨ ਨੂੰ ਵੀ ਘੱਟ ਕਰਦਾ ਹੈ।

ਤੀਜਾ ਭਿੱਜੇ ਹੋਏ ਛੋਲਿਆਂ ਵਿੱਚ ਬਹੁਤ ਸਾਰਾ ਪ੍ਰੋਟੀਨ ਹੁੰਦਾ ਹੈ। ਇਹ ਪ੍ਰੋਟੀਨ ਆਪਣੇ ਮਾਸਪੇਸ਼ੀਆਂ ਤੇ ਹੱਡੀਆਂ ਲਈ ਬਹੁਤ ਜਿਆਦਾ ਜਰੂਰ ਹੁੰਦਾ ਹੈ,ਜਿਨ੍ਹਾਂ ਲੋਕਾਂ ਦੇ ਮਾਸਪੇਸ਼ੀਆਂ ਵਿਚ ਦਰਦ ਰਹਿੰਦਾ ਹੈ ਗੋਡਿਆਂ ਵਿਚ ਦਰਦ ਰਹਿੰਦਾ ਹੈ ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਅਜਿਹੇ ਲੋਕਾਂ ਨੂੰ ਜ਼ਰੂਰ ਭਿੱਜੇ ਹੋਏ ਛੋਲੇ ਖਾਣੇ ਚਾਹੀਦੇ ਹਨ

ਕਿਉਂਕਿ ਖਾਲੀ ਪੇਟ ਭੇਜੇ ਹੋਏ ਛੋਲੇ ਖਾਣ ਦੇ ਨਾਲ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਦੂਰ ਹੁੰਦੀ ਹੈ ਤੇ ਸਾਰਾ ਦਿਨ ਸਰੀਰ ਨੂੰ ਕੰਮ ਕਰਨ ਦੇ ਲਈ ਤਾਕਤ ਮਿਲਦੀ ਹੈ। ਇਸ ਤੋਂ ਇਲਾਵਾ ਜੇ ਤੁਸੀਂ ਸ਼ੂਗਰ ਦੇ ਪੇਸ਼ਨਟ ਹੋ ਤਾਂ ਵੀ ਤੁਸੀਂ ਇਹ ਭਿੱਜੇ ਹੋਏ ਛੋਲੇ ਜ਼ਰੂਰ ਖਾਓ।

ਉਂਕਿ ਭਿਜੇ ਹੋਏ ਛੋਲੇ ਤੁਹਾਡੀ ਡਾਇਬਟੀਜ਼ ਨੂੰ ਕੰਟਰੋਲ ਕਰਨ ਵਿਚ ਮਦਦ ਕਰਨਗੇ ਕਿਉਂਕਿ ਭਿੱਜੇ ਹੋਏ ਛੋਲੇ ਜੇ ਤੁਸੀਂ ਖਾਲੀ ਪੇਟ ਖਾਓਗੇ ਤਾਂ ਇਸ ਨਾਲ ਸਾਰਾ ਦਿਨ ਹੀ ਤੁਹਾਡੀ ਡਾਇਬੀਟੀਜ਼ ਕੰਟਰੋਲ ਵਿਚ ਰਹੇਗੀ।ਇਸ ਕਰਕੇ ਤਲੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।

Leave a Reply

Your email address will not be published. Required fields are marked *