ਇਹ ਬੂਟਾ ਕੋਈ ਅਸਲ ਦੌਲਤ ਨਹੀਂ, ਜੇ ਮਿਲ ਜਾਵੇ ਤਾਂ ਛੱਡੋ ਨਾ, ਕਿਸਮਤ ਰਾਤੋ-ਰਾਤ ਚਮਕ ਜਾਵੇਗੀ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਹਿੰਗਲਾਜ ਇੱਕ ਇਹੋ ਜਿਹਾ ਚਮਤਕਾਰੀ ਪੌਦਾ ਹੈ, ਜਿਸ ਦੇ ਪ੍ਰਯੋਗ ਨਾਲ ਕੁਝ ਵੀ ਕੀਤਾ ਜਾ ਸਕਦਾ ਹੈ। ਇਹ ਪੌਦਾ ਮਾਤਾ ਹਿੰਗਲਾਜ ਦਾ ਹੀ ਰੂਪ ਮੰਨਿਆ ਜਾਂਦਾ ਹੈ। ਮਾਤਾ ਹਿੰਗਲਾਜ਼ ਦੀ ਸ਼ਕਤੀ ਪਾਕਿਸਤਾਨ ਦੇ ਵਿੱਚ ਹੈ। ਇਸ ਪੌਦੇ ਦੇ ਨਾਲ ਬਹੁਤ ਸਾਰੇ ਚਮਤਕਾਰੀ ਪ੍ਰਯੋਗ ਕੀਤੇ ਜਾਂਦੇ ਹਨ। ਖਾਸ ਕਰਕੇ ਚਮੜੀ ਦੇ ਰੋਗਾਂ ਦੀ ਬਿਮਾਰੀ ਵਿੱਚ ਵੀ ਇਸ ਪੌਦੇ ਦਾ ਬਹੁਤ ਪ੍ਰਯੋਗ ਕੀਤਾ ਜਾਂਦਾ ਹੈ।

ਆਯੁਰਵੈਦਿਕ ਸ਼ਸਤਰਾਂ ਦੇ ਵਿੱਚ ਅਤੇ ਬਨਸਪਤੀ ਸ਼ਾਸਤਰਾਂ ਦੇ ਵਿੱਚ ਇਸ ਪੌਦੇ ਦਾ ਜ਼ਿਕਰ ਮਿਲਦਾ ਹੈ। ਇਸ ਪੌਦੇ ਦੇ ਬੀਜਾਂ ਦੇ ਤੇਲ ਨਿਕਾਲ ਕੇ ਮਨਚਾਹੀ ਇਸਤਰੀ ਦੇ ਉੱਤੇ ਛਿੜਕ ਦੇਣ ਨਾਲ ਇਹ ਤੇਲ ਵਸ਼ੀਕਰਨ ਦਾ ਕੰਮ ਵੀ ਕਰਦਾ ਹੈ। ਇਸ ਨਾਲ ਜਿਹੜੀ ਵੀ ਇਸਤਰੀ ਹੈ ਉਹ ਵਸ ਵਿਚ ਹੋ ਜਾਂਦੀ ਹੈ।

ਨਵਰਾਤਰੇ ਦੇ ਦਿਨਾਂ ਦੇ ਵਿਚ ਸਾਰੇ ਤਰਾ ਦੇ ਪੇੜ ਪੌਦੇ ਅਤੇ ਦੀਵਯ ਸ਼ਕਤੀਆਂ ਜਾਗ੍ਰਿਤ ਹੋ ਜਾਂਦੀਆਂ ਹਨ। ਨਵਰਾਤਰੇ ਦੇ ਦਿਨਾਂ ਵਿਚ ਇਸ ਪੌਦੇ ਦੀ ਜੜ੍ਹ ਨੂੰ ਕਲਸ਼ ਦੇ ਵਿੱਚ ਰੱਖ ਦੇਣ ਦੇ ਨਾਲ ਇਸ ਦੀ ਜੜ੍ਹ ਸਿੱਧ ਹੋ ਜਾਂਦੀ ਹੈ ਫਿਰ ਕਲੇਸ਼ ਵੀ ਕਦੇ ਨਹੀਂ ਬੁਝਦਾ ਚਾਹੇ ਪਾਣੀ ਕਿਉਂ ਨਾ ਆ ਜਾਵੇ। ਚਾਹੇ ਤੁਸੀਂ ਉਸ ਜਗ੍ਹਾ ਤੇ ਪੱਖੇ ਕਿਉਂ ਨਾ ਲਗਾ ਦਿਉ ਤਾਂ ਵੀ ਉਹ ਕਲਸ਼ ਨਹੀਂ ਬੁਝਦਾ ਹੈ।ਇ ਸ ਪੌਦੇ ਦੇ ਇੰਨੇ ਜ਼ਿਆਦਾ ਚਮਤਕਾਰੀ ਫਾਇਦੇ ਹਨ।

ਇਸ ਪੌਦੇ ਦੀ ਜੜ੍ਹ ਨੂੰ ਹਿੰਗਲਾਜ ਮੰਤਰ ਦੇ ਨਾਲ ਸਿੱਧ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਇਸ ਦੀ ਜੜ੍ਹ ਨੂੰ ਵਹਿੰਦਾ ਜਲ ਵਿੱਚ ਸੁੱਟਣ ਦੇ ਨਾਲ ਉਹ ਜਲ ਪੱਥਰ ਬਣ ਜਾਂਦਾ ਹੈ। ਇਸ ਦੀ ਜੜ੍ਹ ਨੂੰ ਸਿੱਧ ਕਰਨ ਤੋਂ ਬਾਅਦ ਆਪਣੇ ਮੂੰਹ ਵਿੱਚ ਰੱਖ ਕੇ ਤੁਸੀਂ ਅੱਗ ਦੇ ਅੰਗਾਰੇ ਵਿੱਚ ਵੀ ਤੁਰ ਸਕਦੇ ਹੋ। ਇਸ ਨਾਲ ਤੁਸੀਂ ਅੱਗ ਵਿਚ ਚਲੇ ਗਏ ਤਾਂ ਤੁਹਾਨੂੰ ਅੱਗ ਮਹਿਸੂਸ ਨਹੀਂ ਹੋਵੋਗੀ ਤੁਹਾਡੇ ਪੈਰ ਨਹੀਂ ਜਲਣਗੇ।

ਇਸ ਦੇ ਪੌਦੇ ਦੀ ਮਾਲਾ ਬਣਾ ਕੇ ਮਾਤਾ ਹਿੰਗਲਾਜ਼ ਜਾਂ ਫਿਰ ਮਾਤਾ ਦੁਰਗਾ ਨੂੰ ਚੜਾਉਣ ਦੇ ਨਾਲ ਤੁਹਾਡੀ ਹਰ ਇੱਕ ਇੱਛਾ ਦੀ ਪੂਰਤੀ ਹੁੰਦੀ ਹੈ। ਇਸ ਦੀ ਜੜ੍ਹ ਨੂੰ ਲਾਲ ਕੱਪੜੇ ਵਿਚ ਲਪੇਟ ਕੇ ਘਰ ਵਿੱਚ ਦਬਾਉਣ ਦੇ ਨਾਲ ਘਰ ਵਿੱਚ ਅੰਨ ਧਨ ਦੀ ਕਮੀ ਨਹੀਂ ਰਹਿੰਦੀ ਹੈ। ਜਦੋਂ ਤਕ ਇਸ ਪੌਦੇ ਦੀ ਜੜ੍ਹ ਤੁਹਾਡੇ ਘਰ ਵਿੱਚ ਲੱਗੀ ਰਹਿੰਦੀ ਹੈ ਤੁਹਾਡੇ ਘਰ ਵਿੱਚ ਧਨ ਦੀ ਬਰਕਤ ਹੁੰਦੀ ਰਹਿੰਦੀ ਹੈ। ਇਸ ਦੀ ਜੜ੍ਹ ਨੂੰ ਲਾਲ ਕੱਪੜੇ ਵਿਚ ਲਪੇਟ ਕੇ ਧੰਨ ਵਾਲੀ ਜਗਾ ਤੇ ਰੱਖਣ ਨਾਲ ਜਦੋਂ ਤੱਕ ਇਹ ਧਨ ਵਾਲੀ ਪੇਟੀ ਵਿਚ ਰਹੇਗਾ ਉਦੋਂ ਤਕ ਪੈਸਿਆਂ ਦੀ ਕਮੀ ਨਹੀਂ ਰਹੇਗੀ। ਇਸ ਦੀ ਜੜ੍ਹ ਦੀ ਮਾਲਾ ਬਣਾ ਕੇ ਪਾਉਣ ਨਾਲ ਸਾਧਕ ਨੂੰ ਭੂਤ ਪ੍ਰੇਤ ਵਰਗੀ ਕੋਈ ਵੀ ਸਮੱਸਿਆ ਨਹੀਂ ਆਉਂਦੀ। ਹੋਰ ਵੀ ਬਹੁਤ ਸਾਰੇ ਇਸਦੇ ਚਮਤਕਾਰੀ ਪ੍ਰਯੋਗ ਹਨ।

Leave a Reply

Your email address will not be published. Required fields are marked *