ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸੇ ਪਸ਼ੂ ਪੰਛੀ ਦਾ ਖਾਧਾ ਹੋਇਆ ਫ਼ਲ ਤੁਹਾਡੀ ਕਿਸਮਤ ਨੂੰ ਬਦਲ ਸਕਦਾ ਹੈ। ਦੋਸਤੋ ਅਕਸਰ ਅਸੀ ਦੇਖਦੇ ਹਾਂ ਕਿ ਕੋਈ ਵੀ ਪਸ਼ੂ ਪੰਛੀ ਫਲ ਖਾਣ ਤੋਂ ਬਾਅਦ ਉਸ ਨੂੰ ਅੱਧਾ ਛੱਡ ਦਿੰਦੇ ਹਨ, ਆਪਣੀ ਚੌਚ ਨੂੰ ਫਲ ਵਿਚ ਗੱਡ ਕੇ ਉਸ ਨੂੰ ਅੱਧਾ ਛੱਡ ਦਿੰਦੇ ਹਨ। ਇਸ ਤਰ੍ਹਾਂ ਦਾ ਫਾਲੇ ਤੁਹਾਡੇ ਲਈ ਭਗਵਾਨ ਦਾ ਆਸ਼ੀਰਵਾਦ ਮੰਨਿਆ ਜਾਂਦਾ ਹੈ।
ਇਹ ਫਲ ਤੁਹਾਡੇ ਇੱਛਾ ਦੀ ਪੂਰਤੀ ਕਰਨ ਦਾ ਸਭ ਤੋਂ ਵਧੀਆ ਮੌਕਾ ਹੁੰਦਾ ਹੈ। ਤੁਸੀ ਆਪਣੀ ਕੋਈ ਵੀ ਇੱਛਾ ਪੰਛੀ ਦੁਆਰਾ ਖਾਏ ਗਏ ਫਲ ਦੁਆਰਾ ਪੂਰੀ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਸ ਫੱਲ ਦਾ ਸਹੀ ਪ੍ਰਯੋਗ ਕਰਨ ਬਾਰੇ ਦੱਸਾਂਗੇ। ਜਿਸ ਫਲ ਨੂੰ ਪੰਛੀ ਨੇ ਅੱਧਾ ਖਾ ਕੇ ਸੁੱਟ ਦਿੱਤਾ ਹੋਵੇ ਤੁਹਾਨੂੰ ਉਸ ਫੁਲ ਨੂੰ ਲੈ ਕੇ ਆਉਣਾ ਹੈ। ਇਹ ਫਲ ਤੁਹਾਨੂੰ ਕਿਸੇ ਪੇੜ ਤੋਂ ਤੋੜਨਾ ਹੈ। ਜ਼ਮੀਨ ਤੇ ਗਿਰਿਆ ਹੋਇਆ ਨਹੀਂ ਚੱਕਣਾਂ ਹੈ। ਫਲ ਨੂੰ ਪੇੜ ਤੋਂ ਤੋੜਦੇ ਹੋਏ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਇਹ ਫ਼ਲ ਤੋੜਦੇ ਹੋਏ ਜ਼ਮੀਨ ਤੇ ਨਹੀਂ ਡਿੱਗਣਾ ਚਾਹੀਦਾ।
ਇਸ ਫਲ ਨੂੰ ਤੋੜਨ ਤੋਂ ਬਾਅਦ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਇਸ ਨੂੰ ਸਾਫ ਕਰ ਲੈਣਾ ਹੈ। ਉਸ ਤੋਂ ਬਾਅਦ ਚਿੱਟੇ ਰੰਗ ਦੇ ਕਾਗਜ਼ ਦੇ ਵਿੱਚ ਤੁਸੀਂ ਆਪਣੀ ਇੱਛਾ ਲਿਖ ਲੈਣੀ ਹੈ। ਕਾਗਜ਼ ਬਿਲਕੁਲ ਸਾਫ ਸੁਥਰਾ ਹੋਣਾ ਚਾਹੀਦਾ ਹੈ ਉਸ ਦੇ ਵਿੱਚ ਤੁਸੀਂ ਆਪਣੀ ਕੋਈ ਵੀ ਇਕ ਇੱਛਾ ਲਿਖ ਸਕਦੇ ਹੋ। ਉਸ ਤੋਂ ਬਾਦ ਉਸ ਫਲ ਦੇ ਉੱਤੇ ਉਸ ਕਾਗਜ਼ ਨੂੰ ਲਪੇਟ ਦੇਣਾ ਹੈ।
ਉਸ ਤੋਂ ਬਾਅਦ ਇਸ ਨੂੰ ਲਾਲ ਕੱਪੜੇ ਵਿਚ ਲਪੇਟ ਦੇਣਾ ਹੈ । ਉਸ ਤੋਂ ਬਾਅਦ ਇਸ ਨੂੰ ਕਿਸੇ ਪਵਿੱਤਰ ਜਗ੍ਹਾ ਤੇ ਗੰਢ ਦੇਣਾ ਹੈ ਜਿਵੇਂ ਕਿਸੇ ਮੰਦਰ ਜਾਂ ਫਿਰ ਪੀਪਲ ਦੇ ਪੇੜ ਦੇ ਨੀਚੇ ਤੁਸੀਂ ਇਸ ਨੂੰ ਗੱਢ ਸਕਦੇ ਹੋ ਇਹ ਉਪਾਅ ਕਰਨ ਦੇ ਨਾਲ ਇਹ ਦੇਖਿਆ ਗਿਆ ਹੈ ਕਿ 24 ਘੰਟੇ ਦੇ ਅੰਦਰ ਕਿਸੇ ਵੀ ਵਿਅਕਤੀ ਦੀ ਮਨੋਕਾਮਨਾ ਦੀ ਪੂਰਤੀ ਹੋ ਜਾਂਦੀ ਹੈ
ਇਹ ਉਪਾਅ ਕਰਨ ਦੇ ਨਾਲ ਕਿਸੇ ਵੀ ਵਿਅਕਤੀ ਦੀ ਮਨੋਕਾਮਨਾ ਦੀ ਪੂਰਤੀ ਹੋ ਜਾਂਦੀ ਹੈ। ਬਸ ਤੁਹਾਨੂੰ ਇਹ ਜਾਣਕਾਰੀ ਅਤੇ ਟੋਟਕੇ ਨੂੰ ਗੁਪਤ ਰੱਖਣਾ ਹੁੰਦਾ ਹੈ ਕਿਸੇ ਨੂੰ ਵੀ ਦਸਣਾ ਨਹੀਂ ਹੁੰਦਾ। ਉਸ ਤੋਂ ਬਾਅਦ ਹੀ ਤੁਹਾਨੂੰ ਇਸ ਉਪਾਅ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਤੁਹਾਨੂੰ ਆਪਣੀ ਕਿਸਮਤ ਨੂੰ ਬਦਲਣ ਦੇ ਲਈ ਆਪਣੀ ਇੱਛਾ ਦੀ ਪੂਰਤੀ ਕਰਨ ਦੇ ਲਈ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ।