ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਅਪ ਮਾਰਗ ਪੌਦੇ ਬਾਰੇ ਜਾਣਕਾਰੀ ਦੇਵਾਂਗੇ। ਜਿਸ ਨੂੰ ਬੋਲ-ਚਾਲ ਦੀ ਭਾਸ਼ਾ ਵਿੱਚ ਲਟਜੀਰਾ, ਜਾਂ ਫਿਰ ਚਿੜਚਿੜਾ ਪੋਦਾ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇਹ ਪੌਦਾ ਪੂਰੇ ਭਾਰਤ ਵਿੱਚ ਪਾਇਆ ਜਾਂਦਾ ਹੈ। ਇਸ ਪੌਦੇ ਵਿੱਚ ਬਹੁਤ ਸਾਰੀਆਂ ਚਮਤਕਾਰੀ ਸ਼ਕਤੀਆਂ ਪਾਈਆਂ ਜਾਂਦੀਆਂ ਹਨ।
ਇਸ ਪੌਦੇ ਨੂੰ ਲਿਆਉਣ ਦੀ ਵਿਧੀ ਵਿਚ ਹੋਲੀ ਦਿਵਾਲੀ ਵੀਰਵਾਰ ਐਤਵਾਰ ਜਾਂ ਫਿਰ ਕ੍ਰਿਤਕਾ ਨਛੱਤਰ ਵਿਚ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇਸ ਪੌਦੇ ਦੇ ਚਮਤਕਾਰੀ ਫਾਇਦੇ ਬਾਰੇ ਦੱਸਾਂਗੇ। ਜਦੋਂ ਕੋਈ ਔਰਤ ਬੱਚੇ ਦੇ ਸਮੇਂ ਉਸ ਨੂੰ ਦਰਦ ਨਹੀਂ ਹੋ ਰਹੀ ਹੁੰਦੀ ਤਾਂ ਇਸ ਦੀ ਜੜ੍ਹ ਨੂੰ ਕਮਰ ਵਿੱਚ ਬਨਣ ਦੇ ਨਾਲ, 10 ਮਿੰਟ ਦੇ ਅੰਦਰ ਬੱਚਾ ਗਰਭ ਤੋਂ ਬਾਹਰ ਨਿਕਲ ਜਾਂਦਾ ਹੈ। ਬੱਚਾ ਹੋਣ ਤੋਂ ਬਾਅਦ ਨਾਲ ਦੀ ਨਾਲ ਇਸ ਦੀ ਜੜ੍ਹ ਨੂੰ ਕਮਰ ਵਿਚੋਂ ਕੱਢ ਦੇਣਾ ਚਾਹੀਦਾ ਹੈ।
ਇਸ ਪੌਦੇ ਦੇ ਬੀਜ ਦੀ ਖੀਰ ਬਣਾ ਕੇ ਖਾਣ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਘੱਟੋ ਘੱਟ ਇੱਕ ਜਾਂ ਦੋ ਮਹੀਨੇ ਤੱਕ ਭੁੱਖ ਪਿਆਸ ਖਤਮ ਹੋ ਜਾਂਦੀ ਹੈ। ਜੰਗਲਾਂ ਦੇ ਵਿਚ ਜਿਹੜੇ ਸਾਧੂ ਹੁੰਦੇ ਹਨ ਉਹ ਇਸ ਦੇ ਬੀਜਾਂ ਦੀ ਖੀਰ ਬਣਾ ਕੇ ਖਾਂਦੇ ਹਨ। ਤਾਂ ਜੋ ਸਾਧਨਾ ਦੇ ਦੌਰਾਨ ਉਨ੍ਹਾਂ ਨੂੰ ਭੁੱਖ ਪਿਆਸ ਨਾ ਲੱਗੇ। ਜੇਕਰ ਤੁਸੀਂ ਵੀ ਸਾਧਕ ਹੋ ਤਾਂ ਇਸ ਦੇ ਬੀਜ ਦੀ ਖੀਰ ਬਣਾ ਕੇ ਖਾ ਸਕਦੇ ਹੋ। ਇਹ ਭੁੱਖ ਪਿਆਸ ਨੂੰ ਸਾਡੇ ਸਰੀਰ ਵਿੱਚੋਂ ਖਤਮ ਕਰ ਦਿੰਦੀ ਹੈ।
ਇਸ ਜੜ੍ਹ ਦੀ ਦਾਤਣ ਕਰਨ ਦੇ ਨਾਲ ਦੰਦ ਲੋਹੇ ਵਰਗੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਦੰਦ ਚਮਤਕਾਰ ਬਣ ਜਾਂਦੇ ਹਨ ਬਹੁਤ ਸਾਰੇ ਲੋਕ ਇਸ ਦੀ ਵਰਤੋਂ ਕਰਦੇ ਹਨ। ਜੇਕਰ ਲਗਾਤਾਰ ਛੇ ਮਹੀਨੇ ਤਕ ਇਸ ਦੀ ਦਾਤਣ ਕੀਤੀ ਜਾਵੇ ਤਾਂ ਮੂੰਹ ਦੇ ਵਿੱਚੋਂ ਜੋ ਵੀ ਗੱਲ ਬੋਲੀ ਜਾਵੇ ਉਹ ਸੱਚ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਦੀ ਜੜ੍ਹ ਤੇ ਪਾਨ ਦੇ ਪੱਤੇ ਦਾ ਰਸ ਮਿਲਾ ਕੇ ਇਸ ਦਾ ਤਿਲਕ ਲਗਾਉਣ ਦੇ ਨਾਲ ਵਸ਼ੀ ਕਰਨ ਦਾ ਕੰਮ ਕਰਦਾ ਹੈ।
ਇਸ ਦੀ ਜੜ੍ਹ ਅਤੇ ਕਪੀਲਾ ਗਾਂ ਦੇ ਦੁੱਧ ਨੂੰ ਮਿਲਾ ਕੇ ਬਾਂਝ ਔਰਤ ਨੂੰ ਪਿਲਾਉਣ ਨਾਲ ਬੱਚਾ ਠਹਿਰ ਜਾਂਦਾ ਹੈ। ਪ੍ਰਾਚੀਨ ਧਰਮ ਸ਼ਾਸਤਰਾਂ ਅਨੁਸਾਰ ਦੋ ਸਾਲ ਤਕ ਇਸ ਦੀ ਜੜ੍ਹ ਦਾ ਸੇਵਨ ਕਰਨ ਦੇ ਨਾਲ ਵਿਅਕਤੀ ਬੁਢਾਪੇ ਨੂੰ ਜਿੱਤ ਲੈਂਦਾ ਹੈ। ਉਸ ਵਿਅਕਤੀ ਨੂੰ ਕਦੇ ਵੀ ਬੁਢਾਪਾ ਨਹੀਂ ਆਉਂਦਾ ਉਹ ਹਮੇਸ਼ਾ ਜਵਾਨ ਰਹਿੰਦਾ ਹੈ। ਉਹ ਵਿਅਕਤੀ ਬਹੁਤ ਜ਼ਿਆਦਾ ਬਲਵਾਨ ਹੋ ਜਾਂਦਾ ਹੈ। ਦੋਸਤੋ ਵੀ ਕਰਦੇ ਹਾਂ ਇਸ ਪੌਦੇ ਬਾਰੇ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ।