ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਨਵਰਾਤਰੀ ਆ ਰਹੀ ਹੈ ਇਸ ਦੇ ਲੋਕੀਂ ਕੰਜਕਾਂ ਘਰਦੇ ਵਿਚ ਬ੍ਥਾਉਂਦੇ ਹਨ ਮਤਲਬ ਕਿ ਸਤ ਕੁੜੀਆ ਬੈਠਾ ਕੇ ਉਨ੍ਹਾਂ ਨੂੰ ਭੋਜਨ ਕਰਵਾਇਆ ਜਾਂਦਾ ਹੈ। ਅਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ
ਕਿ ਉਹਨਾਂ ਕੁੜੀਆਂ ਨੂੰ ਭੋਜਨ ਕਰਾਉਣ ਸਮੇਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜਿਸ ਦੇ ਨਾਲ ਮਾਤਾ ਲਕਸ਼ਮੀ ਜੀ ਤੁਹਾਡੇ ਤੇ ਨਾ ਗੁੱਸਾ ਹੋਣ ਕਿਉਂਕਿ ਅਸੀਂ ਉਹਨਾਂ ਨੂੰ ਲਕਸ਼ਮੀ ਦਾ ਪ੍ਰਤੀਕ ਮੰਨ ਕੇ ਹੀ ਘਰ ਦੇ ਵਿੱਚ ਬੁਲਾਉਂਦੇ ਹਨ।
ਇਸ ਕੰਨਿਆ-ਦਾਨ ਦੇ ਵਿੱਚ ਦੋ ਤੋਂ ਲੈ ਕੇ 10 ਸਾਲ ਤੱਕ ਦੀਆਂ ਕੁੜੀਆਂ ਹੁੰਦੀਆਂ ਹਨ। ਅਤੇ ਇਸ ਵਾਰ ਮਾਤਾ ਲਕਸ਼ਮੀ ਦੀ ਬਹੁਤ ਹੀ ਜ਼ਿਆਦਾ ਕਿਰਪਾ ਕਰਨਗੇ ਆਪਣੇ ਭਗਤਾਂ ਤੇ ਅਤੇ ਉਹ ਹਾਥੀ ਦੀ ਸਵਾਰੀ ਤੇ ਬੈਠ ਕੇ ਸਾਡੇ ਕੋਲ ਆਉਣਗੇ
ਜਦੋਂ ਵੀ ਉਹ ਹਾਥੀ ਦੀ ਸਵਾਰੀ ਤੇ ਬੈਠ ਕੇ ਆਏ ਹਨ ਉਹ ਉਸ ਉਸ ਦਿਨ ਭਗਤਾਂ ਦੇ ਬਹੁਤ ਸਾਰੇ ਫੁੱਲ ਬਰਸਾਏ ਹਨ ਅਤੇ ਮੀਂਹ ਪਿਆ ਹੈ। ਅਤੇ ਭਗਤਾਂ ਨੇ ਜੋ ਵੀ ਮਾਤਾ ਜੀ ਤੋਂ ਮੰਗਿਆ ਹੈ ਚਾਹੇ
ਉਹ ਕਿਸੇ ਵੀ ਤਰ੍ਹਾਂ ਦਾ ਕੋਈ ਥਾਂ ਨਾ ਹੋਵੇ ਚਾਹੇ ਕਿਸੇ ਤਰ੍ਹਾਂ ਦੀ ਬਿਮਾਰੀ ਕੋਈ ਦੂਰ ਕਰਨੀ ਹੋਵੇ। ਉਹਨਾਂ ਨੂੰ ਉਹ ਸਭ ਚੀਜ਼ਾਂ ਮਿਲੀਆਂ ਹਨ ਅਤੇ ਕਦੇ ਵੀ ਖਾਲੀ ਹੱਥ ਨਹੀਂ ਮੁੜੇ। ਇਸ ਕਰਕੇ ਇਸ ਨਵਰਾਤਰੀ ਤੇ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਿਉ
ਕਿਉਂਕਿ ਤੁਹਾਡੇ ਤੇ ਕਿਰਪਾ ਮਾਲਕ ਦੀ ਹੋ ਗਈ ਹੈ। ਇਹ ਬਹੁਤ ਹੀ ਖਾਸ ਮੌਕਾ ਹੈ ਤੁਹਾਡੇ ਲਈ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ। ਅਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਵਾਰ ਜੇਕਰ ਤੁਸੀਂ ਕੁੜੀਆਂ ਨੂੰ ਘਰ ਬੁਲਾ ਕੇ ਭੋਜਨ ਕਰਵਾ ਰਹੇ ਹੋ।
ਤਾਂ ਉਹਨਾਂ ਦੇ ਮੱਥੇ ਤੇ ਸਭ ਤੋਂ ਪਹਿਲਾਂ ਟੀਕਾ ਲਗਾਉਣਾ ਹੈ ਅਤੇ ਉਨ੍ਹਾਂ ਨੂੰ ਥੱਲੇ ਕੋਈ ਚਾਦਰ ਵਿਛਾਕੇ ਬਠਾਉਣਾ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਭੋਜਨ ਕਰਵਾਉਣਾ ਹੈ ਅਤੇ ਉਨ੍ਹਾਂ ਦੀ ਥਾਲੀ ਦੇ ਵਿਚ ਕਦੇ ਵੀ ਤਿੰਨ ਪੂਰੀਆਂ ਨਾ ਰੱਖੋ।
ਕਿਉਂਕਿ ਉਂਝ ਵੀ ਤਿੰਨ ਸ਼ਬਦ ਨੂੰ ਕਾਣਾ ਮੰਨਿਆ ਗਿਆ ਹੈ ਚੀਜ਼ਾਂ ਦੀ ਵਰਤੋਂ ਦੇ ਵਿਚ। ਇਸ ਕਰਕੇ ਤੁਸੀਂ ਇਕੱਠੀਆਂ ਤਿੰਨ ਕੁੜੀਆਂ ਉਨ੍ਹਾਂ ਦੀ ਥਾਲੀ ਦੇ ਵਿਚ ਨਹੀਂ ਰੱਖਣੀਆਂ ਇਕ ਇਕ ਕਰ ਕੇ ਰੱਖਣੀ ਹੈ।
ਅਤੇ ਕਦੇ ਵੀ ਉਹਨਾਂ ਨੂੰ ਥੱਲੇ ਲੱਗਿਆ ਹੋਇਆ ਭੋਜਨ ਨਹੀਂ ਕਰਵਾਉਣਾ ਜੇਕਰ ਪੂਰੀ ਜਲ ਗਈ ਹੈ ਤਾਂ ਉਸ ਨੂੰ ਸੇਡ ਕੇ ਰੱਖ ਲਓ। ਅਤੇ ਉਹਨਾਂ ਨੂੰ ਬਿਲਕੁਲ ਸਾਫ ਸੁਥਰੀ ਪੂਰੀ ਖਲਓ। ਅਤੇ ਕਈ ਵਾਰ ਕੀ ਹੁੰਦਾ ਹੈ ਹੁਣ ਛੋਟੇ ਛੋਟੇ ਬੱਚੇ ਹੁੰਦੇ ਹਨ
ਉਹ ਛੋਟੇ ਛੋਟੇ ਬੱਚੇ ਸ਼ਰਾਰਤਾਂ ਵੀ ਕਰਦੇ ਹਨ। ਅਤੇ ਅਸੀਂ ਉਹਨਾਂ ਨੂੰ ਘਰ ਦੇ ਵਿੱਚ ਬੁਲਾਉਂਦੇ ਹਾਂ ਅਤੇ ਸ਼ਰਾਰਤ ਕਰਨ ਦੇ ਅਸੀਂ ਉਹਨਾਂ ਵਿਚ ਝਿੜਕ ਦਿੰਦੇ ਹਾਂ। ਤਾਂ ਤੁਸੀਂ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਹੀ ਭੋਜਨ ਛਕਾਉਣਾ ਹੈ ਅਤੇ ਬੜੇ ਪਿਆਰ ਦੇ ਨਾਲ ਹੀ ਘਰ ਛੱਡ ਕੇ ਆਉਣ।
ਜਦੋਂ ਵੀ ਉਹਨਾਂ ਨੇ ਘਰ ਦੇ ਵਿਚ ਆਉਣਾ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਪੈਰਾਂ ਨੂੰ ਪਾਣੀ ਦੇ ਨਾਲ ਸਾਫ ਕਰਨਾ ਹੈ। ਕਿਉਂਕਿ ਉਹ ਦੇਵੀ ਦਾ ਪ੍ਰਤੀਕ ਹੁੰਦੇ ਹਨ ਇਸ ਕਰਕੇ ਤੁਹਾਨੂੰ ਇਹ ਕਰਨਾ ਚਾਹੀਦਾ ਹੈ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਹੋਵੇਗਾ ਅਤੇ ਮਾਤਾ ਦੀ ਕਿਰਪਾ ਤੁਹਾਡੇ ਘਰ ਦੇ ਵਿੱਚ ਹੋਵੇਗੀ।