ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਚੇਤਰ ਨਵਰਾਤਰੀ ਆ ਰਹੀ ਹੈ ਜੇਕਰ ਤੁਸੀਂ ਇਸ ਦਿਨ ਸਾਡੀ ਦੱਸੀ ਗਈ ਚੀਜ਼ ਆਪਣੇ ਘਰ ਦੇ ਵਿੱਚ ਲੈ ਆਵੋਗੇ ਤਾਂ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਹਾਡੇ ਘਰ ਦੇ ਵਿੱਚ ਪਰਮਾਤਮਾ ਦੀ ਫੇਰਾ ਪਾਉਣਗੇ ਅਤੇ ਕਿਰਪਾ ਕਰ ਦੇਣਗੇ।
ਮਾਤਾ ਲਕਸ਼ਮੀ ਜੀ ਤੁਹਾਡੇ ਘਰ ਦੇ ਵਿੱਚ ਆਉਣਗੇ ਤੇ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਰਹੇਗੀ। ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਹਾਡੀਆਂ ਜਿੰਨੀਆਂ ਵੀ ਮੁਸ਼ਕਲਾਂ ਹਨ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਬਿਮਾਰੀਆਂ ਹੋਣਗੀਆਂ
ਜਿਹੜੀਆਂ ਕਾਫੀ ਲੰਮੇ ਸਮੇਂ ਤੋਂ ਨਹੀਂ ਠੀਕ ਹੋਇਆ ਉਹ ਸਾਰੀਆਂ ਹੀ ਠੀਕ ਹੋ ਜਾਣਗੇ ਮਤਲਬੀ ਭਗਵਾਨ ਦੀ ਕ੍ਰਿਪਾ ਸਦਕਾ ਹੀ ਤੰਦਰੁਸਤ ਹੋ ਜਾਵੋਗੇ। ਅਤੇ ਤੁਹਾਡੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹੇਗੀ।
ਆਓ ਜਾਣਦੇ ਹਾਂ ਉਹ ਚੀਜ਼ ਕਿਹੜੀ ਹੈ ਜਿਹੜੀ ਤੁਸੀਂ ਚੇਤਰ ਨਵਰਾਤਰੀਦੇ ਆਪਣੇ ਘਰ ਲੈ ਕੇ ਆਉਣੀ ਹੈ। ਅਤੇ ਇਹ ਬਹੁਤ ਹੀ ਸ਼ੁੱਭ ਹੋਵੇਗਾ ਜੇਕਰ ਤੁਸੀਂ ਇਸ ਚੀਜ਼ ਨੂੰ ਇਸ ਦਿਨ ਆਪਣੇ ਘਰ ਲੈਕੇ ਆਉਂਦੇ ਹਨ
ਇਹ ਮੌਕਾ ਬਾਰ ਬਾਰ ਨਹੀ ਆਉਦਾ। ਤੁਸੀਂ ਕੀ ਕਰਨਾ ਹੈ ਇਸ ਦਿਨ ਆਪਣੇ ਘਰ ਦੇ ਵਿਚ ਚਾਂਦੀ ਦਾ ਸਿੱਕਾ ਲਿਆਉਣਾ ਹੈ ਇਸ ਨਾਲ ਤੁਹਾਡੇ ਘਰ ਦੇ ਵਿਚ ਬਹੁਤੀ ਸੁਖ ਅਤੇ ਸਾਕਾਰਾਤਮਕ ਊਰਜਾਵਾਨ ਆਉਣਗੀਆਂ
ਇਹ ਬਹੁਤ ਹੀ ਵਧੀਆ ਹੁੰਦਾ ਹੈ ਜੇਕਰ ਤੁਸੀਂ ਇਸ ਸਿੱਕੇ ਨੂੰ ਲੈ ਕੇ ਮਾਤਾ ਦੀ ਪੂਜਾ ਕਰਦੇ ਹੋ ਤਾਂ ਬਹੁਤ ਸ਼ੁੱਭ ਮੰਨਿਆ ਜਾਵੇਗਾ। ਅਤੇ ਆਪਣੇ ਘਰ ਦੇ ਖਜ਼ਾਨੇ ਦੇ ਵਿੱਚ ਇਸ ਨੂੰ ਰੱਖ ਲਓ ਅਤੇ ਉਹ ਖਜ਼ਾਨਾ ਹਮੇਸ਼ਾ ਭਰਿਆ ਰਵੇਗਾ
ਕਦੇ ਖਾਲੀ ਨਹੀਂ ਹੋਵੇਗਾ। ਅਤੇ ਤੁਸੀਂ ਇਸ ਦਿਨ ਮਾਤਾ ਲਕਸ਼ਮੀ ਦੀ ਪੂਜਾ ਜ਼ਰੂਰ ਕਰਨੀ ਹੈ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਮਾਤਾ ਜੀ ਕਿਰਪਾ ਕਰਨਗੇ। ਕਿਉਂਕਿ ਅੱਜ ਕੱਲ ਹਰ ਘਰ ਦੇ ਵਿੱਚ ਪੈਸੇ ਦੇ ਕਰਕੇ
ਬਹੁਤ ਹੀ ਜਿਆਦਾ ਪਰੇਸ਼ਾਨੀ ਆ ਚੱਲ ਰਹੀਆਂ ਹਨ ਇਸ ਕਰਕੇ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਇਸ ਪਰੇਸ਼ਾਨੀ ਦਾ ਹੱਲ ਇਸ ਚੇਤਰ ਨਵਰਾਤਰੀ ਤੇ ਕਰ ਸਕਦੇ ਹੋ।