ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱ ਜਕੱਲ੍ਹ ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਕੋਲ ਪੈਸੇ ਆਉਣ ਧਨ ਦੌਲਤ ਹੋਵੇ ਅਤੇ ਉਹ ਵੀ ਐਸ਼ੋ ਆਰਾਮ ਦੀ ਜ਼ਿੰਦਗੀ ਜੀਵੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਪੈਸਾ ਹੋਵੇ
ਤਾਂ ਸਾਨੂੰ ਸਭ ਤੋਂ ਪਹਿਲਾਂ ਫ਼ਜ਼ੂਲ ਖ਼ਰਚੇ ਨੂੰ ਬੰਦ ਕਰਨਾ ਹੋਵੇਗਾ ਅਤੇ ਉਸ ਤੋਂ ਬਾਅਦ ਜੋ ਅਸੀਂ ਮਿਹਨਤ ਕਰਦੇ ਹਾਂ ਉਸੇ ਵਿੱਚੋਂ ਸਾਨੂੰ ਜੋ ਕਮਾਈ ਹੁੰਦੀ ਹੈ ਉਸ ਦੇ ਬਚਤ ਕਰਨੀ ਪਵੇਗੀ ਅਤੇ ਪੈਸਿਆਂ ਨੂੰ ਜੋੜਨਾ ਪਵੇਗਾ
ਜਿਸ ਨਾਲ ਤੁਹਾਡਾ ਪੈਸਾ ਜੁੜਦਾ ਰਹੇਗਾ ਅਤੇ ਤੁਹਾਡੇ ਉੱਪਰ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ। ਜੇਕਰ ਆਪਾਂ ਹਰ ਰੋਜ਼ ਦੇ ਫਜ਼ੂਲ ਖਰਚੇ ਕਰਦੇ ਰਹਾਂਗੇ ਤਾਂ ਉਸ ਨਾਲ ਸਾਡੀ ਕੀਤੀ ਹੋਈ ਆਮਦਨੀ ਵੀ ਘਟਣੀ ਸ਼ੁਰੂ ਹੋ ਜਾਵੇਗੀ
ਕਈ ਵਾਰ ਲੋਕ ਬਹੁਤ ਈਮਾਨਦਾਰੀ ਦੇ ਨਾਲ ਪੈਸਾ ਜੋੜਦੇ ਵੀ ਹਨ ਪਰ ਉਨ੍ਹਾਂ ਦੇ ਘਰ ਦੇ ਵਿੱਚ ਦੁੱਖ ਤਕਲੀਫਾਂ ਆ ਜਾਂਦੀਆਂ ਹਨ ਜਿਸ ਕਰਕੇ ਸਾਰਾ ਪੈਸਾ ਲੱਗ ਜਾਂਦਾ ਹੈ ਅਤੇ ਇਨ੍ਹਾਂ ਦੁੱਖ ਤਕਲੀਫ਼ਾਂ ਨੂੰ ਤਾਂ ਹੀ ਦੂਰ ਕੀਤਾ ਜਾ ਸਕਦਾ ਹੈ।
ਜੇਕਰ ਆਪਾਂ ਗੁਰੂ ਨਾਲ ਜੁੜੇ ਹੋਏ ਹੁੰਦੇ ਹਾਂ ਜੇਕਰ ਸਾਡਾ ਮਨ ਅਸੀਂ ਗੁਰਬਾਣੀਦੇ ਨਾਲ ਜੁੜੇ ਹਾਂ ਗੁਰੂਘਰ ਜਾਨੇ ਹਾਂ ਸੇਵਾ ਕਰਦੇ ਹਾਂ ਅਤੇ ਲੋੜਵੰਦਾਂ ਦੀ ਮਦਦ ਕਰਦੇ ਹਾਂ ਤਾਂ ਸਾਡੇ ਵੀ ਦੁੱਖ ਦੂਰ ਸਾਡੇ ਤੋਂ ਦੂਰ ਰਹਿੰਦੇ ਹਨ
ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਜੇਕਰ ਆਪਾਂ ਚੰਗੀ ਖੁਰਾਕ ਖਾਵਾਂਗੇ ਮਿਹਨਤ ਕਰਾਂਗੇ ਤਾਂ ਸਾਡਾ ਸਰੀਰ ਤੰਦਰੁਸਤ ਹੋਵੇਗਾ ਤੇ ਬੀਮਾਰੀਆਂ ਤੋਂ ਦੂਰ ਰਹੇਗਾ ਅਤੇ ਸਾਡੇ ਪੈਸੇ ਇਨ੍ਹਾਂ ਬੀਮਾਰੀਆਂ ਦੇ ਉੱਪਰ ਨਹੀਂ ਲੱਗਣਗੇ
ਇਸ ਤੋਂ ਇਲਾਵਾ ਤੁਸੀਂ ਗੁਰੂ ਪਰਮਾਤਮਾ ਦੇ ਨਾਲ ਜੁਡ਼ ਕੇ ਆਪਣੇ ਦੁੱਖਾਂ ਬੀਮਾਰੀਆਂ ਨੂੰ ਦੂਰ ਕਰ ਸਕਦੇ ਹੋ। ਵੱਡੇ ਵੱਡੇ ਰੋਗ ਦੁੱਖ ਕੱਟੇ ਜਾਂਦੇ ਹਨ ਜੇਕਰ ਪ੍ਰਮਾਤਮਾ ਦੇ ਨਾਲ ਜੁੜਿਆ ਜਾਵੇ ਤਾਂ ਕਈ ਲੋਕ ਆਪਾਂ ਸੁਣਦੇ ਹਾਂ
ਕਿ ਹਰਿ ਮੰਦਰ ਸਾਹਿਬ ਸ਼ਰ ਧਾ ਭਾਵ ਨਾ ਦੇ ਨਾਲ ਜਾਂਦੇ ਹਨ ਠੀਕ ਹੋ ਕੇ ਘਰਾਂ ਨੂੰ ਵਾਪਸ ਪਰਤ ਆਉਂਦੇ ਹਨ ਇਸ ਤਰ੍ਹਾਂ ਉਨ੍ਹਾਂ ਦਾ ਗੁਰੂ ਉਪਰ ਵਿਸ਼ਵਾਸ ਹੁੰਦਾ ਹੈ ਤਾਂ ਉਹ ਠੀਕ ਹੋ ਜਾਂਦੇ ਹਨ ਇਸ ਲਈ ਸਾਨੂੰ ਵੀ ਗੁਰੂ ਉਪਰ ਵਿਸ਼ਵਾਸ ਰੱਖਣਾ ਚਾਹੀਦਾ ਹੈ
ਜੇਕਰ ਪੈਸੇ ਦੀ ਕਮੀ ਹੋ ਗਈ ਹੈ ਤਾਂ ਵੀ ਸਾਨੂੰ ਗੁਰੂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਸਾਡੇ ਪੈਸੇ ਬਚਨੇ ਸ਼ੁਰੂ ਹੋ ਜਾਣਗੇ ਅਤੇ ਤੁਹਾਡੇ ਘਰ ਦੇ ਵਿਚ ਬਾਅਦ ਚ ਬਰਕਤਾਂ ਹੋਣੇ ਸ਼ੁਰੂ ਹੋ ਜਾਣਗੀਆਂ
ਹਰ ਇੱਕ ਤੁਹਾਨੂੰ ਸੁੱਖ ਪ੍ਰਾਪਤ ਹੋ ਜਾਵੇਗਾ ਤੁਸੀਂ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਥੋਨੂੰ ਕੁਝ ਦਿਨਾਂ ਦੇ ਵਿੱਚ ਫ਼ਰਕ ਮਹਿਸੂਸ ਹੋਣਾ ਸ਼ੁਰੂ ਹੋਵੇਗਾ ਅਤੇ ਇਸ ਤੋਂ ਇਲਾਵਾ ਤੁਸੀਂ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦਾ ਪਾਠ ਕਰਿਆ ਕਰੋ
ਸੁਖਮਨੀ ਸਾਹਿਬ ਦੇ ਪਾਠ ਆਪਣੇ ਘਰ ਦੇ ਵਿੱਚ ਆਪਣੇ ਆਪ ਕਰਿਆ ਕਰੋ ਬੱਚਿਆਂ ਨੂੰ ਕਰਵਾਇਆ ਕਰੋ ਜਿਸ ਨਾਲ ਤੁਹਾਡੇ ਸਾਰੇ ਘਰ ਦੇ ਉੱਪਰ ਸੁੱਖ ਸ਼ਾਂਤੀ ਰਹੇਗੀ ਅਤੇ ਪੈਸੇ ਦੀ ਬਰਕਤ ਹੋਵੇਗੀ।