ਇਕ ਵਾਰ ਹੁੰਦਾ ਹੈ ਇੱਕ ਪਿੰਡ ਦੇ ਵਿਚਕਾਰ ਕਾ ਅਤੇ ਉਸ ਦੀ ਘਰਵਾਲ਼ੀ ਰਹਿੰਦੇ ਹਨ। ਅਤੇ ਉਹ ਉੱਥੋਂ ਸਾਰੇ ਪਿੰਡ ਤੇ ਨਜ਼ਰ ਰੱਖਦੇ ਹਨ ਤੇ ਇਸ ਤਰ੍ਹਾਂ ਹੀ ਇੱਕ ਦਿਨ ਕਾਂ ਪਿੰਡ ਦੇ ਵਿੱਚ ਜਾਂਦਾ ਹੈ ਅਤੇ ਆਕੇ ਆਪਣੀ ਘਰਵਾਲੀ ਨੂੰ ਕਹਿੰਦਾ ਹੈ
ਕਿ ਇਸ ਪਿੰਡ ਵਿੱਚ ਬਹੁਤ ਹੀ ਭਿਆਨਕ ਬਿਮਾਰੀ ਫ਼ੈਲ ਗਈ ਹੈ। ਪਤੈ ਉਸਦੀ ਘਰ ਵਾਲੀ ਦੇ ਪੁੱਛਣ ਤੇ ਕਿ ਅੱਛਾ ਦੀ ਇਹ ਕਿਹੋ ਜਿਹੀ ਬਿਮਾਰੀ ਹੈ ਜਿਹੜੀ ਪਿੰਡ ਵਿੱਚ ਫੈਲ ਗਈ ਹੈ।ਅਤੇ ਉਹ ਕਹਿੰਦਾ ਹੈ ਇਹ ਬਿਮਾਰੀ ਦਾ ਨਾਮ ਹੈ।
ਕੀ ਲੋਕ ਕਿ ਕਹਿਣ ਗੇ। ਓਸਦੀ ਘਰਵਾਲੀ ਇਹ ਗੱਲ ਨਹੀਂ ਸਮਜਦੀ ਉਹ ਕਹਿੰਦੀ ਹੈ ਇਹ ਕਿਹੋ ਜਿਹੀ ਬਿਮਾਰੀ ਹੈ ਮੈਂ ਤਾਂ ਇਸ ਬਾਰੇ ਕਦੇ ਸੁਣਿਆ ਵੀ ਨਹੀਂ। ਕਾਂ ਕਹਿੰਦਾ ਹੈ ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਜਿਸ ਤੋਂ ਬਾਅਦ ਤੈਨੂੰ ਇਹ ਸਮਝ ਆ ਜਾਵੇਗੀ।
ਉਥੇ ਉਹ ਕਹਿੰਦੇ ਹਨ ਕਿ ਇਸ ਪਿੰਡ ਦੇ ਵਿਚ ਇਕ ਰਾਜਾ ਹੁੰਦਾ ਸੀ ਜਿਸ ਦਾ ਇੱਕ ਪੁੱਤਰ ਹੁੰਦਾ ਸੀ। ਰਾਜਾ ਆਪਣੇ ਪੁੱਤਰ ਨੂੰ ਪੜ੍ਹਨ ਦੇ ਲਈ ਬਾਹਰ ਭੇਜ ਦਿੰਦਾ ਹੈ ਤਾਂ ਜੋ ਉਹ ਵਧੀਆ ਪੜ੍ਹ ਲਿਖ ਕੇ ਰਾਜਨੀਤੀ ਸਿੱਖ ਸਕੇ।
ਉਸ ਦੇ ਪੁੱਤਰ ਨੂੰ ਪੜਾਈ ਦਾ ਇਹਨਾਂ ਸ਼ੌਂਕ ਨਹੀਂ ਹੁੰਦਾ ਉਹ ਤਲਵਾਰ ਬਾਜ਼ੀ ਅਤੇ ਤੀਰਨਦਾਸੀ ਦੇ ਵਿੱਚ ਬਹੁਤ ਨਿਪੁੰਨ ਹੁੰਦਾ ਹੈ ਅਤੇ ਉਸਦਾ ਇਸ ਵਿਚ ਹੀ ਸ਼ੌਂਕ ਹੁੰਦਾ ਹੈ। ਅਤੇ ਇਕ ਦਿਨ ਰਾਤ ਉਸ ਕੋਲ ਜਾਂਦਾ ਹੈ ਅਤੇ ਉਸਨੂੰ ਪੜ੍ਹਾਈ ਬਾਰੇ ਪੁੱਛਦਾ ਹੈ
ਤਾਂ ਉਸ ਨੂੰ ਬਹੁਤ ਹੀ ਘੱਟ ਪਤਾ ਹੁੰਦਾ ਹੈ। ਅਤੇ ਰਾਧਾ ਉਸ ਨੂੰ ਕਹਿੰਦਾ ਹੈ ਕਿ ਤੂੰ ਏਨਾ ਜ਼ਿਆਦਾ ਤਲਵਾਰਬਾਜ਼ੀ ਦੇ ਵੱਲ ਧਿਆਨ ਦਿੰਦਾ ਹੈਂ ਤੂੰ ਪੜ੍ਹਦਾ ਕਿਉਂ ਨਹੀਂ ਲੋਕ ਕੀ ਕਹਿਣਗੇ ਕਿ ਰਾਜੇ ਦਾ ਪੁੱਤਰ ਰਾਜਨੀਤੀ ਦੇ ਵਿੱਚ ਬਿਲਕੁਲ ਜੀਰੋ ਹੈ
ਫੇਰ ਉਹ ਆਪਣੀ ਗੱਲ ਮੰਨਦੇ ਵਿੱਚ ਬਿਠਾ ਲੈਂਦਾ ਹੈ ਅਤੇ ਉਹ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇਣ ਲੱਗ ਜਾਂਦਾ ਹੈ। ਅਤੇ ਫੇਰ ਕੀ ਹੁੰਦਾ ਹੈ ਰਾਜਾ ਚਲਾ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ ਦੁਬਾਰਾ ਆਉਂਦਾ ਹੈ ਤਾਂ ਫਿਰ ਉਸ ਨੂੰ ਤਲਵਾਰਬਾਜੀ ਦੇ ਵਿੱਚ ਦੇਖਦਾ ਹੈ
ਤਾਂ ਉਸ ਸਮੇਂ ਉਹ ਪੜ੍ਹਾਈ ਵੱਲ ਲੱਗ ਜਾਂਦਾ ਹੈ ਅਤੇ ਤਲਵਾਰਬਾਜੀ ਭੁੱਲ ਜਾਂਦਾ ਹੈ। ਅਤੇ ਫਿਰ ਰਾਜਾ ਕਹਿੰਦਾ ਹੈ ਕਿ ਲੋਕ ਕੀ ਕਹਿਣਗੇ ਕਿ ਰਾਜੇ ਦੇ ਪੁੱਤਰ ਨੂੰ ਤਲਵਾਰ ਬਾਜ਼ੀ ਨਹੀਂ ਆਉਂਦੀ। ਅਤੇ ਫਿਰ ਉਹ ਤਲਵਾਰ ਬਾਜੀ ਵੱਲ ਧਿਆਨ ਦਿੰਦਾ ਹੈ
ਇੱਕ ਦਿਨ ਫਿਰ ਰਾਜਾ ਉਸ ਨੂੰ ਰਾਜਨੀਤੀ ਵਿੱਚ ਲੈ ਜਾਂਦਾ ਹੈ। ਅਤੇ ਉਸ ਨੂੰ ਰਨਨੀਤੀ ਕਰਨੀ ਨਹੀਂ ਆਉਂਦੀ ਅਤੇ ਰਾਜਾ ਕਹਿੰਦਾ ਹੈ ਲੋਕ ਕੀ ਕਹਿਣਗੇ। ਅਤੇ ਉਸ ਦੇ ਮਨ ਦੇ ਵਿਚ ਏਨਾ ਕੁਝ ਭਰ ਦਿੰਦਾ ਹੈ ਅਤੇ ਉਸ ਨੂੰ ਏਨਾ ਜ਼ਿਆਦਾ ਬੋਲਦਾ ਹੈ
ਕਿ ਉਹ ਵਿਚਾਰਾ ਭੁੱਲ ਹੀ ਜਾਂਦਾ ਹੈ ਸਭ ਕੁਝ। ਇਸ ਕਰਕੇ ਕਾਂ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਲੋਕਾਂ ਨੂੰ ਦੂਜਿਆਂ ਦੀ ਫ਼ਿਕਰ ਜ਼ਿਆਦਾ ਹੋ ਗਈ ਹੈ ਆਪਣਿਆਂ ਨਾਲੋਂ ਇਸ ਕਰਕੇ ਇਹ ਬੀਮਾਰੀ ਬਹੁਤ ਭਿਆਨਕ ਹੈ।