ਸੰਤ ਜੀ ਨੇ ਦੱਸਿਆ ਜੇਕਰ ਘਰ ਬਰਕਤ ਚਾਹੀਦੀ ਹੈ ਜਿਸ ਘਰ ਬਿੱਲੀ ਆਉਂਦੀ ਹੈ ਇਹ ਚੀਜ਼ ਉਸ ਨੂੰ ਕਦੇ ਨਾ ਪਾਓ

ਇਕ ਵਾਰ ਕਿ ਹੁੰਦਾ ਹੈ ਇਕ ਪਿੰਡ ਵਿਚ ਇਕ ਸੰਤ ਜੀ ਹੁੰਦੇ ਹਨ। ਅਤੇ ਉਹ ਰੋਜ਼ ਆਪਣੇ ਸ਼ਿਸ਼ ਨੂੰ ਗਿਆਨ ਦਿੰਦੇ ਹੁੰਦੇ ਹਨ ਅਤੇ ਓਥੇ ਕਾਫੀ ਸਾਰੇ ਬੱਚੇ ਆਉਂਦੇ ਹੁੰਦੇ ਹਨ।ਅਤੇ ਓਥੇ ਇਕ ਦਿਨ ਬਿੱਲੀ ਦਾ ਬਲੂੰਗੜਾ ਅਕੇ ਬੈਠ ਜਾਂਦਾ ਹੈ।

ਸੰਤ ਜੀ ਵੀ ਇਹ ਦੇਖ ਰਹੇ ਹੁੰਦੇ ਹਨ। ਅਤੇ ਉਸ ਨੂੰ ਕੁਛ ਨਹੀਂ ਕਹਿੰਦੇ।ਅਤੇ ਫਰ ਕਿ ਹੁੰਦਾ ਹੈ ਜਦੋਂ ਤਕ ਕਥਾ ਚਲ ਰਹੀ ਹੁੰਦੀ ਹੈ ਓਹਦੋਂ ਤਕ ਬਿੱਲੀ ਦਾ ਬਲੂੰਗੜਾ ਵੀ ਨਹੀਂ ਹਿਲਦਾ ਉਹ ਆਰਾਮ ਨਾਲ ਸੰਤ ਜੀ ਦੀ ਕਥਾ ਸੁਣਦਾ ਰਹਿੰਦਾ ਹੈ।

ਜਦੋਂ ਉਹ ਚਾਰ ਪੰਜ ਦਿਨ ਲਗਾਤਾਰ ਇਸਤਰਾਂ ਕਰਦਾ ਹੈ । ਤਾ ਸੰਤ ਜੀ ਕਹਿੰਦੇ ਹਨ ਕਿ ਮੈਨੂੰ ਇਹ ਕੋਈ ਨੇਕ ਰੂਹ ਲਗਦੀ ਹੈ ਜਿਹੜੀ ਕਿ ਇਕ ਮਾੜੇ ਕਮ ਕਰਕੇ ਬਿੱਲੀ ਦੀ ਜੂਨੇ ਪੈ ਗਈ ਹੈ। ਅਤੇ ਇਹ ਤਹਿ ਮੇਰੇ ਕੋਲ ਕਥਾ ਸੁਣਨ ਦੇ ਲਈ ਆਉਂਦੀ ਹੈ।

ਫੇਰ ਇਕ ਦਿਨ ਸੰਤ ਜੀ ਇਸ ਦੇ ਸਿਰ ਤੇ ਇਕ ਦੀਵਾ ਰੱਖ ਦਿੰਦੇ ਹਨ ਅਤੇ ਬਲੂੰਗੜਾ ਬਿਲਕੁਲ ਵੀ ਨਹੀਂ ਹਿਲਦਾ ਤੇ ਨਾਹੀ ਕੁਛ ਸੰਤ ਨੂੰ ਕਹਿੰਦਾ ਹੈ। ਅਤੇ ਸੰਤ ਜੀ ਫੇਰ ਕਥਾ ਸਣਾਉਂਦੇ ਹਨ ਅਤੇ ਉਹ ਓਥੇ ਹੀ ਬੈਠਾ ਰਹਿੰਦਾ ਹੈ।

ਤੇ ਸੰਤ ਜੀ ਕਹਿੰਦੇ ਹਨ ਕਿ ਇਹ ਸਚੁਚ ਚ ਇਕ ਨੇਕ ਰੂਹ ਹੈ। ਅਤੇ ਫੇਰ ਇਸਤਰਾਂ ਹੀ 1 ਸਾਲ ਲੰਘ ਜਾਂਦਾ ਹੈ। ਅਤੇ ਸੰਤ ਨੂੰ ਪੂਰਾ ਵਿਸ਼ਵਾਸ਼ ਹੁੰਦਾ ਹੈ ਕਿ ਇਹ ਹੁਣ ਸਾਰਾ ਕੁਝ ਸਮਜ ਗਿਆ ਹੈ। ਅਤੇ ਫੇਰ 2 ਸਾਲ ਹੋ ਜਾਂਦੇ ਹਨ।

ਬਿੱਲੀ ਦਾ ਬਲੂੰਗੜਾ ਰੋਜ ਓਥੇ ਆਉਂਦਾ ਹੈ ਅਤੇ ਕਥਾ ਸੁਣਦਾ ਹੈ। ਅਤੇ ਫਰ ਸੰਤ ਜੀ ਕਹਿੰਦੇ ਹਨ ਕਿ ਇਹ ਬੱਚਾ ਹੁਣ ਕੋਈ ਆਮ ਨਹੀਂ ਰਿਹਾ ਇਹ ਹੁਣ ਇਕ ਨੇਕ ਰੂਹ ਹੈ ਜਿਹੜੀ ਸਾਰਾ ਕੁਝ ਸਮਜ ਗਈ ਹੈ

ਅਤੇ ਇਹ ਹੁਣ ਅਕਾਲ ਪੁਰਖ ਬਾਰੇ ਨਰਕ ਸਵਰਗ ਬਾਰੇ ਸਭ ਕੁਝ ਜਾਂਦਾ ਹੈ। ਅਤੇ ਇਕ ਦਿਨ ਫੇਰ ਬਾਬਾ ਜੀ ਹਵਨ ਕਰਾਉਂਦੇ ਹਨ ਅਤੇ ਓਦੋਂ ਵੀ ਬਲੂੰਗੜਾ ਓਥੇ ਆਉਂਦਾ ਹੈ। ਫਰ ਕਿ ਹੁੰਦਾ ਹੈ। ਸੰਤ ਜੀ ਹਰ ਰੋਜ ਵਾਂਗੂੰ

ਓਸ ਦੇ ਉੱਤੇ ਦੀਵਾ ਰੱਖ ਦਿੰਦੇ ਹਨ। ਅਤੇ ਹਵਨ ਸ਼ੁਰੂ ਕਰਦੇ ਹਨ ਅਤੇ ਹਵਨ ਚਲ ਹੀ ਰਿਹਾ ਹੁੰਦਾ ਹੈ। ਕੀ ਓਥੇ ਇਕ ਚੂਹਾ ਆ ਜੰਦਾ ਹੈਂ। ਅਤੇ ਬਲੂਗੜਾ ਓਸਨੂੰ ਦੇਖਦਾ ਹੈ।ਫੇਰ ਕੀ ਹੁੰਦਾ ਹੈ।

ਉਹ ਚੂਹੇ ਨੂੰ ਚਪਟਾ ਮਾਰਦਾ ਹੈ ਅਤੇ ਸਾਰਾ ਆਲੇ ਦੁਆਲੇ ਪਿਆ ਸਮਾਂਨ ਖਲੇਰ ਦਿੰਦਾ ਹੈ। ਅਤੇ ਫੇਰ ਓਸ ਦੇ ਸਿਰ ਤੇ ਪਿਆ ਦੀਵਾ ਵੀ ਗਿਰ ਜਾਂਦਾ ਹੈ। ਅਤੇ ਫੇਰ ਸੰਤ ਜੀ ਕਹਿੰਦੇ ਹਨ ਕਿ ਕਿਸੇ ਤੇ ਵਿਸ਼ਵਾਸ਼ ਨਾ ਕਰੋ

ਜਿਸ ਬੰਦੇ ਨੇ ਜੇਦਾ ਕੰਮ ਕਰਨ ਦੀ ਆਦਤ ਪਾ ਲਈ ਹੈ ਉਹ ਨਹੀਂ ਛਡਦਾ। ਅਤੇ ਕਿਸੇ ਨੇ ਅਨਾ ਵਿਸ਼ਵਾਸ਼ ਨਾ ਕਰੋ ਤਾਕਿ ਉਹ ਤੁਹਾਨੂੰ ਧੋਖਾ ਦੇ ਦਵੇ ਤੇ ਤੁਹਾਨੂੰ ਬੋਹਤ ਪਛਤਾਵਾ ਹੋਵੇ

Leave a Reply

Your email address will not be published. Required fields are marked *