ਗੁੰਮ ਚੋ ਟ ,ਸੋਜ ,ਜੋੜਾਂ ਦਾ ਦ ਰ ਦ, ਕਮਰ ਦਾ ਦ ਰ ਦ ਦਾ ਇਕ ਬਹੁਤ ਵਧੀਆ ਘਰੇਲੂ ਨੁਸਖਾ

ਦੋਸਤੋ ਕਈ ਵਾਰ ਸਾਨੂੰ ਕੋਈ ਚੋਟ ਲੱਗ ਜਾਂਦੀ ਹੈ, ਜਾਂ ਫਿਰ ਕਿਸੇ ਐਕ ਸੀ ਡੈਂਟ ਦੇ ਕਾਰਨ ਸਾਡੇ ਸਰੀਰ ਦੇ ਕਿਸੇ ਹਿੱਸੇ ਵਿਚ ਮੋਚ ਆ ਜਾਂਦੀ ਹੈ, ਖੇਡਦੇ ਹੋਏ ਕਈ ਵਾਰ ਮੋਰਚਾ ਜਾਂਦੀ ਹੈ ਜਾਂ ਫਿਰ ਸੋਜ ਆ ਜਾਂਦੀ ਹੈ, ਉਹ ਚੋਟ ਜਦੋਂ ਵੀ ਮੌਸਮ ਬਦਲਦਾ ਹੈ ਜਾਂ ਫਿਰ ਬਾਰਿਸ਼ ਦਾ ਮੌਸਮ ਆਉਂਦਾ ਹੈ ਉਹ ਵੀ ਸਾਡੇ ਸਰੀਰ ਵਿੱਚ ਦ ਰ ਦ ਹੁੰਦਾ ਰਹਿੰਦਾ ਹੈ। ਜੇਕਰ ਤੁਹਾਡੇ ਜੋੜਾਂ ਵਿੱਚ ਦ ਰ ਦ ਹੈ ,ਤੁਹਾਡੇ ਗੋਡਿਆਂ ਵਿਚ ਦ ਰ ਦ ਰਹਿੰਦਾ ਹੈ ,ਤੁਹਾਡੇ ਕਮਰ ਦੇ ਵਿਚ ਦ ਰ ਦ ਰਹਿੰਦਾ ਹੈ। ਜੇਕਰ ਤੁਹਾਨੂੰ ਪੁਰਾਣੀ ਤੋਂ ਪੁਰਾਣੀ ਕੋਈ ਵੀ ਚੋਟ ਜਾਂ ਫਿਰ ਦ ਰ ਦ ਹੈ, ਅੱਜ ਅਸੀਂ ਤੁਹਾਨੂੰ ਬਹੁਤ ਹੀ ਵਧੀਆ ਇਸਦਾ ਆਯੁਰਵੈਦਿਕ ਘਰੇਲੂ ਨੂਸਕਾ ਦੱਸਾਂਗੇ। ਇਹ ਨੁਸਕਾ ਬਹੁਤ ਹੀ ਪੁਰਾਣਾ ਹੈ ।ਸਾਡੇ ਦਾਦੇ ਪੜਦਾਦਿਆਂ ਦੇ ਸਮੇਂ ਤੋਂ ਚਲਦਾ ਆ ਰਿਹਾ ਹੈ। ਇਸ ਨੂੰ ਇਸਤੇਮਾਲ ਕਰਨ ਦੇ ਨਾਲ ਤੁਹਾਡਾ ਪੁਰਾਣਾ ਤੋਂ ਪੁਰਾਣਾ ਦ ਰ ਦ ,ਸੋਜ ਤੁਹਾਡੇ ਹਰ ਤਰ੍ਹਾਂ ਦੇ ਦ ਰ ਦ ਅਤੇ ਸੋਜ ਨੂੰ ਠੀਕ ਕਰ ਦੇਵੇਗਾ।

ਦੋਸਤੋ ਤੁਹਾਡੇ ਨਾਲ ਅਸੀਂ ਦੋ ਨੁਸਖੇ ਸਾਂਝੇ ਕਰਾਂਗੇ। ਪਹਿਲਾਂ ਜੋ ਕਿ ਸਾਡੇ ਦਾਦੇ-ਪੜਦਾਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ, ਇਸ ਨੂੰ ਤੁਸੀਂ ਕਿਸੇ ਵੀ ਦ ਰ ਦ ਸੋਜ ਮੋਚ ਵਾਲੀ ਜਗ੍ਹਾ ਤੇ ਬੰਨ੍ਹ ਸਕਦੇ ਹੋ। ਦੂਸਰੇ ਨੁਸਖੇ ਦੇ ਵਿਚ ਅਸੀਂ ਤੁਹਾਨੂੰ ਇਕ ਤੇਲ ਦੱਸਾਂਗੇ ਜਿਸ ਨਾਲ ਤੁਸੀਂ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ਦੇ ਪੁਰਾਣੇ ਤੋ ਪੁਰਾਣੇ ਦ ਰ ਦ ਤੇ ਵੀ ਉਸ ਤੇਲ ਦੇ ਨਾਲ ਮਾਲਸ਼ ਕਰ ਸਕਦੇ ਹੋ। ਜੇਕਰ ਤੁਸੀਂ ਇੱਕ ਜਾਂ ਦੋ ਵਾਰ ਇਸ ਤੇਲ ਦੇ ਨਾਲ ਮਾਲਿਸ਼ ਕਰਦੇ ਹੋ ਤਾਂ ਤੁਹਾਡਾ ਦ ਰ ਦ ਬਿਲਕੁਲ ਖ ਤ ਮ ਹੋ ਜਾਵੇਗਾ।

ਦੋਸਤੋ ਇਸ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਅਰੰਡੀ ਦਾ ਪਤਾ ਲੈਣਾ ਹੈ। ਅਰੰਡੀ ਦਾ ਪਤਾ ਤੁਹਾਨੂੰ ਆਪਣੇ ਘਰ ਦੇ ਕੋਲੋਂ ਕਿਸੇ ਵੀ ਪੌਦਿਆਂ ਵਾਲੀ ਜਗ੍ਹਾ ਤੋਂ ਅਸਾਨੀ ਨਾਲ ਮਿਲ ਜਾਵੇਗਾ। ਅਰੰਡੀ ਦਾ ਪਤਾ ਸਾਡੇ ਜੋੜਾਂ ਦੇ ਦਰਦ ਸੋਜ ਮੌਚ ਦੇ ਵਿਚ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਗੋਡਿਆਂ ਦਾ ਦਰਦ ਮੋਢਿਆਂ ਦਾ ਦਰਦ ਕਮਰ ਦਾ ਦਰਦ ਕਿਸੇ ਵੀ ਜਗ੍ਹਾ ਦੇ ਦਰਦ ਨੂੰ ਖਿੱਚਣ ਵਿਚ ਇਹ ਬਹੁਤ ਫਾਇਦਾ ਕਰਦਾ ਹੈ। ਉਸ ਤੋਂ ਬਾਅਦ ਤੁਸੀਂ ਫਿਟਕੜੀ ਲੈਣੀ ਹੈ। ਤੁਸੀਂ ਬਾਜ਼ਾਰ ਵਿਚੋਂ ਮਿਲਣ ਵਾਲੀ ਡੱਬੀਆਂ ਦੇ ਵਿੱਚ ਵਾਲੀ ਫਿਟਕੜੀ ਨਹੀਂ ਲੈਣੀ। ਇਨ੍ਹਾਂ ਦੇ ਵਿਚ ਮਿਲਾਵਟ ਹੁੰਦੀ ਹੈ। ਤੁਸੀਂ ਸਾਬਤ ਫਿਟਕੜੀ ਲੈਣੀ ਹੈ ।ਇਹ ਆਸਾਨੀ ਨਾਲ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗੀ।

ਇਹ ਮੌਚ ਦਾ ਦਰਦ ਕੱਢਣ ਵਿਚ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਤੁਸੀਂ ਇਸ ਨੂੰ ਲੰਗੜੀ ਸੋਟੇ ਦੀ ਮਦਦ ਦੇ ਨਾਲ ਕੁਟ ਕੇ ਉਸ ਦਾ ਪਾਊਡਰ ਬਣਾ ਸਕਦੇ ਹੋ। ਤੁਸੀਂ ਇਸ ਪਾਊਡਰ ਨੂੰ ਗੁਣਗੁਣੇ ਪਾਣੀ ਦੇ ਵਿੱਚ ਪਾ ਕੇ, ਜਿਸ ਜਗ੍ਹਾ ਤੇ ਤੁਹਾਡੇ ਸੋਜ ਜਾਂ ਫਿਰ ਦਰਦ ਹੈ ਉਸ ਜਗ੍ਹਾ ਦੀ ਸਕਾਈ ਵੀ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਤਿਲ ਦਾ ਤੇਲ ਲੈਣਾ ਹੈ। ਇਸ ਦੀ ਤਾਸੀਰ ਗਰਮ ਹੁੰਦੀ ਹੈ ਇਹ ਤੁਹਾਡੇ ਸਰੀਰ ਦੇ ਅੰਦਰ ਜਾ ਕੇ ਤੁਹਾਡੇ ਸਰੀਰ ਵਿਚ ਹੋਣ ਵਾਲੀਆਂ ਦਰਦਾਂ ਨੂੰ ਘੱਟ ਕਰਦਾ ਹੈ। ਜੇਕਰ ਤੁਹਾਨੂੰ ਤਿਲ ਦਾ ਤੇਲ ਨਹੀਂ ਮਿਲਦਾ ਹੈ ਤਾਂ ਤੁਸੀਂ ਉਸ ਦੀ ਜਗਾ ਤੇ ਸਰੋਂ ਦਾ ਤੇਲ ਵੀ ਇਸਤੇਮਾਲ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਇੱਕ ਚਮਚ ਹਲਦੀ ਲੈਣੀ ਹੈ। ਹੁਣ ਤੇਲ ਨੂੰ ਹਲਕਾ ਗਰਮ ਕਰ ਲੈਣਾ ਹੈ। ਤੇਲ ਸਿਰਫ਼ ਉਨ੍ਹਾਂ ਹੀ ਗਰਮ ਕਰਨਾ ਹੈ ਜਿੰਨਾ ਤੁਸੀਂ ਅਸਾਨੀ ਨਾਲ ਆਪਣੇ ਦਰਦ ਵਾਲੀ ਜਗਾ ਤੇ ਲਗਾ ਸਕਦੇ ਹੋ। ਜਦੋਂ ਤੇਲ ਗਰਮ ਹੋ ਜਾਵੇਗਾ ਤਾਂ ਇਸਦੇ ਵਿੱਚ ਅੱਧਾ ਚੱਮਚ ਫਿਟਕਰੀ ਪਾਊਡਰ ਅਤੇ 1 ਚੱਮਚ ਹਲਦੀ ਮਿਕਸ ਕਰ ਦੇਣੀ ਹੈ।

ਉਸ ਤੋਂ ਬਾਅਦ ਇਸ ਨੂੰ ਚਮਚ ਦੀ ਮਦਦ ਦੇ ਨਾਲ ਮਿਕਸ ਕਰ ਲੈਣਾ ਹੈ। ਹੁਣ ਗੈਸ ਉੱਤੇ ਲੋਹੇ ਦਾ ਤਵਾ ਰੱਖਣਾ ਹੈ। ਹੁਣ ਅਰੰਡੀ ਦਾ ਪੱਤਾ ਤਵੇ ਉੱਤੇ ਦੋਨਾਂ ਪਾਸੇ ਤੋਂ ਸੇਕ ਲੈਣਾ ਹੈ। ਧਿਆਨ ਰੱਖਣਾ ਹੈ ਕਿ ਪੱਤਾ ਸੜਨਾ ਨਹੀਂ ਚਾਹੀਦਾ। ਹੁਣ ਤੁਸੀ ਤਿਆਰ ਕੀਤਾ ਗਿਆ ਲੇਪ, ਆਪਣੀ ਦਰਦ ਵਾਲੀ ਜਗਾ ਤੇ ਚੰਗੀ ਤਰ੍ਹਾਂ ਲਗਾ ਲੈਣਾ ਹੈ, ਉਸ ਤੋਂ ਬਾਅਦ ਅਰੰਡੀ ਦਾ ਪੱਤਾ ਧਾਰੀਆਂ ਵਾਲੀ ਜਗ੍ਹਾ ਵਾਲਾ ਅੰਦਰ ਵੱਲ ਕਰਕੇ ਗਰਮ ਪੱਟੀ ਦੇ ਨਾਲ਼ ਬੰਨ੍ਹ ਦੇਣਾ ਹੈ। ਗਰਮ ਪੱਟੀ ਦੇ ਨਾਲ ਗਰਮਾਹਟ ਬਣੀ ਰਹਿੰਦੀ ਹੈ। ਇਹ ਪ੍ਰਕਿਰਿਆ ਤੁਸੀਂ ਰਾਤ ਦੇ ਸਮੇਂ ਕਰਨੀ ਹੈ ਤੇ ਸਾਰੀ ਰਾਤ ਇਸ ਪੱਤੇ ਨੂੰ ਬੰਨ੍ਹਿਆ ਰਹਿਣ ਦੇਣਾ ਹੈ, ਸਵੇਰੇ ਉੱਠ ਕੇ ਤੁਸੀਂ ਉਸ ਪੱਤੇ ਨੂੰ ਸੁਟ ਦੇਣਾ ਹੈ। ਅਗਲੇ ਦਿਨ ਤੁਸੀਂ ਹਲਕੇ ਗੁਣਗੁਣੇ ਪਾਣੀ ਦੇ ਵਿੱਚ ਫਿਟਕੜੀ ਮਿਲਾ ਕੇ ਉਸ ਜਗ੍ਹਾ ਨੂੰ ਧੋ ਲੈਣਾਂ ਹੈ। ਤੁਸੀਂ ਦੇਖੋਗੇ ਇੱਕ ਹੀ ਰਾਤ ਇਸ ਨੂੰ ਬੰਨਣ ਦੇ ਨਾਲ ਤੁਹਾਡੀ ਸੋਜ,ਚੋਟ ,ਮੌਚ ,ਦਰਦ ਦੇ ਵਿਚ ਬਹੁਤ ਜਿਆਦਾ ਅਰਾਮ ਮਿਲੇਗਾ। ਜੇਕਰ ਤੁਹਾਡੀ ਸੋਜ,ਚੋਟ,ਦਰਦੋ ਬਹੁਤ ਜ਼ਿਆਦਾ ਪੁਰਾਣਾ ਹੈ ਤਾਂ ਤੁਸੀਂ ਇਸ ਦਾ ਪ੍ਰਯੋਗ ਲਗਾਤਾਰ ਵੀ ਕਰ ਸਕਦੇ ਹੋ। ਇਹ ਘਰੇਲੂ ਨੁਸਖਾ ਹੈ ਇਸ ਦਾ ਕੋਈ ਵੀ ਨੁਕਸਾਨ ਨਹੀਂ ਹੈ।

Leave a Reply

Your email address will not be published. Required fields are marked *