ਅੱਜ ਅਸੀਂ ਤੁਹਾਨੂੰ ਦੱਸਾਂਗੇ ਸਰੀਰ ਦੇ ਕਿਹੜੇ ਅੰਗ ਫ ੜ ਕ ਣ ਦੇ ਨਾਲ ਕੀ ਹੁੰਦਾ ਹੈ।

ਜੋਤਿਸ਼ ਸ਼ਾਸਤਰ ਦੇ ਅਨੁਸਾਰ ਸਰੀਰ ਦੇ ਅੰਗਾਂ ਦਾ ਫ਼ੜਕਣਾ ਸ਼ੁੱਭ ਅਤੇ ਅਸ਼ੁੱਭ ਸੰਕੇਤ ਦਿੰਦਾ ਹੈ। ਕਿਹਾ ਜਾਂਦਾ ਹੈ ਕਿ ਮਨੁੱਖ ਦਾ ਸਰੀਰ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੈ ਇਸ ਕਰਕੇ ਜਦੋਂ ਵੀ ਵਿਅਕਤੀ ਦੇ ਨਾਲ ਕੁਝ ਚੰਗਾ ਜਾਂ ਬੁਰਾ ਹੋਣ ਵਾਲਾ ਹੁੰਦਾ ਹੈ, ਤਾਂ ਵਿਅਕਤੀ ਦਾ ਸਰੀਰ ਕੁਝ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਸੰਕੇਤਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਸਰੀਰ ਦੇ ਕਿਸ ਅੰਗ ਦਾ ਫੜਕਣਾ ਤੁਹਾਡੇ ਲਈ ਸ਼ੁਭ ਹੈ ਅਤੇ ਕਿਸ ਅੰਗ ਦਾ ਫੜਕਣਾ ਅਸ਼ੁਭ ਹੈ।

ਦੋਸਤੋਂ ਭਾਰਤ ਵਿੱਚ ਬਹੁਤ ਸਾਰੀਆਂ ਮਾਨਤਾਵਾਂ ਪ੍ਰਚਲਿਤ ਹਨ ਜਿਨ੍ਹਾਂ ਵਿਚੋਂ ਕੁਝ ਨੂੰ ਅਸੀਂ ਮੰਨਦੇ ਹਾਂ ਅਤੇ ਕੁਝ ਨੂੰ ਅਸੀਂ ਨਹੀਂ ਮੰਨਦੇ। ਇਸੇ ਤਰ੍ਹਾਂ ਸਾਡੇ ਸਰੀਰ ਦੇ ਅੰਗਾਂ ਦਾ ਫ਼ੜਕਣਾ ਵੀ ਕੁਝ ਮਹੱਤਵ ਹੁੰਦਾ ਹੈ। ਜਿਸ ਨੂੰ ਕਈ ਲੋਕ ਮੰਨਦੇ ਹਨ ਅਤੇ ਕਈ ਲੋਕ ਨਹੀਂ ਮੰਨਦੇ। ਸਾਡੇ ਸ਼ਰੀਰ ਦੇ ਅੰਗਾ ਦੇ ਫੜਕਨ ਦਾ ਕੋਈ ਨਾ ਕੋਈ ਮਹੱਤਵ ਜਰੂਰ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਪੁਰਖ ਅਤੇ ਇਸਤਰੀ ਦੇ ਅੰਗਾ ਦੇ ਫੜਕਨ ਦਾ ਅਲੱਗ-ਅਲੱਗ ਮਹੱਤਵ ਹੁੰਦਾ ਹੈ। ਸਮੁੰਦਰ ਇਕ ਸ਼ਾਸਤਰ ਦੇ ਅਨੁਸਾਰ ਜੇਕਰ ਕਿਸੇ ਪੁਰਖ ਦਾ ਖੱਬਾ ਭਾਗ ਫੜਕਦਾ ਹੈ, ਤਾਂ ਭਵਿੱਖ ਵਿੱਚ ਉਸ ਨੂੰ ਕੋਈ ਦੁੱਖ ਭਰੀ ਘਟਨਾ ਝੇਲਣੀ ਪੈ ਸਕਦੀ ਹੈ। ਜੇਕਰ ਕਿਸੇ ਪੁਰਖ ਦਾ ਸੱਜਾ ਭਾਗ ਸਕਦਾ ਹੈ ਤਾਂ ਉਸਨੂੰ ਜਲਦੀ ਹੀ ਕੋਈ ਖੁਸ਼ਖਬਰੀ ਸੁਣਨ ਨੂੰ ਮਿਲਦੀ ਹੈ।

ਮਹਿਲਾਵਾਂ ਦੇ ਮਾਮਲੇ ਵਿੱਚ ਇਹ ਸਭ ਉਲਟਾ ਹੋ ਜਾਂਦਾ ਹੈ ਜੇਕਰ ਉਹਨਾਂ ਦਾ ਖੱਬਾ ਪਾਸਾ ਫੜਕਦਾ ਹੈ ਤਾਂ ਉਨ੍ਹਾਂ ਨੂੰ ਕੋਈ ਖ਼ੁਸ਼ਖਬਰੀ ਅਤੇ ਜੇਕਰ ਉਨ੍ਹਾਂ ਦਾ ਸੱਜਾ ਪਾਸਾ ਫੜਕਦਾ ਹੈ ਤਾਂ ਉਨ੍ਹਾਂ ਨੂੰ ਕੋਈ ਦੁੱਖ ਭਰੀ ਘਟਨਾ ਸੁਣਨ ਨੂੰ ਮਿਲਦੀ ਹੈ। ਜੇਕਰ ਕਿਸੇ ਵਿਅਕਤੀ ਦੇ ਮੱਥੇ ਤੇ ਹਲਚਲ ਹੁੰਦੀ ਹੈ ਤਾਂ ਉਸਨੂੰ ਭੌਤਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਕੰਨਪਟੀ ਦੇ ਕੋਲ਼ ਫੜਕਣ ਦੇ ਨਾਲ ਧੰਨ ਲਾਭ ਹੁੰਦਾ ਹੈ। ਜੇਕਰ ਵਿਅਕਤੀ ਦੀ ਸੱਜੀ ਅੱਖ ਫੜਕਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਸਦੀ ਸਾਰੀ ਇਛਾਵਾਂ ਦੀ ਪੂਰਤੀ ਹੋਣ ਵਾਲੀ ਹੈ। ਜੇਕਰ ਸੱਜੀ ਅੱਖ ਫੜਕਦੀ ਹੈ ਤਾਂ ਉਸ ਨੂੰ ਕੋਈ ਚੰਗੀ ਖ਼ਬਰ ਮਿਲਣ ਵਾਲੀ ਹੈ। ਪਰ ਜੇਕਰ ਸੱਜੀ ਅੱਖ ਕਾਫੀ ਦਿਨਾਂ ਤੱਕ ਭਟਕਦੀ ਰਹਿੰਦੀ ਹੈ ਤਾਂ ਇਹ ਕੋਈ ਲੰਬੀ ਬਿਮਾਰੀ ਹੋਣ ਵੱਲ ਇਸ਼ਾਰਾ ਕਰਦੀ ਹੈ। ਜੇਕਰ ਵਿਅਕਤੀ ਦੇ ਦੋਨੋਂ ਗੱਲਾਂ ਇੱਕੋ ਵਾਰ ਫੜਕਦੀਆਂ ਹਨ, ਇਸ ਨਾਲ ਧਨ ਲਾਭ ਦੀ ਸੰਭਾਵਨਾ ਵਧ ਜਾਂਦੀ ਹੈ।

ਜੇਕਰ ਕਿਸੇ ਵਿਅਕਤੀ ਦੇ ਬੁੱਲ ਫੜਕਦੇ ਹਨ ਤਾਂ ਇਸਦਾ ਮਤਲਬ ਹੈ ਉਸਦੇ ਜੀਵਨ ਵਿਚ ਕੋਈ ਨਵਾਂ ਦੋਸਤ ਆਉਣ ਵਾਲਾ ਹੈ। ਜੇਕਰ ਤੁਹਾਡਾ ਸੱਜਾ ਮੋਢਾ ਫੜਕਦਾ ਹੈ ਤਾਂ, ਇਸ ਦਾ ਮਤਲਬ ਹੈ ਤੁਹਾਨੂੰ ਧੰਨ ਲਾਭ ਹੋਣ ਵਾਲਾ ਹੈ।। ਜੇ ਤੁਹਾਡਾ ਖੱਬਾ ਮੋਡਾ ਫੜਕਦਾ ਹੈ ਤਾਂ ਤੁਹਾਨੂੰ ਜਲਦੀ ਹੀ ਕੋਈ ਸਫਲਤਾ ਮਿਲੇਗੀ। ਜੇਕਰ ਤੁਹਾਡੇ ਮੋਡੇ ਇੱਕੋ ਵਾਰ ਇਕੱਠੇ ਫੜਕਦੇ ਹਨ ਤਾਂ ਇਹ ਤੁਹਾਡੀ ਕਿਸੇ ਨਾਲ ਲੜਾਈ ਦਾ ਸੰਕੇਤ ਦੇਂਦਾ ਹੈ। ਜੇਕਰ ਤੁਹਾਡੀ ਹਥੇਲੀ ਫੜਕਦੀ ਹੈ ਤਾਂ ਇਸ ਦਾ ਮਤਲਬ ਹੈ ਤੁਸੀਂ ਜਲਦੀ ਹੀ ਕਿਤੇ ਸਮੱਸਿਆ ਵਿੱਚ ਪੈਣ ਵਾਲੇ ਹੋ। ਜੇਕਰ ਤੁਹਾਡੇ ਹੱਥਾਂ ਦੀਆਂ ਉਂਗਲੀਆਂ ਫੜਕਦੀਆਂ ਹਨ ਤਾਂ ਇਸਦਾ ਮਤਲਬ ਇਹ ਜਲਦੀ ਹੀ ਤੁਹਾਡੇ ਕਿਸੇ ਪੁਰਾਣੇ ਦੋਸਤ ਨਾਲ ਤੁਹਾਡੀ ਮੁਲਾਕਾਤ ਹੋਣ ਵਾਲੀ ਹੈ। ਜੇਕਰ ਤੁਹਾਡੀ ਸੱਜੀ ਕੂਹਣੀ ਫੜਕਦੀ ਹੈ, ਇਹ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਭਵਿੱਖ ਵਿੱਚ ਤੁਹਾਡੀ ਕਿਸੇ ਨਾਲ ਲੜਾਈ ਹੋਣ ਵਾਲੀ ਹੈ।

ਜੇਕਰ ਤੁਹਾਡੀ ਖੱਬੀ ਕੂਹਣੀ ਫੜਕਦੀ ਹੈ ਤਾਂ ਇਸਦਾ ਮਤਲਬ ਹੈ ਸਮਾਜ ਵਿੱਚ ਤੁਹਾਨੂੰ ਪ੍ਰਤਿਸ਼ਟਾ ਮਿਲਣ ਵਾਲੀ ਹੈ। ਜੇਕਰ ਤੁਹਾਡਾ ਸੱਜਾ ਪੱਟ ਫੜਕਦਾ ਹੈ ਤਾਂ ਇਸ ਦਾ ਮਤਲਬ ਹੈ ਤੁਹਾਨੂੰ ਕਿਸੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖੱਬੇ ਪੱਟ ਦਾ ਫੜਕਣਾ ਧੰਨ ਲਾਭ ਨਾਲ ਹੁੰਦਾ ਹੈ। ਸੱਜੇ ਪੈਰ ਦੇ ਤਲਵੇ ਦੇ ਫੜਕਣ ਦਾ ਸੰਬੰਧ, ਸਮਾਜਿਕ ਪ੍ਰਤਿਸ਼ਟਾ ਵਿਚ ਹਨੀ ਦੇ ਨਾਲ ਹੈ ਅਤੇ ਖੱਬੇ ਪੈਰ ਦੇ ਤਲਵੇ ਦਾ ਫੜਕਣ ਦਾ ਸਬੰਧ, ਭਵਿੱਖ ਵਿੱਚ ਹੋਣ ਵਾਲੀ ਯਾਤਰਾ ਨਾਲ ਹੁੰਦਾ ਹੈ। ਗਲੇ ਦਾ ਫੜਕਣਾ ਵੀ ਅੱਛਾ ਸੰਕੇਤ ਹੁੰਦਾ ਹੈ ।ਇਹ ਤੁਹਾਡੇ ਲਈ ਖੁਸ਼ਹਾਲੀ ਲੈ ਕੇ ਆਉਂਦਾ ਹੈ।। ਜੇਕਰ ਕਿਸੇ ਵਿਅਕਤੀ ਦੀ ਕਮਰ ਦਾ ਸਿੱਧਾ ਹੀ ਸਕਦਾ ਹੈ ਤਾਂ ਇਸ ਦਾ ਮਤਲਬ ਹੈ ਭਵਿੱਖ ਵਿੱਚ ਧੰਨ ਲਾਭ ਹੋਵੇਗਾ। ਜੇਕਰ ਤੁਹਾਡਾ ਸਾਰਾ ਸਿਰ ਖੜਕਦਾ ਹੈ ਤਾਂ ਇਸਦਾ ਮਤਲਬ ਹੈ ਤੁਹਾਨੂੰ ਯਾਤਰਾ ਕਰਨ ਨੂੰ ਮਿਲ ਸਕਦੀ ਹੈ।

ਜੇਕਰ ਸੱਜੀ ਅੱਖ ਦਾ ਮੱਧ ਵਾਲਾ ਭਾਗ ਫੜਕਦਾ ਹੈ ਤਾਂ, ਵਿਅਕਤੀ ਆਪਣੇ ਲਕਸ਼ੇ ਨੂੰ ਪ੍ਰਾਪਤ ਕਰਕੇ ਧਨ ਅਰਜਿਤ ਕਰਦਾ ਹੈ। ਸੱਜੀ ਅੱਖ ਚਾਰੋਂ ਤਰਫ਼ ਫੜਕਦੀ ਹੈ ਤਾਂ ਵਿਅਕਤੀ ਨੂੰ ਰੋਗ ਦੀ ਸੰਭਾਵਨਾ ਹੁੰਦੀ ਹੈ। ਖੱਬੀ ਅੱਖ ਦਾ ਫੜਕਣਾ ਇਸਤਰੀ ਦੇ ਦੁੱਖ ਰੋਗ ਦਾ ਕਾਰਨ ਹੁੰਦਾ ਹੈ। ਜੇਕਰ ਕਿਸੇ ਦੀ ਨਾ ਅੱਖ ਫੜਕਦੀ ਹੈ ਤਾਂ ਉਸਦੇ ਵਿਵਸਾਏ ਵਿਚ ਵਾਧਾ ਹੁੰਦਾ ਹੈ। ਸੱਜਾ ਕੰਨ ਫੜਕਣ ਦੇ ਨਾਲ ਅਹੁਦਾ ਵਧਦਾ ਹੈ। ਦੋਨੋਂ ਬੁਲ ਫੜਕਨ ਦੇ ਨਾਲ ਕਿਥੋਂ ਕੋਈ ਸ਼ੁੱਭ ਸਮਾਚਾਰ ਮਿਲਦਾ ਹੈ। ਜੀਭ ਫੜਕਣ ਦੇ ਨਾਲ ਲੜਾਈ-ਝਗੜਾ ਹੁੰਦਾ ਹੈ। ਛਾਤੀ ਦਾ ਫੜਕਣਾ ਮਿੱਤਰ ਨਾਲ ਮਿਲਣ ਦੀ ਸੂਚਨਾ ਹੁੰਦੀ ਹੈ।

Leave a Reply

Your email address will not be published. Required fields are marked *