ਸਮੱਸਿਆ ਦੇ ਬਾਰੇ ਜਾਣਕਾਰੀ ਦੇਵਾਂਗੇ। ਜੇਕਰ ਤੁਹਾਡੀ ਇਹ ਪੀਰੀਅਡ ਸਮੇਂ ਤੋਂ ਪਹਿਲਾਂ ਆ ਜਾਂਦੇ ਹਨ, ਜਾਂ ਫਿਰ ਸਮਾਂ ਤੋਂ ਬਾਅਦ ਆਉਂਦੇ ਹਨ, ਕਈ ਵਾਰ ਤੁਹਾਡੇ ਪੀਰੀਅਡਸ ਬਹੁਤ ਜ਼ਿਆਦਾ ਆ ਜਾਂਦੇ ਹਨ, ਕਦੇ ਬਹੁਤ ਘੱਟ ਆਉਂਦੇ ਹਨ,ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਅਸੀਂ ਤੁਹਾਨੂੰ ਤਿੰਨ ਆਸਾਨ ਘਰੇਲੂ ਉਪਾਅ ਦੱਸਾਂਗੇ। ਇਹ ਤਿੰਨੋਂ ਘਰੇਲੂ ਉਪਾਏ ਬਹੁਤ ਹੀ ਜ਼ਿਆਦਾ ਅਸਰਦਾਰ ਹਨ ਤੁਹਾਨੂੰ ਇਨ੍ਹਾਂ ਨੂੰ ਜ਼ਰੂਰ ਅਜ਼ਮਾਉਣਾ ਚਾਹੀਦਾ ਹੈ।
ਦੋਸਤੋ ਜੇਕਰ ਤੁਹਾਡੇ ਪੀਰੀਅਡਸ ਅਨਿਯਮਿਤ ਹੈ, ਖੂਨ ਜ਼ਿਆਦਾਂ ਆਂਦਾ ਹੈ ਜਾਂ ਫਿਰ ਘੱਟ ਆਉਂਦਾ ਹੈ। ਜੇਕਰ ਤੁਹਾਨੂੰ ਪੀਰਿਅਡਸ ਦੇ ਦੌਰਾਨ ਬਹੁਤ ਜ਼ਿਆਦਾ ਦਰਦ ਹੁੰਦਾ ਹੈ, ਤੁਹਾਡੀ ਸਿਹਤ ਸਬੰਧੀ ਸਾਰੇ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਕੱਚਾ ਪਪੀਤਾ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਕਰਕੇ ਤੁਹਾਨੂੰ ਹਰ ਰੋਜ਼ ਕੱਚੇ ਪਪੀਤੇ ਦੀ ਸਬਜ਼ੀ ਬਣਾ ਕੇ ਖਾਣੀ ਚਾਹੀਦੀ ਹੈ ਜਾਂ ਫਿਰ ਕੱਚੇ ਪਪੀਤੇ ਦਾ ਜੂਸ ਕੱਢ ਕੇ ਪੀਣਾ ਚਾਹੀਦਾ ਹੈ। ਜੇਕਰ ਤੁਹਾਨੂੰ ਕੱਚਾ ਪਪੀਤਾ ਨਹੀਂ ਮਿਲਦਾ ਹੈ ਤਾਂ ਤੁਸੀਂ ਪੱਕੇ ਹੋਏ ਪਪੀਤੇ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੁਸੀਂ ਹਰ ਰੋਜ਼ ਇਕ ਕਟੋਰੀ ਪੱਕਾ ਪਪੀਤਾ ਕੱਟ ਕੇ ਖਾ ਸਕਦੇ ਹੋ।
ਤੁਸੀਂ ਪਪੀਤੇ ਨੂੰ ਕਿਸੇ ਵੀ ਕਰਾਂ ਪ੍ਰਯੋਗ ਵਿਚ ਲਿਆ ਸਕਦੇ ਹੋ। ਤੁਹਾਨੂੰ ਜਿਸ ਤਰ੍ਹਾਂ ਪਪੀਤਾ ਖਾਣਾ ਆਸਾਨ ਲੱਗਦਾ ਹੈ ਤੁਸੀਂ ਉਸੇ ਤਰ੍ਹਾਂ ਪਪੀਤਾ ਦਾ ਸੇਵਨ ਕਰ ਸਕਦੇ ਹੋ। ਜੇਕਰ ਤੁਸੀਂ ਹਰ ਰੋਜ਼ ਪਪੀਤੇ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੀ ਅਨਿਯਮਿਤ ਪੀਰੀਅਡਸ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਜੇਕਰ ਤੁਹਾਡੇ ਪੀਰੀਡ ਦੇ ਦੌਰਾਨ ਖੂਨ ਬਹੁਤ ਜ਼ਿਆਦਾ ਹੁੰਦਾ ਹੈ ਜਾਂ ਫਿਰ ਬਹੁਤ ਘੱਟ ਆਉਂਦਾ ਹੈ, ਉਸ ਸਮੇਂ ਦੌਰਾਨ ਪੇਟ ਵਿਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ, ਪੀਰੀਅਡ ਨਾਲ ਸਬੰਧਿਤ ਸਾਰੀ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।
ਦੋਸਤੋ ਦੂਸਰਾ ਉਪਾਏ ਤੁਸੀਂ ਸਾਰੇ ਮਹੀਨਾ ਕਰ ਸਕਦੇ ਹੋ। ਜਦੋਂ ਪੀਰੀਅਡਸ ਦੇ ਦੌਰਾਨ ਤੁਹਾਨੂੰ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਉਸ ਸਮੇਂ ਤੁਸੀਂ ਇਸ ਦਾ ਪ੍ਰਯੋਗ ਕਰ ਸਕਦੇ ਹੋ। ਤੁਹਾਨੂੰ ਅਦਰਕ ਨੂੰ ਛਿੱਲ ਕੇ ਉਸਨੂੰ ਛੋਟੇ ਛੋਟੇ ਪੀਸਾਂ ਵਿਚ ਕੱਟ ਕੇ 2 ਕੱਪ ਪਾਣੀ ਦੇ ਵਿੱਚ ਉਸਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ। ਜਦੋਂ ਇਹ ਪਾਣੀ 1 ਕੱਪ ਰਹਿ ਜਾਵੇ ਤਾਂ ਇਹ ਤੁਹਾਡੀ ਅਦਰਕ ਵਾਲੀ ਚਾਹ ਬਣ ਕੇ ਤਿਆਰ ਹੋ ਜਾਂਦੀ ਹੈ। ਤੁਸੀਂ ਇਸਦੇ ਵਿਚ ਸੁਆਦ ਦੇ ਲਈ ਸ਼ਹਿਦ ਵੀ ਮਿਕਸ ਕਰ ਸਕਦੇ ਹੋ। ਤੁਸੀਂ ਪੂਰਾ ਮਹੀਨਾ ਇਸਦਾ ਸੇਵਨ ਕਰਨਾ ਹੈ, ਤਾਂ ਕੇ ਤੁਹਾਡੇ ਪੀਰੀਅਡਸ ਸਮੇਂ ਤੇ ਆ ਸਕਣ। ਪੀਰੀਅਡ ਦੇ ਦੌਰਾਨ ਵੀ ਜੇਕਰ ਤੁਸੀਂ ਇਸ ਦਾ ਪਰਯੋਗ ਦਿਨ ਵਿੱਚ ਦੋ ਤਿੰਨ ਵਾਰ ਕਰਦੇ ਹੋ ਤਾਂ ਇਹ ਤੁਹਾਡੇ ਪੇਟ ਵਿੱਚ ਹੋਣ ਵਾਲੇ ਦਰਦ ਨੂੰ ਬਹੁਤ ਹੀ ਰਾਹਤ ਦਿੰਦਾ ਹੈ।
ਦੋਸਤੋ ਤੀਸਰੇ ਘਰੇਲੂ ਉਪਾਏ ਦੇ ਵਿੱਚ ਤੁਸੀਂ ਇਕ ਗਲਾਸ ਦੁੱਧ ਦੇ ਵਿੱਚ ਦਾਲਚੀਨੀ ਪਾਊਡਰ ਮਿਕਸ ਕਰਨਾ ਹੈ। ਇਹ ਸਵਾਦ ਵੀ ਲੱਗਦਾ ਹੈ ਨਾਲ ਹੀ ਇਹ ਤੁਹਾਡੇ ਪੀਰੀਡਸ ਨੂੰ ਨੀਯਮਤ ਕਰ ਦਿੰਦਾ ਹੈ, ਹਾਰਮੋਨ ਨੂੰ balance ਰਖਦਾ ਹੈ, ਇਹ ਤੁਹਾਡੇ ਪੀਰੀਅਡਸ ਨੂੰ ਵੀ ਨਿਯਮਿਤ ਕਰ ਦਿੰਦਾ ਹੈ। ਇਸ ਦੇ ਲਗਾਤਾਰ ਪ੍ਰਯੋਗ ਦੇ ਨਾਲ ਤੁਹਾਨੂੰ ਇਸ ਦੇ ਬਹੁਤ ਵਧੀਆ ਨਤੀਜੇ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਤਿੰਨੋਂ ਘਰੇਲੂ ਪਾਇਆ ਦੇ ਵਿੱਚੋਂ ਤੁਸੀਂ ਕੋਈ ਵੀ ਘਰੇਲੂ ਉਪਾਅ ਨੂੰ ਅਪਣਾ ਸਕਦੇ ਹੋ।