ਅੱਡੀ ਵਿਚ ਦਰਦ ਹੋਣਾ ਆਮ ਜਿਹੀ ਗੱਲ ਹੈ । ਪਰ ਕਈ ਵਾਰ ਇਹ ਸੋਜ ਦਾ ਕਾਰਨ ਬਣ ਸਕਦਾ ਹੈ । ਇਸ ਨਾਲ ਚੱਲਣ ਫਿਰਨ ਵਿਚ ਬਹੂਤ ਜਿਆਦਾ ਤਕਲੀਫ਼ ਦਾ ਸਾਹਮਣਾ ਕਰਨਾ ਪੈਦਾ ਹੈ । ਜੇਕਰ ਤੂਸੀ ਵੀ ਅੱਡੀ ਦੇ ਦਰਦ ਤੋ ਛੁਟਕਾਰਾ ਪਾਉਣਾ ਚਾਹੁੰਦੇ ਹੋ , ਤਾ ਇਸ ਲਈ ਘਰੇਲੂ ਨੁਸਖਿਆਂ ਦਾ ਸਹਾਰਾ ਲੈ ਸਕਦੇ ਹੋ।
ਅੱਡੀ ਵਿਚ ਦਰਦ ਅਤੇ ਸੋਜ ਤੋ ਛੁਟਕਾਰਾ ਪਾਉਣ ਲਈ ਘਰੇਲੂ ਨੂਖਸੇ ਬਹੂਤ ਪ੍ਰਭਾਵੀ ਹੂੰਦੇ ਹਨ । ਇਹਨਾ ਘਰੇਲੂ ਨੂਸਖਿਆ ਦੀ ਮਦਦ ਨਾਲ ਤੂਸੀ ਅੱਡੀ ਦੇ ਦਰਦ ਤੋ ਛੁਟਕਾਰਾ ਪਾ ਸਕਦੇ ਹਾ । ਇਸ ਤੋ ਇਲਾਵਾ ਅੱਡੀ ਦੇ ਵਿਚ ਸੋਜ ਦੇ ਕਾਰਨਾਂ ਨੂੰ ਜਾਣ ਕੇ ਇਸ ਪਰੇਸ਼ਾਨੀ ਨੂੰ ਘੱਟ ਕਰਨਾ ਬਹੂਤ ਸੋਖਾ ਹੈ ।
ਅੱਜ ਅਸੀ ਤੁਹਾਨੂੰ ਅੱਡੀ ਦੀ ਸੋਜ ਨੂੰ ਘਟ ਕਰਨ ਦੇ ਕਾਰਨ ਅਤੇ ਅੱਡੀ ਦੇ ਦਰਦ ਤੋ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆ ਬਾਰੇ ਦੱਸਾਂਗੇ ।ਅੱਡੀ ਵਿਚ ਸੋਜ ਅਤੇ ਦਰਦ ਦੇ ਕਈ ਕਾਰਨ ਹੋ ਸਕਦੇ ਹਨ।ਜਿਆਦਾ ਸਮਾ ਚੱਲਣਾ,ਸਰੀਰ ਦਾ ਵਜਨ ਜਿਆਦਾ ਹੋਣਾ,ਖਾਨ ਪਾਣ ਸਹੀ ਨਾ ਹੋਣਾ,ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ।
ਅੱਡੀ ਵਿਚ ਸੋਜ ਅਤੇ ਦਰਦ ਲਈ ਘਰੇਲੂ ਉਪਚਾਰਅੱਡੀ ਵਿਚ ਸੋਜ ਦੀ ਪਰੇਸ਼ਾਨੀ ਹੋਣ ਤੇ ਤੂਸੀ ਲੈਵੇਡਰ ਦਾ ਤੇਲ ਲਗਾਓ । ਲੈਵੇਡਰ ਦੇ ਐਟੀ ਇਨਫੇਲੀਮੇਟਰੀ ਗੂਣ ਪਾਏ ਜਾਦੇ ਹਨ । ਜਿਸ ਨਾਲ ਸੋਜ ਦੀ ਸਮਸਿਆ ਘੱਟ ਹੋ ਜਾਦੀ ਹੈ ਅਤੇ ਇਸ ਨਾਲ ਦਰਦ ਵੀ ਘੱਟ ਹੋ ਜਾਦਾ ਹੈ।
ਇਸ ਤੇਲ ਨੂੰ ਲਗਾਊਣ ਦੇ ਲਈ ਇਸ ਵਿਚ ਕੋਈ ਹੋਰ ਤੇਲ ਜਿਵੇਂ ਕਿ ਨਾਰੀਅਲ ਤੇਲ ਅਤੇ ਔਲਿਵ ਔਇਲ ਮਿਲਾ ਲਵੋ । ਇਸ ਤੋ ਬਾਅਦ ਇਸ ਤੇਲ ਦੀ ਅੱਡੀ ਤੇ ਮਾਲਿਸ ਕਰੋ । ਬਾਅਦ ਵਿਚ ਗਰਮ ਪਾਣੀ ਨਾਲ ਨਹਾ ਲਵੋ । ਇਸ ਨਾਲ ਅੱਡੀ ਦੀ ਸੋਜ ਘੱਟ ਹੋ ਜਾਦੀ ਹੈ।
ਸਟ੍ਰੇਚਿੰਗ ਕਰਨ ਨਾਲ ਅੱਡੀ ਵਿਚ ਹੋਣ ਵਾਲੀ ਸੋਜ ਅਤੇ ਦਰਦ ਨੂੰ ਘੱਟ ਕੀਤਾ ਜਾ ਸਕਦਾ ਹੈ । ਦਰਅਸਲ ਜਦੋ ਅਸੀ ਇਕ ਪੋਜੀਸ਼ਨ ਵਿਚ ਬੈਠੇ ਰਹਿੰਦੇ ਹਾਂ, ਤਾਂ ਇਸ ਨਾਲ ਬਲੱਡ ਸਰਕੂਲੇਸ਼ਨ ਪ੍ਰਭਾਵਿਤ ਹੂੰਦਾ ਹੈ । ਇਸ ਵਜ੍ਹਾ ਨਾਲ ਲੋਕਾ ਦੀ ਅੱਡੀ ਵਿਚ ਸੋਜ ਦੀ ਸਮਸਿਆ ਦੇਖਣ ਨੂੰ ਮਿਲਦੀ ਹੈ।
ਇਸ ਸਥਿਤੀ ਵਿਚ ਸਟ੍ਰੇਚਿੰਗ ਸਾਡੇ ਲਈ ਬਹੂਤ ਲਾਭਦਾਇਕ ਸਾਬਤ ਹੋ ਸਕਦੀ ਹੈ । ਸਟ੍ਰੇਚਿੰਗ ਕਰਨ ਨਾਲ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ । ਜਿਸ ਨਾਲ ਅੱਡੀ ਦੇ ਦਰਦ ਅਤੇ ਸੋਜ ਤੋ ਰਾਹਤ ਮਿਲਦੀ ਹੈ।
ਅੱਡੀ ਵਿਚ ਦਰਦ ਅਤੇ ਸੋਜ ਦੀ ਸਮਸਿਆ ਨੂੰ ਸ਼ਾਤ ਕਰਨ ਲਈ ਮਾਲਿਸ ਕਰੋ । ਇਸ ਲਈ ਪੈਰਾ ਦੀਆ ਅੱਡੀਆਂ ਵਿਚ ਅੰਗੂਠੇ ਦੀ ਮਦਦ ਨਾਲ ਬੋਲ ਦੀ ਤਰ੍ਹਾ ਘੂਮਾਊ । ਕੂਝ ਇਸ ਤਰ੍ਹਾ ਅੱਡੀ ਦੀ ਸਮਾਜ ਕਰਨ ਸੋਜ ਅਤੇ ਦਰਦ ਘੱਟ ਹੋ ਜਾਦਾ ਹੈ।
ਜੇ ਤੁਹਾਡੀਆਂ ਅੱਡੀਆਂ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ, ਦਿਨ ਵਿੱਚ ਦੋ ਵਾਰ ਬਰਫ਼ ਦੀ ਸਿਕਾਈ ਕਰੋ । ਇਸ ਨਾਲ ਅੱਡੀਆਂ ਦਰਦ ਠੀਕ ਹੋ ਜਾਵੇਗਾ । ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।