ਮਾਲਾ ਨਾਲ ਆਪਣੀ ਕਿਸਮਤ ਬਦਲੋ ਜਾਣੋ ਕਿਵੇਂ..

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਮਾਲਾ ਦੇ ਨਾਲ ਆਪਣੀ ਕਿਸਮਤ ਨੂੰ ਬਦਲ ਸਕਦੇ ਹੋ ਕਿਉਂਕਿ ਮਾਲਾ ਤੁਹਾਡੀ ਕਿਸਮਤ ਨੂੰ ਬਦਲ ਸਕਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਤੁਹਾਨੂੰ ਕਿਹੜੀ ਮਾਲਾ ਪਹਿਨਣੀ ਚਾਹੀਦੀ ਹੈ, ਜਿਸ ਨਾਲ ਤੁਸੀਂ ਆਪਣੇ ਭਾਗ ਨੂੰ ਬਦਲ ਸਕਦੇ ਹੋ।

ਮਾਲਾ ਦੇ ਕਈ ਪ੍ਰਕਾਰ ਹੁੰਦੇ ਹਨ ਜਿਵੇਂ ਫੁੱਲਾਂ ਦੀ ਮਾਲਾ ਰਤਨਾਂ ਦੀ ਮਾਲਾ, ਧਾਤੂ ਦੀ ਮਾਲਾ‌। ਅੱਜ ਅਸੀਂ ਤੁਹਾਨੂੰ ਬੀਜਾਂ ਦੀ ਮਾਲਾ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਇਸ ਮਾਲਾ ਨੂੰ ਪਹਿਨਦੇ ਹੋ ਤਾਂ ਤੁਹਾਨੂੰ ਕਿਸੇ ਪ੍ਰਕਾਰ ਦਾ ਦੋਸ਼ ਨਹੀਂ ਲਗਦਾ ਹੈ। ਜੇਕਰ ਤੁਸੀਂ ਧਾਤੂ ਦੀ ਮਾਲਾ ਪਾਉਂਦੇ ਹੋ ਤਾਂ ਇਸ ਦੇ ਵਿੱਚ ਮਿਲਾਵਟ ਦਾ ਡਰ ਹੁੰਦਾ ਹੈ ਪਰ ਬੀਜ ਦੀ ਮਾਲਾ ਬਿਲਕੁਲ ਪਵਿੱਤਰ ਹੁੰਦੀ ਹੈ।

ਅੱਜ ਅਸੀਂ ਤੁਹਾਨੂੰ 4 ਤੋਂ 5 ਬੀਜ ਹੀ ਵਾਲੀ ਮਾਲਾ ਦੇ ਬਾਰੇ ਦੱਸਾਂਗੇ ਜਿਸ ਨੂੰ ਪਹਿਨਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਨ੍ਹਾਂ ਮਾਲਾ ਨੂੰ ਧਾਰਨ ਕਰਨ ਵਾਲਾ ਵਿਅਕਤੀ ਬਹੁਤ ਉਚਾਈਆਂ ਤੇ ਪਹੁੰਚ ਜਾਂਦਾ ਹੈ ਜੋ ਕਿ ਆਮ ਵਿਅਕਤੀ ਨਹੀਂ ਪਹੁੰਚ ਪਾਉਂਦਾ। ਇਹ ਮਾਲਾ ਤੁਹਾਡੇ ਸਾਰੇ ਅਸੰਭਵ ਕੰਮਾਂ ਨੂੰ ਸੰਭਵ ਬਣਾ ਦਿੰਦੀ ਹੈ। ਸਭ ਤੋਂ ਪਹਿਲੇ ਨੰਬਰ ਤੇ ਹੈ ਬੇਜੰਤੀ ਅਤੇ ਬੀਜਾਂ ਦੀ ਮਾਲਾ। ਇਸ ਮਾਲਾ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ ਇਸ ਮਾਲਾ ਨੂੰ ਖੁਦ ਰਾਮ ਜੀ ਨੇ ਧਾਰਨ ਕੀਤਾ ਹੈ ‌।

ਜਿਹੜਾ ਵਿਅਕਤੀ ਸਮਾਜ ਨੂੰ ਪਾਉਂਦਾ ਹੈ ਉਸ ਦੇ ਗ੍ਰਹਿ ਨਸ਼ਤਰਾ ਦੇ ਦੁਸ਼ਟਪ੍ਰਭਾਵ ਦੂਰ ਹੋ ਜਾਂਦੇ ਹਨ। ਇਹ ਤੁਹਾਨੂੰ ਸ਼ਨੀ ਦੋਸ਼ ਤੋਂ ਬਚਾਉਂਦਾ ਹੈ। ਇਸ ਨਾਲ ਸਰੀਰ ਵਿੱਚ ਸ਼ਕਤੀ ਆਉਂਦੀ ਹੈ ਆਤਮ ਵਿਸ਼ਵਾਸ਼ ਵਧਦਾ ਹੈ। ਤੁਸੀਂ ਜੋ ਵੀ ਕੰਮ ਕਰਦੇ ਹੋ ਤੁਹਾਡਾ ਉਸ ਵਿੱਚ ਮਨ ਲਗਣਾ ਸ਼ੁਰੂ ਹੋ ਜਾਂਦਾ ਹੈ। ਇਹ ਮਾਲਾ ਸਿਰਫ਼ ਪਵਿੱਤਰ ਮਾਂ ਅਤੇ ਪਵਿੱਤਰ ਵਿਚਾਰਾਂ ਵਾਲੇ ਨੂੰ ਧਾਰਨ ਕਰਨੀ ਚਾਹੀਦੀ ਹੈ। ਇਸ ਨੂੰ ਪਹਿਲਾਂ ਗੰਗਾ ਜਲ ਵਿੱਚ ਡੁਬੋ ਕੇ ਫਿਰ ਧਾਰਨ ਕਰਨਾ ਚਾਹੀਦਾ ਹੈ ‌।

ਇਸ ਨਾਲ ਸਾਡੀ ਜ਼ਿੰਦਗੀ ਵਿਚ ਬਦਲਾਵ ਦੇਖਣ ਨੂੰ ਮਿਲਦਾ ਹੈ ਸਾਡੀ ਬੁੱਧੀ ਤੇਜ਼ ਹੁੰਦੀ ਹੈ। ਸਾਡੇ ਸਾਰੇ ਕੰਮ ਸਫ਼ਲ ਹੋਣੇ ਸ਼ੁਰੂ ਹੋ ਜਾਂਦੇ ਹਨ। ਦੂਸਰੀ ਹੈ ਕਮਲ ਗੱਟੇ ਦੀ ਮਾਲਾ ਕਮਲ ਨੂੰ ਹਿੰਦੂ ਧਰਮ ਵਿੱਚ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ ਕਮਲ ਦੇ ਫੁੱਲ ਦੇ ਬੀਜਾਂ ਦੀ ਮਾਲਾ ਜ਼ਰੂਰ ਧਾਰਨ ਕਰਨੀ ਹੈ। ਇਹ ਸਾਨੂੰ ਦੁਸ਼ਮਣਾਂ ਤੋਂ ਜਿੱਤ ਪ੍ਰਾਪਤ ਕਰ ਸਕਦਾ ਹੈ। ਕਾਲੀ ਹਲਦੀ ਤੇ ਕਮਲ ਗੱਟੇ ਦੀ ਮਾਲਾ ਜ਼ਰੂਰ ਧਾਰਨ ਕਰਨੀ ਚਾਹੀਦੀ ਹੈ।

ਜਿਹੜੇ ਲੋਕ ਮਾਤਾ ਲਕਸ਼ਮੀ ਦੀ ਉਪਾਸਨਾ ਕਰਦੇ ਹਨ ਮਾਤਾ ਲਕਸ਼ਮੀ ਨੂੰ ਮੰਨਦੇ ਹਨ ਉਨ੍ਹਾਂ ਨੂੰ ਕਮਲ ਗਟਕੇ ਦੀ ਮਾਲਾ ਜ਼ਰੂਰ ਧਾਰਨ ਕਰਨੀ ਚਾਹੀਦੀ ਹੈ। ਇਸ ਨਾਲ ਮਾਤਾ ਲਕਸ਼ਮੀ ਸਿੱਧ ਹੁੰਦੀ ਹੈ ਧਨ ਦੀ ਕਮੀ ਨਹੀਂ ਰਹਿੰਦੀ। ਇਸ ਦੇ ਨਾਲ ਹੀ ਜਿਹੜਾ ਵਿਅਕਤੀ ਮਾਤਾ ਲਕਸ਼ਮੀ ਦੇ ਬੀਜ ਮੰਤਰ ਦਾ ਜਾਪ ਕਰਦਾ ਹੈ ਉਸਨੂੰ ਬਹੁਤ ਜ਼ਿਆਦਾ ਸਫ਼ਲਤਾ ਮਿਲਦੀ ਹੈ। ਉਸ ਨੂੰ ਜ਼ਿੰਦਗੀ ਵਿਚ ਕਦੇ ਵੀ ਅੰਨ ਧਨ ਦੀ ਕਮੀ ਨਹੀਂ ਹੁੰਦੀ। ਉਹ ਵਿਅਕਤੀ ਹਮੇਸ਼ਾਂ ਨਿਰੰਤਰ ਅੱਗੇ ਵਧਦਾ ਜਾਂਦਾ ਹੈ।

ਉਸ ਤੋਂ ਬਾਅਦ ਆਉਂਦਾ ਹੈ ਇਸਫਟੀਕਦੀ ਮਾਲਾ। ਇਸ ਨੂੰ ਬਹੁਤ ਹੀ ਪਵਿੱਤਰ ਮਾਲਾ ਮੰਨਿਆ ਜਾਂਦਾ ਹੈ। ਇਸ ਨਾਲ ਸੁੱਕਰ ਗ੍ਰਹਿ ਦਾ ਦੋਸ਼ ਦੂਰ ਹੁੰਦਾ। ਇਸ ਨਾਲ ਸ਼ੁੱਕਰ ਗ੍ਰਹਿ ਮਜ਼ਬੂਤ ਹੁੰਦਾ ਹੈ ਜਿਨ੍ਹਾਂ ਦੀ ਕੁੰਡਲੀ ਵਿਚ ਸ਼ੁਕਰ ਮਜ਼ਬੂਤ ਹੁੰਦਾ ਹੈ ਉਨ੍ਹਾਂ ਨੂੰ ਸੁਖ ਸੰਪਤੀ ਮਿਲਣੀ ਸ਼ੁਰੂ ਹੋ ਜਾਂਦੀ ਹੈ। ਮਾਤਾ ਲਕਸ਼ਮੀ ਦੀ ਉਪਾਸਨਾ ਦੇ ਲਈ ਇਸ ਦੀ ਮਾਲਾ ਪਹਿਨਣਾ ਬਹੁਤ ਵਧੀਆ ਮੰਨਿਆ ਜਾਂਦਾ ਹੈ।

ਇਸ ਨੂੰ ਬ੍ਰਹਮਾ ਜੀ ਦਾ ਸਰੂਪ ਵੀ ਮੰਨਿਆ ਜਾਂਦਾ ਹੈ। ਇਸ ਇਸਪਟੀ ਦੀ ਮਾਲਾ ਪਹਿਨਣ ਨਾਲ ਸਾਡਾ ਮਨ ਬਹੁਤ ਸ਼ਾਂਤ ਰਹਿੰਦਾ ਹੈ। ਜਿਨ੍ਹਾਂ ਨੂੰ ਹਾਈ ਬੀ ਪੀ ਦੀ ਸ਼ਿਕਾਇਤ ਰਹਿੰਦੀ ਹੈ ਉਹ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ।ਉਸ ਤੋਂ ਬਾਅਦ ਆਉਂਦਾ ਹੈ ਮੋਤੀ ਸਿੱਪ ਜਾਂ ਸ਼ੰਖ ਦੀ ਮਾਲਾ। ਜਿਹੜਾ ਵਿਅਕਤੀ ਇਸ ਮਾਲਾ ਨੂੰ ਘਰੋਂ ਕਰਦਾ ਹੈ ਉਸ ਨੂੰ ਸੰਸਾਰ ਦੇ ਸਾਰੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਨੂੰ ਪਾਉਣ ਨਾਲ ਚੰਦਰਮਾ ਸਬੰਧੀ ਸਾਰੇ ਦੋਸ਼ ਦੂਰ ਹੋ ਜਾਂਦੇ ਹਨ।

ਕਰਕ ਰਾਸ਼ੀ ਵਾਲੇ ਜਾਤਕਾ ਨੂੰ ਇਹ ਮਾਲਾ ਜਰੂਰ ਪਹਿਨਣੀ ਚਾਹੀਦੀ ਹੈ। ਉਨ੍ਹਾਂ ਵਿਅਕਤੀਆਂ ਨੂੰ ਬਹੁਤ ਜ਼ਿਆਦਾ ਸਫ਼ਲਤਾ ਮਿਲਦੀ ਹੈ। ਜਾਮਣ ਦੀ ਗੁਠਲੀ ਦੀ ਮਾਲਾ ਮਕਰ ਅਤੇ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਜ਼ਰੂਰ ਪਹਿਨਣੀ ਚਾਹੀਦੀ‌ ਹੈ ‌। ਜਿਸ ਨੂੰ ਧਾਰਨ ਕਰਨ ਨਾਲ ਸ਼ਨੀ ਨਾਲ ਸੰਬੰਧਿਤ ਸਾਰੇ ਦੋਸ਼ ਦੂਰ ਹੋ ਜਾਂਦੇ ਹਨ। ਸ਼ਨੀ ਦੀ ਸਾੜੇ ਸਾਤੀ ਵੀ ਠੀਕ ਹੋ ਜਾਂਦੀ ਹੈ।

Leave a Reply

Your email address will not be published. Required fields are marked *