ਹੈਲੋ ਦੋਸਤੋ ਬੜਾ ਸੁਆਗਤ ਹੈ ਪੋਰਾਣਿਕ ਮਾਨਤਾ ਦੇ ਅਨੁਸਾਰ ਮਾਘ ਮਹੀਨੇ ਵਿੱਚ ਸਾਰੇ ਦੇਵੀ ਦੇਵਤਾ ਪ੍ਰਿਥਵੀ ਤੇ ਆਉਂਦੇ ਹਨ। ਉਹ ਮਨੁੱਖੀ ਰੂਪ ਧਾਰਨ ਕਰ ਗਏ ਪਰਾਗ ਨਦੀ ਵਿਚ ਇਸ਼ਨਾਨ ਕਰਦੇ ਹਨ। ਉਹ ਦਾਨ ਕਰਦੇ ਹਨ ਤੱਪ ਕਰਦੇ ਹਨ।
ਮਾਘ ਪੂਰਨਿਮਾ ਵਾਲੇ ਦਿਨ ਪਰਾਗ ਨਦੀ ਵਿੱਚ ਇਸ਼ਨਾਨ ਕਰਨ ਦਾ ਬਹੁਤ ਮਹੱਤਵ ਮੰਨਿਆ ਜਾਂਦਾ ਹੈ। ਇਸ ਨਾਲ ਸਾਡੀ ਮਨੋਂ ਕਾਮਨਾ ਦੀ ਪੂਰਤੀ ਹੁੰਦੀ ਹੈ ਜਿੰਦਗੀ ਵਿੱਚ ਚੱਲ ਰਹੀ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਜੇਕਰ ਤੁਸੀਂ ਪਿਛਲੇ ਜਨਮ ਵਿੱਚ ਇਸ ਜਨਮ ਵਿੱਚ ਕੋਈ ਪਾਪ ਕੀਤੇ ਹੁੰਦੇ ਹਨ ਤਾਂ,, ਉਹ ਦੂਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਮਾਘ ਪੂਰਨਿਮਾ ਵਾਲੇ ਦਿਨ ਦਾਨ ਕਰਨ ਦਾ ਵੀ ਬਹੁਤ ਮਹੱਤਵ ਮੰਨਿਆ ਗਿਆ ਹੈ।
ਇਹ ਅਜਿਹੇ ਵਿਅਕਤੀ ਧਨਵਾਨ ਬਣਦੇ ਹਨ ,ਉਨ੍ਹਾਂ ਦੀ ਜ਼ਿੰਦਗੀ ਵਿਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਂਦੀ। ਅੱਜ ਅਸੀਂ ਤੁਹਾਨੂੰ ਪੰਜ ਇਹੋ ਜੇਹੇ ਦਾਨ ਬਾਰੇ ਦੱਸਾਂਗੇ, ਜਿਸ ਨੂੰ ਮਾਘ ਪੂਰਨਿਮਾ ਤੋਂ ਬਾਅਦ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨੂੰ ਅਗਲੇ ਦਿਨ ਵੀ ਕਰ ਸਕਦੇ ਹੋ ਸ਼ਾਸਤਰਾਂ ਦੇ ਵਿੱਚ ਇਨ੍ਹਾਂ ਦਾਨਾ ਦਾ ਬਹੁਤ ਜ਼ਿਆਦਾ ਮਹੱਤਵ ਦੱਸਿਆ ਗਿਆ ਹੈ। ਹਰ ਇਕ ਵਿਅਕਤੀ ਨੂੰ ਇਹ ਤਾਂ ਜ਼ਰੂਰ ਕਰਨੇ ਚਾਹੀਦੇ ਹਨ
ਇਸ ਨਾਲ ਤੁਹਾਨੂੰ ਸਾਰੇ ਦੇਵੀ ਦੇਵਤਿਆਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਮਾਘ ਪੂਰਨਿਮਾ ਵਾਲੇ ਦਿਨ ਜਾਂ ਫਿਰ ਉਸ ਤੋਂ ਬਾਅਦ ਇਨ੍ਹਾਂ ਨੂੰ ਦਾਨ ਕਰਨ ਨਾਲ ਹਰ ਇਕ ਇੱਛਾ ਦੀ ਪੂਰਤੀ ਹੁੰਦੀ ਹੈ। ਸਭ ਤੋਂ ਪਹਿਲੀ ਚੀਜ਼ ਹੈ ਕਿ ਘਿਉ ਦਾ ਦਾਨ। ਕਿਉਂਕਿ ਦੇਵੀ ਦੇਵਤਿਆਂ ਦਾ ਮੁਖ ਭੋਗ ਘਿਓ ਤੇ ਗੁੜ ਹੁੰਦਾ ਹੈ। ਇਸ ਨਾਲ ਦੇਵੀ-ਦੇਵਤੇ ਤੱਤ ਹੁੰਦੇ ਹਨ ਜੇਕਰ ਦੇਵੀ-ਦੇਵਤੇ ਇਨ੍ਹਾਂ ਦਾ ਦਾਨ ਕਰਨ ਦੇ ਨਾਲ ਤ੍ਰਿਪਤ ਹੁੰਦੇ ਹਨ
ਤਾਂ ਉਹ ਤੁਹਾਨੂੰ ਆਸ਼ੀਰਵਾਦ ਦਿੰਦੇ ਹਨ ਤੁਹਾਡੇ ਮਨੋਰਥ ਦੀ ਪੂਰਤੀ ਕਰਦੇ ਹਨ। ਇਸ ਕਰਕੇ ਇਸ ਦਿਨ ਘਿਓ ਦਾ ਦਾਨ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਨਾਲ ਤੁਸੀਂ ਜਿੰਨੇ ਮਰਜ਼ੀ ਗਰੀਬ ਵਿਅਕਤੀ ਕਿਉਂ ਨਾ ਹੋਵੇ, ਤੁਸੀ ਅਮੀਰ ਬਣ ਜਾਂਦੇ ਹੋ। ਜਿਨ੍ਹਾਂ ਲੋਕਾਂ ਦਾ ਮੰਗਲ ਕਮਜ਼ੋਰ ਹੁੰਦਾ ਹੈ ਜਿਨ੍ਹਾਂ ਨੂੰ ਜ਼ਿੰਦਗੀ ਵਿਚ ਹਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਵਿਅਕਤੀ ਜੇਕਰ ਇਸ ਦਿਨ ਗੁੜ ਦਾ ਦਾਨ ਕਰਦਾ ਹੈ
ਉਸ ਦਾ ਮੰਗਲ ਮਜ਼ਬੂਤ ਹੋ ਜਾਂਦਾ ਹੈ। ਇਸ ਨਾਲ ਹਨੁਮਾਨ ਜੀ ਦੀ ਕ੍ਰਿਪਾ ਵੀ ਪ੍ਰਾਪਤ ਹੁੰਦੀ ਹੈ ਇਸ ਦੇ ਨਾਲ ਹੀ ਮੰਗਲ ਦੋਸ਼ ਵੀ ਦੂਰ ਹੁੰਦਾ ਹੈ। ਤੀਸਰਾ ਹੈ ਸ਼ੱਕਰ ਦਾ ਦਾਨ । ਸੱਕਰ ਦਾ ਦਾਨ ਕਰਨ ਨਾਲ ਸ਼ੁਕਰ ਗ੍ਰਹਿ ਮਜ਼ਬੂਤ ਹੁੰਦਾ ਹੈ।ਸ਼ੁਕਰ ਗ੍ਰਹਿ ਨੂੰ ਸੁਖ ਸੰਪਤਿ ਦੇਣ ਵਾਲਾ ਗ੍ਰਹਿ ਮੰਨਿਆ ਜਾਂਦਾ ਹੈ। ਇਸ ਦਾ ਦਾਨ ਕਰਨ ਨਾਲ ਮਾਤਾ ਲਕਸ਼ਮੀ ਅਤੇ ਵਿਸ਼ਨੂੰ ਜੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ।
ਅੰਨ ਦਾ ਦਾਨ ਕਰਨ ਨਾਲ ਸਾਰੇ ਭੂ-ਮੰਡਲ ਵਿੱਚ ਦੇਵੀ ਦੇਵਤੇ ਤ੍ਰਿਪਤ ਹੁੰਦੇ ਹਨ। ਇਸ ਨਾਲ ਸਾਡੇ ਪਿਤਰਾਂ ਨੂੰ ਵੀ ਮੌਕਸ਼ ਦੀ ਪ੍ਰਾਪਤੀ ਹੁੰਦੀ ਹੈ। ਪੂਰਬ ਜਨਮ ਵਿੱਚ ਕੀਤੇ ਗਏ ਪਾਪ ਵੀ ਇਨ੍ਹਾਂ ਦਾ ਦਾਨ ਕਰਨ ਨਾਲ ਖਤਮ ਹੋ ਜਾਂਦੇ ਹਨ। ਜੇਕਰ ਕੋਈ ਵਿਅਕਤੀ ਇਸ ਦੀ ਬੇਲ ਪੱਤਰ ਨੂੰ ਸ਼ਿਵਲਿੰਗ ਉਤੇ ਚੜ੍ਹ ਆਉਂਦਾ ਹੈ ਤਾਂ ਉਸ ਨੂੰ ਸੌ ਯੱਗ ਦੇ ਸਮਾਨ ਫਲ ਪ੍ਰਾਪਤ ਹੁੰਦਾ ਹੈ। ਜਦੋਂ ਤੁਸੀਂ ਸ਼ਨੀ ਦੋਸ਼ ਤੋਂ ਪਰੇਸ਼ਾਨ ਹੋ
ਮਾਘੀ ਵਾਲੇ ਦਿਨ ਸ਼ਨੀ ਦੇਵਤਾ ਦਾ ਮੰਦਰ ਵਿਚ ਜਾ ਕੇ ਸਰੋਂ ਦਾ ਤੇਲ ਚੜਾਉਣਾ ਚਾਹੀਦਾ ਹੈ। ਇਸ ਦਿਨ ਸ਼ਨੀ ਦੇਵਤਾ ਨੂੰ ਸਰੋਂ ਦਾ ਤੇਲ ਚੜਾਉਣ ਨਾਲ ਜਨਮਾਂ ਜਨਮਾਂਤਰਾਂ ਦੀ ਪੀੜਾ ਦੂਰ ਹੁੰਦੀ ਹੈ। ਇਹ ਛੋਟੇ-ਛੋਟੇ ਦਾਨ ਸਾਨੂੰ ਜ਼ਿੰਦਗੀ ਵਿਚ ਅੱਗੇ ਵਧਣ ਵਿੱਚ ਮਦਦ ਕਰਦੇ ਹਨ।