ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਆਪਣੀ ਰਸੋਈ ਘਰ ਵਿੱਚ ਇੱਕ ਚੀਜ਼ ਰੱਖ ਦਿੰਦੇ ਹੋ ਤਾਂ ਤੁਹਾਨੂੰ ਸਾਲ ਭਰ ਧਨ ਦੀ ਕਮੀ ਨਹੀਂ ਆਉਂਦੀ। ਦੋਸਤੋ ਇਹ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਉਪਾਅ ਹੈ ਇਸਨੂੰ ਕਰਨ ਨਾਲ ਤੁਹਾਨੂੰ ਬਹੁਤ ਸਾਰੇ ਫ਼ਾਇਦੇ ਪ੍ਰਾਪਤ ਹੁੰਦੇ ਹਨ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਤੁਹਾਡੇ ਘਰ ਵਿੱਚੋਂ ਰੋਗਾਂ ਦੀ ਮੁਕਤੀ ਰਹਿੰਦੀ ਹੈ।
ਪਿੱਤਰ ਦੋਸ਼ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ ਇਸ ਦੇ ਨਾਲ ਹੀ ਗਰੀਬੀ ਤੁਹਾਡੇ ਘਰ ਦਾ ਰਸਤਾ ਵੀ ਭੁੱਲ ਜਾਂਦੀ ਹੈ। ਦੋਸਤੋ ਇਹ ਬਹੁਤ ਹੀ ਚਮਤਕਾਰੀ ਉਪਾਅ ਹੈ ਇਸ ਨੂੰ ਸਿਰਫ਼ ਹਿੰਦੂ ਧਰਮ ਦੇ ਵਿਅਕਤੀ ਦੀ ਨਹੀਂ ਕਰ ਸਕਦੇ। ਮੁਸਲਿਮ ਧਰਮ ਦੇ ਵਿਅਕਤੀ ਵੀ ਕਰ ਸਕਦੇ ਹਨ। ਸ਼ਾਸਤਰਾਂ ਦੇ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਚਾਹੇ ਉਹ ਹਿੰਦੂ ਹੈ ਜਾਂ ਫਿਰ ਮੁਸਲਿਮ ਹੈ, ਜੇਕਰ ਉਹ ਵਿਅਕਤੀ ਆਪਣੇ ਪੂਰੇ ਮਨ ਨਾਲ ਇਸ ਉਪਾਏ ਨੂੰ ਕਰਦਾ ਹੈ ਤਾਂ ਉਸ ਦੇ ਘਰ ਵਿੱਚ ਕਦੀ ਵੀ ਧਨ ਦੀ ਕਮੀ ਨਹੀਂ ਹੁੰਦੀ।
ਉਸ ਦੇ ਆਉਣ ਵਾਲੀ ਜ਼ਿੰਦਗੀ ਵਿੱਚ ਕਦੀ ਵੀ ਕੋਈ ਦੁੱਖ ਨਹੀਂ ਆਉਂਦਾ। ਉਸ ਦੀ ਜ਼ਿੰਦਗੀ ਵਿਚੋਂ ਹਰ ਤਰ੍ਹਾਂ ਦੀ ਮੁਸ਼ਕਿਲ ਅਤੇ ਬੁਰੀ ਬਲਾ ਵਾ ਆਪਣੇ-ਆਪ ਟਲ ਜਾਂਦੀਆਂ ਹਨ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਉਹ ਕਿਹੜੀ ਚੀਜ਼ ਹੈ ਜਿਸਨੂੰ ਆਪਣੇ ਰਸੋਈ ਘਰ ਵਿਚ ਰੱਖ ਦੇਣਾ ਹੈ ਜਿਸ ਨਾਲ ਤੁਹਾਡੀ ਬੰਦ ਕਿਸਮਤ ਦਾ ਤਾਲਾ ਖੁੱਲ ਜਾਵੇਗਾ।ਇਸ ਨਾਲ ਕਦੀ ਵੀ ਤੁਹਾਡੀ ਜ਼ਿੰਦਗੀ ਵਿੱਚ ਧਨ ਦੀ ਕਮੀ ਨਹੀਂ ਆਵੇਗੀ। ਤੁਹਾਡੇ ਸਾਰੇ ਤਰ੍ਹਾਂ ਦੇ ਕਰਜ਼ਿਆਂ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ।
ਦੋਸਤੋ ਭਗਵਾਨ ਦੀ ਭਗਤੀ ਦੇ ਨਾਲ ਨਾਲ ਕੁਝ ਉਪਾਅ ਕਰਨੇ ਵੀ ਜ਼ਰੂਰੀ ਹੁੰਦੇ ਹਨ ।ਇਸ ਨਾਲ ਵੀ ਬਹੁਤ ਸਾਰਾ ਲਾਭ ਪ੍ਰਾਪਤ ਹੁੰਦਾ ਹੈ। ਦੋਸਤੋ ਇਸ ਦੁਨੀਆਂ ਵਿਚ ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਨੂੰ ਉੱਨਤੀ ਦੀ ਪ੍ਰਾਪਤੀ ਹੋਵੇ ਉਹ ਜਿਥੇ ਵੀ ਜਾਵੇ ਉਥੇ ਉਸ ਨੂੰ ਸਫ਼ਲਤਾ ਹਾਸਿਲ ਹੋਵੇ। ਹਰ ਇਕ ਵਿਅਕਤੀ ਚਾਹੁੰਦਾ ਹੈ ਕੀ ਉਹ ਨਵਾਂ ਵਪਾਰ ਖੋਲ੍ਹੇ ਨਵਾਂ ਬਿਜਨਸ ਕੋਲੇ ਤਾਂ ਉਸਨੂੰ ਉੱਤੇ ਸਫ਼ਲਤਾ ਹੀ ਸਫ਼ਲਤਾ ਹਾਸਿਲ ਹੋਵੇ।
ਹਰ ਇਕ ਵਿਅਕਤੀ ਚਾਹੁੰਦਾ ਹੈਂ ਉਹ ਜ਼ਿੰਦਗੀ ਵਿੱਚ ਕਾਮਯਾਬ ਹੁੰਦਾ ਰਹੇ ਅਤੇ ਉਸ ਨੂੰ ਸਾਲ ਭਰ ਕਦੀ ਵੀ ਜ਼ਿੰਦਗੀ ਵਿੱਚ ਧੰਨ ਦੀ ਕਮੀ ਨਾ ਆਵੇ। ਹਰ ਇਕ ਵਿਅਕਤੀ ਚਾਹੁੰਦਾ ਹਾਂ ਕਿ ਉਸ ਨੂੰ ਧਨ ਦੀ ਪ੍ਰਾਪਤੀ ਹੋਵੇ ਉਸ ਦੇ ਘਰ ਵਿੱਚ ਬਿਮਾਰੀਆਂ ਵਾਸ ਨਾ ਕਰਨ, ਉਸਦੇ ਘਰ ਵਿੱਚ ਸੁੱਖ ਸਮਰਿੱਧੀ ਬਣੀ ਰਹੇ। ਦੋਸਤੋ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਆਪਣੀ ਰਸੋਈ ਘਰ ਵਿਚ ਇਕ ਚੀਜ਼ ਨੂੰ ਰੱਖ ਸਕਦੇ ਹੋ।
ਦੋਸਤੋ ਸਭ ਤੋਂ ਪਹਿਲਾਂ ਤੁਸੀ ਰੁਮਾਲ ਦੇ ਸਾਈਜ ਜਿੰਨਾ ਇਕ ਲਾਲ ਰੰਗ ਦਾ ਕੱਪੜਾ ਲੈ ਲੈਣਾ ਹੈ, ਉਸ ਕੱਪੜੇ ਦੇ ਵਿੱਚ ਤੁਸੀਂ ਇਕ ਪਾਣੀ ਵਾਲਾ ਨਾਰੀਅਲ ਰੱਖਣਾ ਹੈ। ਉਸ ਤੋਂ ਬਾਅਦ ਤੁਹਾਡੀ ਜੋ ਵੀ ਇੱਛਾ ਹੈ ਉਸਨੂੰ ਆਪਣੇ ਮਨ ਵਿੱਚ ਬੋਲ ਕੇ ਆਪਣੇ ਈਸ਼ਟ ਦੇਵਤਾ ਦਾ ਧਿਆਨ ਕਰਦੇ ਹੋਏ ਉਸ ਲਾਲ ਕੱਪੜੇ ਨੂੰ ਬੰਨ ਦੇਣਾ ਹੈ। ਹੁਣ ਉਸ ਨਾਰੀਅਲ ਬੰਨੇ ਹੋਏ ਕੱਪੜੇ ਨੂੰ, ਆਪਣੇ ਘਰ ਦੀ ਸਾਰੀ ਛੱਤਾਂ ਨਾਲ ਸਪਰਸ਼ ਕਰਵਾ ਕੇ, ਉਸ ਤੋਂ ਬਾਅਦ ਇਸ ਨੂੰ ਆਪਣੇ ਰਸੋਈ ਘਰ ਵਿੱਚ ਇੱਕ ਕਿੱਲ ਗੱਡ ਕੇ ਇਸਨੂੰ ਟੰਗ ਦੇਣਾ ਹੈ। ਦੋਸਤੋ ਇਹ ਬਹੁਤ ਵੀ ਚਮਤਕਾਰੀ ਉਪਾਅ ਹੈ ਇਸ ਨਾਲ ਤੁਹਾਡੇ ਮਨ ਦੀ ਜੋ ਵੀ ਇੱਛਾ ਹੁੰਦੀ ਹੈ ,ਉਹ ਪੂਰੀ ਹੋਣੀ ਸ਼ੁਰੂ ਹੋ ਜਾਂਦੀ ਹੈ।
ਤੁਹਾਡੇ ਉੱਤੇ ਜਿਨ੍ਹਾਂ ਦੀ ਕਰਜ਼ਿਆਂ ਦਾ ਭਾਰ ਸੀ ਉਸਤੋਂ ਤੁਹਾਨੂੰ ਛੁਟਕਾਰਾ ਮਿਲਣਾ ਸ਼ੁਰੂ ਹੋ ਜਾਂਦਾ ਹੈ। ਤੁਹਾਡੀ ਇੱਛਾ ਦੀ ਪੂਰਤੀ ਹੋ ਜਾਂਦੀ ਹੈ ਚਾਰੋਂ ਤਰਫ ਤੋਂ ਧਨ ਦੀ ਵਰਖਾ ਹੁੰਦੀ ਹੈ। ਦੋਸਤੋ ਇਸ ਦੇ ਨਾਲ ਨਾਲ ਭਗਵਾਨ ਦੀ ਭਗਤੀ ਵੀ ਜ਼ਰੂਰੀ ਹੈ ਕਿਉਂਕਿ ਭਗਤੀ ਵਿਚ ਹੀ ਸ਼ਕਤੀ ਹੁੰਦੀ ਹੈ। ਭਗਤੀ ਦੇ ਨਾਲ ਨਾਲ ਤੁਸੀਂ ਇਸ ਉਪਾਏ ਨੂੰ ਵੀ ਕਰ ਸਕਦੇ ਹੋ ਤਾ ਕਿ ਤੁਹਾਨੂੰ ਆਪਣੀ ਜ਼ਿੰਦਗੀ ਵਿਚ ਸਫ਼ਲਤਾ ਹਾਸਲ ਹੋ ਸਕੇ।