ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਹੈ ਕਈ ਵਾਰੀ ਵਿਅਕਤੀ ਨੂੰ ਜਿਆਦਾ ਨੀਂਦ ਆਉਣ ਦੀ ਸਮੱ ਸਿ ਆ ਹੁੰਦੀ ਹੈ। ਇਸ ਨੂੰ hyper somnia ਕਹਿੰਦੇ ਹਨ। ਇਸ ਬਿ ਮਾ ਰੀ ਨੂੰ ਹੋਣ ਦੇ ਨਾਲ ਨਾਲ ਵਕਤੀ ਹੋਰ ਕਈ ਬਿ ਮਾ ਰੀ ਆਂ ਨਾਲ ਗ੍ਰਸਤ ਹੋਣਾ ਸ਼ੁਰੂ ਹੋ ਜਾਂਦਾ ਹੈ। ਆਮ ਤੌਰ ਤੇ ਹਰ ਇਕ ਵਿਅਕਤੀ ਨੂੰ 8 ਤੋਂ 9 ਘੰਟੇ ਤੱਕ ਸੌਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਜਦੋਂ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਦੀ ਸਮੱ ਸਿਆ ਪੈਦਾ ਹੋ ਜਾਂਦੀ ਹੈ ਤਾਂ ਇਹੋ ਜਿਹਾ ਵਿਅਕਤੀ 12 ਤੋਂ 14 ਘੰਟੇ ਸੌਣਾ ਸ਼ੁਰੂ ਕਰ ਦਿੰਦਾ ਹੈ।
ਇਸ ਦੇ ਕਈ ਕਾਰਨ ਮੰਨੇ ਜਾਂਦੇ ਹਨ ਸਿਰ ਉੱਤੇ ਚੋਟ ਲੱਗਣ ਦੇ ਕਾਰਨ ਜਾਂ ਫਿਰ ਨਿਊ ਰੋਲੋ ਜੀਕਲ ਸਮੱਸਿਆ ਦੇ ਕਾਰਨ ਜ਼ਿਆਦਾ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਕਈ ਪ੍ਰਕਾਰ ਦੀਆਂ ਦਵਾ ਈਆਂ ਦਾ ਸੇਵਨ ਕਰਨ ਦੇ ਨਾਲ ਵੀ ਜ਼ਿਆਦਾ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਕੁਝ ਦਵਾਈਆਂ ਦਾ ਸੇਵਨ ਕਰਨ ਦੇ ਨਾਲ ਵਿਅਕਤੀ ਮਾਨ ਸਿਕ ਅਤੇ ਸਰੀਰਕ ਰੂਪ ਤੋਂ ਥਕਾਨ ਮਹਿਸੂਸ ਕਰਦਾ ਹੈ।
ਜਿਨ੍ਹਾਂ ਲੋਕਾਂ ਦਾ ਵਜ਼ਨ ਵੀ ਬਹੁਤ ਜ਼ਿਆਦਾ ਹੁੰਦਾ ਹੈ ਉਹ ਵੀ ਇਸ ਸਮੱ ਸਿਆ ਤੋਂ ਗ੍ਰਸਤ ਹੁੰਦੇ ਹਨ। ਜਿਨ੍ਹਾਂ ਲੋਕਾਂ ਨੂੰ ਸ਼ ਰਾ ਬ ਦੀ ਆਦਤ ਹੁੰਦੀ ਹੈ ਜਾਂ ਫਿਰ ਜਿਹੜੇ ਲੋਕ ਬਹੁਤ ਜ਼ਿਆਦਾ ਡਰਗ ਦਾ ਸੇਵਨ ਕਰਦੇ ਹਨ, ਇਸ ਤਰ੍ਹਾਂ ਦੇ ਲੋਕ ਵੀ ਇਸ ਸਮੱ ਸਿ ਆ ਦਾ ਸ਼ਿਕਾਰ ਹੋ ਜਾਂਦੇ ਹਨ। ਜਿਹੜੇ ਲੋਕ ਡਿ ਪਰੈ ਸ਼ਨ ਦੇ ਵਿੱਚ ਹੁੰਦੇ ਹਨ ਉਨ੍ਹਾਂ ਨੂੰ ਵੀ ਇਹ ਸਮੱ ਸਿਆ ਹੋ ਜਾਂਦੀ ਹੈ। ਜੇਕਰ ਤੁਹਾਡੇ ਪਰਿਵਾਰ ਵਿਚ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਸਮੱ ਸਿਆ ਹੈ ਤਾਂ ਦੂਸਰੇ ਵਿਅਕਤੀ ਨੂੰ ਵੀ ਇਸ ਤਰ੍ਹਾਂ ਦੀ ਸਮੱ ਸਿਆ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਜਿਹੜੇ ਲੋਕ ਰਾਤ ਨੂੰ ਸਹੀ ਤਰੀਕੇ ਨਾਲ ਸੌਂ ਨਹੀਂ ਪਾਉਂਦੇ ਉਹਨਾਂ ਦੀ ਰਾਤ ਦੀ ਨੀਂਦ ਪੂਰੀ ਨਹੀਂ ਹੋ ਪਾਉਂਦੀ ਉਨ੍ਹਾਂ ਵਿੱਚ ਵੀ ਇਹ ਸਮੱ ਸਿਆ ਦੇਖਣ ਨੂੰ ਮਿਲਦੀ ਹੈ। ਇਸ ਦੇ ਕਈ ਲੱਛਣ ਹੁੰਦੇ ਹਨ ਇਸ ਨਾਲ ਯਾਦਾਸ਼ਤ ਕਮਜੋਰ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋਚਣ ਅਤੇ ਬੋਲਣ ਦੀ ਸ਼ਰਮਤਾ ਦਾ ਕਮਜ਼ੋਰ ਹੋ ਜਾਣਾ। ਭੁੱਖ ਨਹੀਂ ਲੱਗਦੀ। ਵਿਅਕਤੀ ਤ ਣਾ ਅ ਅਤੇ ਚਿੰ ਤਾ ਵਿਚ ਜ਼ਿਆਦਾ ਰਹਿੰਦਾ ਹੈ। ਵਿਅਕਤੀ ਚਿੜ ਚਿੜਾ ਹਟ ਮਹਿਸੂਸ ਕਰਦਾ ਹੈ ਸਰੀਰ ਵਿਚ ਥਕਾਵਟ ਮਹਿਸੂਸ ਕਰਦਾ ਹੈ। ਵਿਅਕਤੀ ਹਰ ਵੇਲੇ ਸੁਸਤ ਰਹਿੰਦਾ ਹੈ ।ਦਿਨ ਵਿੱਚ ਵਾਰ-ਵਾਰ ਗਹਿਰੀ ਨੀਂਦ ਵਿੱਚ ਸੌਂ ਜਾਂਦਾ ਹੈ।
ਜਿਹੜੇ ਲੋਕ ਬਹੁਤ ਜ਼ਿਆਦਾ ਨੀਂਦ ਤੋਂ ਪ੍ਰੇਸ਼ਾਨ ਰਹਿੰਦੇ ਹਨ ਉਨ੍ਹਾਂ ਦੀ ਇਸ ਪ੍ਰੇਸ਼ਾਨੀ ਨੂੰ ਰੋਕਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ। ਪਰ ਜੇਕਰ ਉਨ੍ਹਾਂ ਨੂੰ ਇਹ ਪਰੇਸ਼ਾਨੀ ਸ਼ਰਾਬ ਦੇ ਸੇਵਨ ਨਾਲ ਹੋ ਰਹੀ ਹੈ ਤਾਂ ਉਹ ਆਪਣੀ ਸਰਾਬ ਦੀ ਲੱਤ ਨੂੰ ਛੁਪਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਇਹੋ ਜਿਹੇ ਮਾਹੌਲ ਵਿਚ ਬੈਠਣਾ ਚਾਹੀਦਾ ਹੈ ਜਿੱਥੇ ਤੁਹਾਨੂੰ ਨੀਂਦ ਨਾ ਆਵੇ। ਅੱਛੀ ਨੀਂਦ ਲੈਣ ਲਈ ਆਪਣੇ ਸੌਣ ਦੇ ਸਮੇਂ ਨੂੰ ਨਿਰਧਾਰਿਤ ਕਰਨਾ ਚਾਹੀਦਾ ਹੈ ਅਤੇ ਜ਼ਿਆਦਾ ਦਵਾਈਆਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।