ਸਿਰਫ ਤਿੰਨ ਦਿੰਨ ਇਸ ਚੀਜ ਨੂੰ ਪੀਣ ਦੇ ਨਾਲ 36 ਦੀ ਕਮਰ ਨੂੰ 25 ਤੱਕ ਲੈ ਆਵੇਗਾ ਏਹੇ ਨੁਕਸਾ ਬਾਜ਼ਾਰ ਦੀਆਂ ਚੀਜ਼ਾਂ ਖਾਣ ਚ ਤਾਂ ਸਵਾਦ ਹੁੰਦੀਆਂ ਹਨ ਪਰ ਓਹਨਾ ਚੀਜ਼ਾਂ ਨਾਲ ਸਾਡਾ ਵਜ਼ਨ ਕਾਫੀ ਵੱਧ ਜਾਂਦਾ ਹੈ ਤੇ ਵਜਨ ਵੱਧਣ ਨਾਲ ਕਈ ਬਿ ਮਾ ਰੀ ਆਂ ਵੀ ਲੱਗਣ ਲੱਗ ਜਾਂਦੀਆਂ ਹਨ। ਇਸ ਨੁਕਸੇ ਨੂੰ ਤਿਆਰ ਕਰਨ ਲਈ ਤੁਸੀ ਲੈਣਾ ਹੈ ਪੀਸਿਆ ਹੋਇਆ ਲੱਸਣ ।
ਸਭ ਤੋਂ ਪਹਿਲਾਂ ਲਸਣ ਦੀਆਂ ਚਾਰ ਤੋਂ ਪੰਜ ਕਲੀਆਂ ਲੈਣੀਆਂ ਹਨ ਇਸ ਨੂੰ ਸਾਫ ਕਰਕੇ ਛਿਲ ਲਓ ਇਸ ਤੋਂ ਬਾਅਦ ਉਸਨੂੰ ਕੁੱਟ ਲਓ ਤੇ ਇਸਦਾ ਪੇਸਟ ਬਨਉਣਾ ਹੈ ਲਸਣ ਖਾਣ ਦੇ ਕਾਫ਼ੀ ਫਾਇਦੇ ਹਨ ਇਸ ਨਾਲ ਪਾਚਨ ਕਿਰਿਆ ਤੇਜ ਹੁੰਦੀ ਹੈ। ਇਕ ਕੋਲੀ ਵਿਚ ਇਕ ਚਮਚ ਲਸਣ ਲੈਕੇ ਤੇ ਉਸਤੋਂ ਬਾਅਦ ਵਿਚ ਸ਼ਹਿਦ ਮਿਲਾਉਣਾ ਹੈ
ਇਕ ਚਮਚ ਸ਼ਹਿਦ ਲੈਣਾ ਹੈ ਸ਼ਹਿਦ ਸਾਡੇ ਪੇਟ ਨੂੰ ਸਾਫ ਰੱਖਣ ਦੇ ਨਾਲ ਨਾਲ ਸ਼ਰੀਰ ਚੋਂ ਗੰਦੇ ਪਦਾਰਥਾਂ ਨੂੰ ਦੂਰ ਕਰਦਾ ਹੈ ਇਹਨਾ ਦੋਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ।ਇਸ ਨੂੰ ਬਣਾਉਣ ਤੋਂ ਬਾਅਦ ਇਕ ਸਿਮਪਲ ਪਾਣੀ ਦਾ ਗਲਾਸ ਲੈਣਾ ਹੈ ਪਾਣੀ ਦੇ ਵਿਚ ਦੋ ਚੁਟਕੀ ਹਲਦੀ ਵੀ ਮਲਾਉਣੀ ਹੈ। ਇਸ ਨੂੰ ਆਪਾਂ ਪਾਣੀ ਦੇ ਨਾਲ ਖਾ ਸਕਦੇ ਹਾਂ।
ਜਾਂ ਫੇਰ ਇਸ ਮਿਕਸਰ ਨੂੰ ਪਾਣੀ ਵਿਚ ਘੋਲ ਕੇ ਵੀ ਪੀ ਸਕਦੇ ਹਾਂ ਇਸ ਨੁਕਸੇ ਨੂੰ ਹਫਤੇ ਦੇ ਪਹਿਲੇ ਤਿੰਨ ਦਿਨ ਲੈਣਾ ਹੈ।ਇਸ ਨੁਕਸੇ ਦਾ ਸੇਵਨ ਦੋ ਜਾਂ ਤਿੰਨ ਹਫਤੇ ਕਰਨ ਨਾਲ ਤੁਸੀ ਦੇਖੋਂਗੇ ਕੇ ਥੋਡਾ ਵਜਨ ਬੜੀ ਛੇਤੀ ਘਟਣ ਲਗੇਗਾ। ਇਸ ਨੂੰ ਖਾਨ ਦੇ ਨਾਲ ਨਾਲ ਬਾਹਰ ਦਾ ਖਾਣਾ ਵੀ ਘਟ ਕਰ ਦਵੋ।