2 ਵਾਰ ਪੀਂਦੇ ਹੀ ਟਾਇਫਾਇਡ ਬੁਖਾਰ ਜੜ ਤੋਂ ਖ਼ਤਮ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਟਾਈਫਾਈਡ ਨੂੰ ਜੜ੍ਹ ਤੋਂ ਖਤਮ ਕਰਨ ਦਾ ਇਕ ਬਹੁਤ ਵਧੀਆ ਦੇਸੀ ਘਰੇਲੂ ਇਲਾਜ ,ਜਿਸਦਾ ਇਸਤੇਮਾਲ ਕਰਨ ਨਾਲ ਹੀ ਨਾਲ ਦੀ ਤੁਹਾਨੂੰ ਫਾਇਦਾ ਹੋਵੇਗਾ।

ਜਿਹੜੇ ਲੋਕ ਬਹੁਤ ਸਮੇਂ ਤੋਂ ਟਾਈਫਾਈਡ ਦੀ ਬਿਮਾਰੀ ਤੋਂ ਪ੍ਰੇਸ਼ਾਨ ਹਨ ਉਹ ਇਸ ਦੇਸੀ ਇਲਾਜ ਨਾਲ ਬਹੁਤ ਜਲਦੀ ਟਾਈਫਾਈਡ ਦੀ ਬੀਮਾਰੀ ਤੋਂ ਛੁਟਕਾਰਾ ਪਾ ਸਕਦੇ ਹਨ।ਤੁਹਾਡਾ ਟਾਈਫਾਈਡ ਜਿੰਨਾ ਮਰਜ਼ੀ ਪੁਰਾਣੇ ਤੋਂ ਪੁਰਾਣਾ ਹੋਵੇ ਇਸ ਇਲਾਜ ਦੇ ਨਾਲ ਉਹ ਬਿਲਕੁਲ ਠੀਕ ਹੋ ਜਾਵੇਗਾ।

ਦੋਸਤੋ ਇਸ ਦੇਸੀ ਘਰੇਲੂ ਇਲਾਜ ਨੂੰ ਬਣਾਉਣ ਦੇ ਲਈ ਤੁਹਾਨੂੰ ਬਬੂਲ ਦੀ ਛਾਲ ਦੀ ਲੋੜ ਹੋਵੇਗੀ। ਤੁਹਾਨੂੰ ਇਹ ਬਹੁਤ ਅਸਾਨੀ ਨਾਲ ਮਿਲ ਜਾਵੇਗੀ।ਜੇਕਰ ਤੁਹਾਨੂੰ ਇਹ ਕਿੱਥੋਂ ਵੀ ਨਹੀਂ ਮਿਲਦੀ ਤਾਂ ਤੁਹਾਨੂੰ ਇਹ ਪੰਸਾਰੀ ਦੀ ਦੁਕਾਨ ਤੋਂ ਬਹੁਤੀ ਅਸਾਨੀ ਨਾਲ ਮਿਲ ਜਾਵੇਗੀ। ਤੁਸੀਂ ਇਸ ਨੂੰ ਕਿਸੇ ਵੈਦ ਹਕੀਮ ਜਾਂ ਫਿਰ ਜੜੀ ਬੂਟੀ ਵੇਚਣ ਵਾਲਿਆਂ ਤੋਂ ਵੀ ਖਰੀਦ ਸਕਦੇ ਹੋ। ਦੋਸਤੋ ਤੁਹਾਨੂ ਲਗਭਗ 60 ਗ੍ਰਾਮ ਬਬੂਲ ਦੀ ਛਾਲ ਨੂੰ ਲੰਗੜੀ ਸੋਟੇ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਕੁਟ ਲੈਣਾ ਹੈ।

ਦੋਸਤੋ ਹੁਣ ਤੁਹਾਨੂੰ ਬਾਬੁਲ ਦੀ ਛਾਂਲ ਨੂੰ ਕਿਸੇ ਭਾਂਡੇ ਦੇ ਵਿਚ ਪਾ ਕੇ ਉਸ ਦੇ ਵਿੱਚ ਦੋ ਗਲਾਸ ਪਾਣੀ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਉਬਾਲਣਾ ਹੈ। ਉਸ ਤੋਂ ਬਾਅਦ ਤੁਸੀਂ ਇਸਦੇ ਵਿਚ ਥੋੜ੍ਹੀ ਜਿਹੀ ਖੂਬਕਲਾਂ ਮਿਲਾ ਦੇਣੀ ਹੈ। ਇਹ ਜਿਆਦਾ ਨਹੀਂ ਪਾਣੀ ਕਿਉਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਹ ਵੀ ਤੁਹਾਨੂੰ ਆਸਾਨੀ ਨਾਲ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗੀ। ਇਸ ਦੇ ਵਿੱਚ ਮਿਲਾਉਣ ਤੋਂ ਬਾਅਦ ਪਾਣੀ ਨੂੰ ਚੰਗੀ ਤਰਾਂ ਪੰਦਰਾਂ ਵੀਹ ਮਿੰਟ ਲਈ ਉਬਾਲਣਾ ਹੈ।

ਜਦੋਂ ਤੱਕ ਦੋ ਗਿਲਾਸ ਪਾਣੀ 1 ਕੱਪ ਨਹੀਂ ਰਹਿ ਜਾਂਦਾ ਉਦੋਂ ਤੱਕ ਪਾਣੀ ਨੂੰ ਉਬਾਲਣਾ ਹੈ। ਉਸ ਤੋਂ ਬਾਅਦ ਇਸ ਪਾਣੀ ਨੂੰ ਠੰਡਾ ਕਰਕੇ ਛਾਣਨੀ ਦੀ ਮਦਦ ਦੇ ਨਾਲ ਛਾਣ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਪੀਸੀ ਹੋਈ ਕਾਲੀ ਮਿਰਚ ਮਿਲਾ ਦੇਵੇ ਹੈ।ਦੋਸਤੋ ਤੁਸੀਂ ਇਸ ਕਾੜੇ ਦਾ ਪ੍ਰਯੋਗ ਅਤੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਅਤੇ ਸ਼ਾਮ ਦੇ ਸਮੇਂ ਵੀ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਕਰ ਸਕਦੇ ਹੋ। ਇਸ ਕਾੜੇ ਨੂੰ ਪੀਣ ਦੇ ਨਾਲ ਇਹ ਤੁਹਾਡੇ ਅੰਦਰੋਂ ਸਾਰੇ ਟਾਈਫਾਈਡ ਬੁਖਾਰ ਨੂੰ ਬਾਹਰ ਕੱਢ ਦੇਵੇਗਾ।

Leave a Reply

Your email address will not be published. Required fields are marked *