ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਹਰ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸੁਖੀ ਅਤੇ ਸਫ਼ਲ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਅਤੇ ਸਫ਼ਲ ਜ਼ਿੰਦਗੀ ਦੀ ਕਾਮਨਾ ਕਰਦਾ ਹੈ। ਸਫਲ ਤੇ ਸੁਖੀ ਜ਼ਿੰਦਗੀ ਜਿਉਣ ਦੇ ਲਈ ਉਹ ਹਰ ਹਰ ਸੰਭਵ ਯਤਨ ਕਰਦਾ ਹੈ, ਪਰ ਉਹ ਬਾਰ-ਬਾਰ ਅਸਫਲ ਹੋ ਜਾਂਦੇ ਹਨ। ਇਸ ਕਰਕੇ ਉਹ ਦੁਖੀ ਵੀ ਹੋ ਜਾਂਦੇ ਹਨ ।ਇਹ ਸਭ ਸਾਡੇ ਕੁੰਡਲੀ ਦੇ ਗ੍ਰਹਿਆਂ ਦੇ ਕਾਰਨ ਹੁੰਦਾ ਹੈ। ਜਨਮ ਤੋਂ ਹੀ ਕਿਸੇ ਇੱਕ ਗ੍ਰਹਿ ਦਾ ਪ੍ਰਭਾਵ ਸਾਡੀ ਜ਼ਿੰਦਗੀ ਤੇ ਜਾਦਾ ਪੈਂਦਾ ਹੈ। ਇਹ ਬਾਕੀ ਗ੍ਰਹਿਆਂ ਦੇ ਨਾਲ ਮਿਲ ਕੇ ਸਾਨੂੰ ਕਦੀ ਸ਼ੁਭ ਅਤੇ ਅਸ਼ੁਭ ਫਲ ਦਿੰਦੇ ਹਨ। ਸਾਡੀ ਜ਼ਿੰਦਗੀ ਦੇ ਸਾਰੇ ਕੰਮ ਸਾਡੇ ਗ੍ਰਹਿ ਦੇ ਅਧੀਨ ਆਉਂਦੇ ਹਨ। ਸਾਡੀ ਜ਼ਿੰਦਗੀ ਦੀ ਸਾਰੀ ਸਮੱਸਿਆਵਾਂ ਗ੍ਰਹਿ ਦੇ ਕਾਰਨ ਹੁੰਦੀ ਹੈ ਅਤੇ ਇਨ੍ਹਾਂ ਸਮਾਧਾਂਨ ਵੀ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਜਿਥੇ ਸਮੱਸਿਆ ਆਉਂਦੀ ਹੈ ਉਥੇ ਉਸ ਸਮੱਸਿਆ ਦਾ ਹੱਲ ਵੀ ਜ਼ਰੂਰ ਹੁੰਦਾ ਹੈ।
ਦੋਸਤੋ ਜੋਤਿਸ਼ ਸ਼ਾਸਤਰ ਦੇ ਵਿੱਚ ਇਨ੍ਹਾਂ ਸਮੱਸਿਆਵਾਂ ਦਾ ਹੱਲ ਦੱਸਿਆ ਗਿਆ ਹੈ। ਜਿਹੜੇ ਗ੍ਰਹਿਆਂ ਦੀ ਸਥਿਤੀ ਸਹੀ ਨਹੀਂ ਹੈ, ਤੁਹਾਡੇ ਗ੍ਰਹਿ ਸ਼ਾਂਤ ਨਹੀਂ ਹਨ, ਜੇਕਰ ਤੁਹਾਨੂੰ ਆਰਥਿਕ ਪ੍ਰੇਸ਼ਾਨੀ ਹੋ ਰਹੀ ਹੈ ਧੰਨ ਦੀ ਕਮੀ ਹੋ ਰਹੀ ਹੈ, ਜੇਕਰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੁਹਾਾਡੀ ਜ਼ਿੰਦਗੀ ਵਿੱਚ ਹੁੰਦੀਆਂ ਹਨ ਤਾਂ ਇਨ੍ਹਾਂ ਦਾ ਸਮਾਧਾਨ ਜੋਤਿਸ਼ ਸ਼ਾਸ਼ਤਰ ਵਿਚ ਦੱਸਿਆ ਗਿਆ ਹੈ। ਅੱਜ ਅਸੀਂ ਤੁਹਾਨੂੰ ਕੁਝ ਉਪਾਅ ਦੱਸੇ ਗਏ ਜਿਸ ਨਾਲ ਤੁਸੀਂ ਆਪਣੀ ਕਿਸਮਤ ਨੂੰ ਚਮਕਾ ਸਕਦੇ ਹੋ। ਇਸ ਉਪਾਅ ਦੇ ਵਿੱਚ ਤੁਹਾਡੇ ਘਰ ਵਿੱਚ ਹੀ ਪ੍ਰਯੋਗ ਹੋਣ ਵਾਲੀ ਚੀਜ਼ ਹੈ ।ਜਿਸਨੂੰ ਤੁਸੀਂ ਪ੍ਰਯੋਗ ਵਿੱਚ ਲਿਆਉਂਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਿੱਧ ਹੁੰਦੀ ਹੈ।
ਦੋਸਤੋ ਤੁਹਾਡੇ ਘਰ ਦੇ ਸਿਰਹਾਣੇ ਦੇ ਨਾਲ ਹੀ ਬਹੁਤ ਸਾਰੇ ਉਪਾਅ ਕੀਤੇ ਜਾ ਸਕਦੇ ਹਨ। ਜੇਕਰ ਤੁਸੀਂ ਆਪਣੇ ਸਿਰਹਾਣੇ ਦੇ ਨੀਚੇ ਕੁਝ ਚੀਜ਼ਾਂ ਰੱਖਦੇ ਹੋ ਤਾਂ ਤੁਸੀਂ ਰੰਕ ਨੂੰ ਰਾਜਾ ਵੀ ਬਣ ਸਕਦੇ ਹੋ। ਦੋਸਤੋ ਤੁਲਸੀ ਦਾ ਪੌਦਾ ਬਹੁਤ ਹੀ ਮਹੱਤਵਪੂਰਨ ਅਤੇ ਪਵਿੱਤਰ ਪੋਦਾ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਤੁਲਸੀ ਦੇ ਪੱਤਿਆਂ ਨੂੰ ਲਗਾਤਾਰ ਇੱਕੀ ਦਿਨ ਆਪਣੇ ਸਿਰਹਾਣੇ ਦੇ ਨੀਚੇ ਰੱਖ ਕੇ ਸੁਣਦੇ ਹੋ ਤਾਂ ਤੁਹਾਨੂੰ ਬਹੁਤ ਹੀ ਅੱਛੇ ਅਤੇ ਸ਼ਾਂਤ ਭਰੀ ਨੀਂਦ ਆਉਂਦੀ ਹੈ। ਇਸ ਨਾਲ ਤੁਹਾਡੇ ਮਨ ਦੇ ਵਿਚ ਬੁਰੇ ਖਿਆਲ ਨਹੀਂ ਆਉਂਦੇ। ਤੁਸੀਂ ਚੈਨ ਭਰੀ ਨੀਂਦ ਲੈਂਦੇ ਹੋ। ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਰੁਕਾਵਟਾਂ ਖ਼ਤਮ ਹੋ ਜਾਣਗੀਆਂ ।ਤੁਹਾਡਾ ਜਿੰਨਾਂ ਵੀ ਦੁਰਭਾਗ ਹੈ ਉਹ ਸੁਭਾਗ ਵਿੱਚ ਬਦਲ ਜਾਵੇਗਾ। ਇਸ ਕਰਕੇ ਤੁਹਾਨੂੰ ਲਗਾਤਾਰ ਇੱਕੀ ਦਿਨ ਤੁਲਸੀ ਦੇ ਪੱਤਿਆਂ ਨੂੰ ਆਪਣੇ ਸਿਰਹਾਣੇ ਦੇ ਨੀਚੇ ਰੱਖ ਕੇ ਜ਼ਰੂਰ ਸੋਣਾ ਚਾਹੀਦਾ ਹੈ
ਦੋਸਤੋ ਮੋਰ ਦਾ ਪੰਖ ਵੀ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਤੁਹਾਨੂੰ ਮੋਰ ਦੇ ਪੰਖ ਨੂੰ ਆਪਣੇ ਸਿਰਹਾਣੇ ਵਿਚ ਰੱਖ ਕੇ ਜ਼ਰੂਰ ਸੋਚਣਾ ਚਾਹੀਦਾ ਹੈ ਅਤੇ ਸਵੇਰੇ ਉੱਠ ਕੇ ਇਸ ਪੰਖ ਦੇ ਦਰਸ਼ਨ ਕਰਨੇ ਚਾਹੀਦੇ ਹਨ। ਇਸ ਨਾਲ ਤੁਹਾਡਾ ਕੁੰਡਲੀ ਦੇ ਵਿੱਚ ਵਾਲਾ ਦੋਸ਼ ਵੀ ਖਤਮ ਹੋ ਜਾਂਦਾ ਹੈ।
ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਰਜ਼ਾ ਨਹੀਂ ਚੁਕਾ ਪਾਏ ਹੋ, ਤੁਹਾਡੇ ਕੋਲ ਧੰਨ ਨਹੀਂ ਟਿਕਦਾ, ਜੇਕਰ ਤੁਸੀਂ ਆਪਣੀ ਜ਼ਿੰਦਗੀ ਦੀ ਛੋਟੀ ਤੋਂ ਛੋਟੀ ਜਰੂਰਤ ਵੀ ਨਹੀਂ ਪੂਰੀ ਕਰ ਪਾ ਰਹੇ ਹੋ, ਤਾਂ ਤੁਹਾਨੂੰ ਆਪਣੇ ਕਿਸੇ ਅਰਾਧ ਦੇਵਤਾ ਦੀ ਫੋਟੋ ਜਾਂ ਫਿਰ ਕੋਈ ਧਾਰਮਿਕ ਪੁਸਤਕ ਜਾਂ ਫਿਰ ਹਲਦੀ ਦੀ ਗੱਠ, ਨਮਕ ਕੁਮਕੁਮ ਇਹ ਸਭ ਇਹੋ ਜਿਹੀਆਂ ਚੀਜ਼ਾਂ ਹਨ, ਜੋ ਤੁਹਾਡੇ ਘਰ ਵਿੱਚ ਲਗਾਤਾਰ ਸਕਾਰਾਤਮਕ ਊਰਜਾ ਨੂੰ ਪੈਦਾ ਕਰਦੀਆਂ ਹਨ। ਇਨ੍ਹਾਂ ਚੀਜ਼ਾਂ ਦੇ ਵਿੱਚੋਂ ਕਿਸੇ ਵੀ ਇੱਕ ਚੀਜ਼ ਨੂੰ ਲਾਲ ਕੱਪੜੇ ਵਿਚ ਲਪੇਟ ਕੇ ਭਗਵਾਨ ਦੀ ਮੂਰਤੀ ਅੱਗੇ ਆਮੰਤ੍ਰਿਤ ਕਰਕੇ, ਆਪਣੇ ਸਿਰਹਾਣੇ ਦੇ ਨੀਚੇ ਰੱਖ ਕੇ ਸੋ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦਾ ਸਾਰਾ ਦੁਰਭਾਗ ਖਤਮ ਹੋ ਜਾਂਦਾ ਹੈ। ਆਰਥਿਕ ਤੰਗੀ ਦੂਰ ਹੋ ਜਾਂਦੀ ਹੈ।
ਦੋਸਤੋ ਅਗਲੇ ਉਪਾਅ ਦੇ ਵਿੱਚ ਸੋਨੇ ਤੇ ਚਾਂਦੀ ਦੇ ਸਿੱਕੇ ਦਾ ਪ੍ਰਯੋਗ ਕਰਨਾ ਹੈ। ਦੋਸਤੋ ਸੋਨੇ ਤੇ ਚਾਂਦੀ ਦਾ ਸਿੱਕਾ ਜੋ ਕਿ ਗ੍ਰਹਿਆਂ ਦੇ ਨਾਲ ਜੁੜਿਆ ਹੁੰਦਾ ਹੈ, ਇਹ ਤੁਹਾਡੇ ਗ੍ਰਹਿਆਂ ਦੀ ਉਥਲ ਪੁਥਲ ਨੂੰ ਦੂਰ ਕਰਦਾ ਹੈ ਜੇਕਰ ਤੁਹਾਡੇ ਗ੍ਰਹਿਆਂ ਦੇ ਵਿਚ ਕੋਈ ਦੋਸ਼ ਹੈ ਉਸਨੂੰ ਖਤਮ ਕਰਦਾ ਹੈ, ਜੇਕਰ ਤੁਸੀਂ ਸੋਨੇ ਜਾਂ ਚਾਂਦੀ ਦਾ ਸਿੱਕਾ ਆਪਣੇ ਸਿਰਹਾਣੇ ਦੇ ਨੀਚੇ ਰੱਖ ਕੇ ਸੋਦ ਹੋ ਤਾਂ ਇਸ ਨਾਲ ਤੁਹਾਡੇ ਵਪਾਰ ਵਿਚ ਆਈਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ, ਤੁਹਾਡੇ ਵਪਾਰ ਵਿੱਚ ਵਾਧਾ ਹੁੰਦਾ ਹੈ ।ਜੇਕਰ ਤੁਹਾਡੀ ਨੌਕਰੀ ਨਹੀਂ ਲਗ ਰਹੀ ਉਹ ਵੀ ਲੱਗ ਜਾਂਦੀ ਹੈ। ਇਸ ਤਰਾਂ ਤੁਹਾਡੀ ਜ਼ਿੰਦਗੀ ਦੀ ਸਾਰੀ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਦੋਸਤੋ ਇਹ ਉਪਾਅ ਬਹੁਤ ਹੀ ਸਰਲ ਅਤੇ ਆਸਾਨ ਹਨ ਅਤੇ ਜੋਤਿਸ਼ ਸ਼ਾਸਤਰ ਦੇ ਦ੍ਰਿਸ਼ਟੀ-ਕੋਣ ਤੋਂ ਬਹੁਤ ਹੀ ਚਮਤਕਾਰੀ ਹਨ। ਤੁਹਾਨੂੰ ਇਨ੍ਹਾਂ ਉਪਾਇਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਨਾਉਣਾ ਚਾਹੀਦਾ ਹੈ।