ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਪਿੱਤਲ ਤਾਂਬੇ ਦਾ ਕੜਾ ਹੱਥ ਵਿੱਚ ਪਾਉਣ ਦੀ ਪ੍ਰੰਪਰਾ ਬਹੁਤ ਪੁਰਾਣੇ ਸਮੇਂ ਤੋਂ ਚਲਦੀ ਆ ਰਹੀ ਹੈ। ਅੱਜ ਵੀ ਬਹੁਤ ਸਾਰੇ ਲੋਕ ਅਤੇ ਪੁਰਾਣੇ ਬਜ਼ੁਰਗ ਆਪਣੇ ਹੱਥ ਵਿਚ ਕੜਾ ਪਹਿਨਦੇ ਹਨ। ਕੜਾ ਪਾਉਣ ਦੇ ਬਹੁਤੀ ਚਮਤਕਾਰੀ ਫਾਇਦੇ ਹਨ ਜੇਕਰ ਸ਼ੁੱਧ ਧਾਤੂ ਦਾ ਕੜਾ ਪਾਇਆ ਜਾਵੇ, ਤਾਂ ਇਹ ਸਾਨੂੰ ਬਹੁਤ ਸਾਰੀਆਂ ਦੁਰਘਟਨਾਵਾਂ ਤੋਂ ਬਚਾਉਂਦਾ ਹੈ ਅਕਾਲ ਮੌਤ ਤੋਂ ਬਚਾਉਂਦਾ ਹੈ। ਕੜਾ ਪਾਉਣ ਨਾਲ ਸਾਡੀ ਕਿਸਮਤ ਉਜਵਲ ਹੁੰਦੀ ਹੈ ਬੰਦ ਕਿਸਮਤ ਦੇ ਦਰਵਾਜ਼ੇ ਖੁੱਲ ਜਾਂਦੇ ਹਨ।
ਅੱਜ ਅਸੀਂ ਤੁਹਾਨੂੰ ਸੋਨਾ-ਚਾਂਦੀ ਲੋਹਾ ਤਾਂਬੇ ਦਾ ਕੜਾ ਪਾਉਣ ਦੇ ਫਾਇਦੇ ਬਾਰੇ ਦੱਸਾਂਗੇ ਤੁਸੀਂ ਆਪਣੀ ਇੱਛਾ ਦੇ ਅਨੁਸਾਰ ਜਿਹੜੀ ਮਰਜ਼ੀ ਧਾਤੂ ਦਾ ਕੜਾ ਧਾਰਨ ਕਰ ਸਕਦੇ ਹੋ। ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਪਰਿਵਰਤਨ ਹੋਣਾ ਸ਼ੁਰੂ ਹੋ ਜਾਵੇਗਾ। ਇਹ ਸਾਰੇ ਕੜੇ ਤੁਹਾਨੂੰ ਆਸਾਨੀ ਨਾਲ ਕਿਸੇ ਵੀ ਦੁਕਾਨਾਂ ਤੋਂ ਮਿਲ ਜਾਣਗੇ। ਜੇਕਰ ਅਸੀਂ ਤਾਂਬੇ ਦਾ ਕੜਾ ਧਾਰਨ ਕਰਦੇ ਹਾਂ ਤਾਂ ਸਾਡਾ ਮਨ ਹਮੇਸ਼ਾ ਸ਼ਾਂਤ ਰਹਿੰਦਾ ਹੈ ਇਹ ਸਰੀਰ ਦਾ ਸੰਤੁਲਨ ਬਣਾਈ ਰੱਖਣ ਦਾ ਕੰਮ ਕਰਦਾ ਹੈ ਇਹ ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ।
ਇਹ ਖ਼ੂਨ ਨੂੰ ਸਾਫ਼ ਕਰਦਾ ਹੈ ਅਤੇ ਸਰੀਰ ਵਿੱਚ ਖੂਨ ਦੀ ਮਾਤਰਾ ਨੂੰ ਵਧਾਉਂਦਾ ਹੈ। ਇਸ ਨੂੰ ਪਾਉਣ ਨਾਲ ਹਰ ਖੇਤਰ ਵਿਚ ਲਾਭ ਮਿਲਦਾ ਹੈ। ਇਸ ਨੂੰ ਪਾਉਣ ਨਾਲ ਤੰਤਰ ਵਿੱਦਿਆ ਦਾ ਕੋਈ ਅਸਰ ਨਹੀਂ ਹੁੰਦਾ। ਗ੍ਰਹਿਆਂ ਦੇ ਦੁਰਪ੍ਰਭਾਵ ਤੋਂ ਬਚਾਉਂਦਾ ਹੈ। ਤਾਂਬੇ ਦਾ ਕੜਾ ਪਾਉਣ ਨਾਲ ਬਹੁਤ ਸਾਰੇ ਚਮਤਕਾਰੀ ਫਾਇਦੇ ਮਿਲਦੇ ਹਨ। ਗੁੱਸਾ ਸ਼ਾਂਤ ਰਹਿੰਦਾ ਹੈ ਬੁੱਧੀ ਤੇਜ਼ ਹੁੰਦੀ ਹੈ। ਜਿਹੜੇ ਵਿਅਕਤੀ ਨੂੰ ਨਪੁੰਸਕਤਾ ਕੀਤਾ ਵਰਗੀ ਸਮੱਸਿਆ ਪ੍ਰੇਸ਼ਾਨ ਕਰਦੀ ਹੈ ਉਸ ਨੂੰ ਇਹ ਕੜਾ ਜ਼ਰੂਰ ਧਾਰਨ ਕਰਨਾ ਚਾਹੀਦਾ ਹੈ।
ਸੋਨਾ ਅਤੇ ਚਾਂਦੀ ਦਾ ਕੜਾ ਧਾਰਨ ਕਰਨ ਵਾਲੇ ਵਿਅਕਤੀ ਉੱਤੇ ਮਾਤਾ ਲਕਸ਼ਮੀ ਬਹੁਤ ਜਿਆਦਾ ਖੁਸ਼ ਹੁੰਦੀ ਹੈ। ਉਨ੍ਹਾਂ ਦਾ ਵਿਵਾਹਿਕ ਜੀਵਨ ਦੀ ਬਹੁਤ ਵਧੀਆ ਗੁਜ਼ਰਦਾ ਹੈ। ਇਨ੍ਹਾਂ ਦੋਨਾਂ ਵਿੱਚੋਂ ਕੋਈ ਵੀ ਕੜਾ ਧਾਰਨ ਕਰਨ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਪਰਿਵਰਤਨ ਦੇਖਣ ਨੂੰ ਮਿਲਦਾ ਹੈ। ਸ਼ੁਕਰ ਗ੍ਰਹਿ ਮਜ਼ਬੂਤ ਹੁੰਦਾ ਹੈ ਜਿਹੜੇ ਵਿਅਕਤੀ ਬਾਰ-ਬਾਰ ਬਿਮਾਰ ਹੁੰਦੇ ਹਨ ਉਨ੍ਹਾਂ ਨੂੰ ਵੀ ਇਹ ਕੜਾ ਜ਼ਰੂਰ ਧਾਰਨ ਕਰਨਾ ਚਾਹੀਦਾ ਹੈ । ਤੁਸੀਂ ਸੋਨਾ ਤੇ ਚਾਂਦੀ ਦੋਨਾਂ ਵਿਚੋਂ ਕੋਈ ਵੀ ਕੜਾ ਧਾਰਨ ਕਰ ਸਕਦੇ ਹੋ।
ਲੋਹੇ ਦਾ ਕੜਾ ਧਾਰਨ ਕਰਨ ਨਾਲ ਸ਼ਨੀ ਦੀ ਕੁ ਦ੍ਰਿਸ਼ਟੀ ਤੋਂ ਬਚਾਵ ਰਹਿੰਦਾ ਹੈ। ਜਦੋਂ ਤੁਸੀ ਲੋਹੇ ਦਾ ਵਪਾਰ ਕਰਦੇ ਹੋ ਤਾਂ ਤੁਹਾਨੂੰ ਇਹ ਕੜਾ ਜ਼ਰੂਰ ਧਾਰਨ ਕਰਨਾ ਚਾਹੀਦਾ ਹੈ। ਜਿਹੜੇ ਲੋਕੀਂ ਲੋਹੇ ਦਾ ਕੜਾ ਧਾਰਨ ਕਰਦੇ ਹਨ, ਉਹਨਾਂ ਦੀ ਕੁੰਡਲੀ ਵਿਚ ਸ਼ਨੀ ਮਜ਼ਬੂਤ ਹੋ ਜਾਂਦਾ ਹੈ ਅਜਿਹੇ ਵਿਅਕਤੀ ਨੂੰ ਕਾਲਾ ਧਨ ਪ੍ਰਾਪਤ ਹੁੰਦਾ ਹੈ। ਜੂਆ ਸ਼ੇਅਰ ਮਾਰਕੀਟ ਤੋਂ ਜਿਆਦਾ ਧਨ ਲਾਭ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ ਹੈ। ਦੋਸਤੋ ਇਹ ਸੀ ਚਾਰ ਕੜੇ ਪਾਉਣ ਦੇ ਫਾਇਦੇ ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਕੜਾ ਆਪਣੀ ਇੱਛਾ ਅਨੁਸਾਰ ਧਾਰਨ ਕਰ ਸਕਦੇ ਹੋ।