ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਸ ਘਰੇਲੁ ਨੁਸਕੇ ਨੂੰ ਬਣਾਉਣ ਦੇ ਲਈ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੋਵੇਗੀ। ਦੋਸਤੋ ਇਸ ਘਰੇਲੂ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਪੰਜਾਹ ਗ੍ਰਾਮ ਸੁੰਡ ਲੈਣੀ ਹੈ। ਇਹ ਅਦਰਕ ਨੂੰ ਸੁਕਾ ਕੇ ਬਣਾਈ ਜਾਂਦੀ ਹੈ। ਇਸ ਦੇ ਨਾਲ ਹੀ ਪੰਜਾਹ ਗਾ੍ਮ ਦਾ ਮੁਖੀ ਬਣਾ ਲੈਣਾ ਹੈ ।ਮੇਥੀ ਦਾਣਾ ਅਤੇ ਸੁੰਢ ਇਹ ਦੋਨੋਂ ਚੀਜ਼ਾਂ ਵਾਤ ਦੇ ਰੋਗਾਂ ਨੂੰ ਠੀਕ ਕਰਦੀਆਂ ਹਨ। ਕਿਉਂਕਿ ਮੇਥੀ ਦਾਣਾ ਅਤੇ ਸੁੰਡ ਦੇ ਵਿੱਚ ਐਂਟੀਇੰਫਲਾਮੇਟਰੀ ਗੁਣ ਪਾਏ ਜਾਂਦੇ ਹਨ, ਜੋ ਦਰਦ ਅਤੇ ਸੋਜ ਨੂੰ ਘੱਟ ਕਰਦੇ ਹਨ। ਤੀਸਰੀ ਚੀਜ 50 ਗ੍ਰਾਮ ਅਜਵਾਇਣ ਲੈਣੀ ਹੈ। ਅਜਵਾਇਣ ਵੀ ਸਾਡੇ ਸਰੀਰ ਵਿੱਚੋ ਵਾਤ ਦੇ ਰੋਗਾਂ ਨੂੰ ਘੱਟ ਕਰਦੀ ਹੈ। ਇਹ ਸਾਡੇ ਸਰੀਰ ਵਿੱਚ ਖਾਧੇ ਹੋਏ ਭੋਜਨ ਨੂੰ ਜਲਦੀ ਹਜ਼ਮ ਕਰਨ ਵਿੱਚ ਮਦਦ ਕਰਦੀ ਹੈ ।ਜਿਸ ਨਾਲ ਸਾਡੇ ਸਰੀਰ ਵਿੱਚ ਖਾਧੇ ਹੋਏ ਭੋਜਨ ਦੇ ਪੂਰੇ ਪੌਸ਼ਟਿਕ ਤੱਤ ਸਾਡੇ ਸਰੀਰ ਨੂੰ ਮਿਲ ਜਾਂਦੇ ਹਨ।
ਦੋਸਤੋ ਇਹ ਤਿੰਨਾਂ ਚੀਜ਼ਾਂ ਨੂੰ ਲੈ ਕੇ ਤਿੰਨਾਂ ਚੀਜ਼ਾਂ ਨੂੰ ਚੰਗੀ ਤਰਾਂ ਪੀਸ ਕੇ ਇਨ੍ਹਾਂ ਦਾ ਚੂਰਨ ਬਣਾ ਲੈਣਾਂ ਹੈ। ਦੋਸਤੋ ਇਸ ਚੂਰਨ ਦਾ ਇਕ ਚੱਮਚ ਤੁਸੀਂ ਕੋਸੇ ਪਾਣੀ ਦੇ ਨਾਲ ਸੇਵਨ ਕਰਨਾ ਹੈ ।ਇਸ ਦੇ ਲਈ ਤੁਸੀਂ ਇੱਕ ਚਮਚ ਚੂਰਣ ਲੈ ਕੇ ਇਕ ਗਲਾਸ ਪਾਣੀ ਲੈ ਕੇ ਉਸਦੇ ਵਿੱਚ ਚੂਰਨ ਨੂੰ ਮਿਕਸ ਕਰ ਦੇਣਾ ਹੈ। ਜੇਕਰ ਤੁਹਾਨੂੰ ਡਾਇਬਿਟੀਜ਼ ਦੀ ਸਮੱਸਿਆ ਨਹੀਂ ਹੈ ਤਾਂ ਤੁਸੀਂ ਇਸ ਦੇ ਵਿਚ ਗੁੜ ਵੀ ਮਿਲਾ ਸਕਦੇ ਹੋ। ਦੋਸਤੋ ਗੁੜ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ। ਇਹ ਸਰੀਰ ਨੂੰ ਸ਼ਕਤੀ ਦਿੰਦਾ ਹੈ। ਇਹ ਸ਼ਰੀਰ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ ।ਸਾਡੇ ਸਰੀਰ ਦਾ ਹਾਜ਼ਮਾ ਵੀ ਠੀਕ ਰੱਖਦਾ ਹੈ। ਇਸਦੇ ਲਈ ਤੁਸੀਂ ਗੁੜ ਨੂੰ ਵੀ ਪਾਣੀ ਦੇ ਵਿੱਚ ਘੋਲ ਕੇ ਪੀ ਸਕਦੇ ਹੋ।
ਦੋਸਤੋ ਤੁਸੀਂ ਇਸ ਪਾਣੀ ਦਾ ਸੇਵਨ ਹਰ ਰੋਜ਼ ਨਾਸ਼ਤਾ ਕਰਨ ਤੋਂ ਅੱਧਾ ਘੰਟਾ ਪਹਿਲਾਂ ਕਰਨਾ ਹੈ। ਦੋਸਤੋ ਤੁਸੀਂ ਇਸ ਪਾਣੀ ਦਾ ਸੇਵਨ ਲਗਾਤਾਰ 15 ਦਿਨ ਕਰ ਸਕਦੇ ਹੋ ਤੁਹਾਡੇ ਜਿਨੇ ਵੀ ਸਰੀਰ ਵਿੱਚ ਵਾਤ ਦੇ ਰੋਗ ਹਨ ਜੇਕਰ ਗੋਡਿਆਂ ਵਿੱਚ ਦਰਦ ਹੁੰਦਾ ਹੈ। ਗੋਡਿਆਂ ਵਿੱਚੋ ਆਵਾਜ਼ ਆਉਦੀ ਹੈ। ਜੋੜਾਂ ਦਾ ਗਰੀਸ ਖਤਮ ਹੋ ਗਿਆ ਹੈ, ਜੋੜਾਂ ਵਿੱਚ ਬਹੁਤ ਤੇਜ਼ ਦਰਦ ਹੁੰਦਾ ਹੈ ਤਾਂ ਤੁਹਾਡੀ ਇਹ ਸਾਰੀਆਂ ਸਮੱਸਿਆਵਾਂ ਇਸ ਪਾਣੀ ਦੇ ਨਾਲ ਠੀਕ ਹੋ ਜਾਣਗੀਆਂ। ਜੇਕਰ ਤੁਹਾਡੇ ਸਰੀਰ ਵਿੱਚ ਜਾ ਜੋੜਾਂ ਵਿੱਚ ਸੋਜ ਦੀ ਸਮੱਸਿਆ ਰਹਿੰਦੀ ਹੈ ਤਾਂ ਇਹ ਸਮੱਸਿਆ ਵੀ ਠੀਕ ਹੋ ਜਾਂਦੀ ਹੈ। ਦੋਸਤੋ ਇਸ ਨੂੰ ਆਪਣੇ ਖਾਣੇ ਦੇ ਵਿਚ ਉਹ ਸਾਰੀਆਂ ਚੀਜ਼ਾਂ ਨੂੰ ਸ਼ਾਮਿਲ ਕਰੋ ਜਿਸ ਦੇ ਵਿਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਇਸਦੇ ਲਈ ਤੁਸੀਂ ਪਾਲਕ, ਭਿੰਡੀ, ਭਿੱਜੇ ਹੋਏ ਬਦਾਮ ,ਤਿਲ, ਅਖਰੋਟ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਰਾਤੀਂ ਸੌਣ ਤੋਂ ਪਹਿਲਾਂ ਇਕ ਗਲਾਸ ਦੁੱਧ ਦੇ ਵਿੱਚ ਹਲਦੀ ਅਤੇ ਸੁੰਢ ਦਾ ਪਾਊਡਰ ਮਿਕਸ ਕਰਕੇ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਤੇ ਤੁਹਾਡੇ ਸ਼ਰੀਰ ਦਾ ਦਰਦ ਵੀ ਦੂਰ ਰਹਿੰਦਾ ਹੈ। ਦੋਸਤੋ ਇਹ ਸੀ ਸਰੀਰ ਦੇ ਦਰਦ ਨੂੰ ਦੂਰ ਰੱਖਣ ਲਈ ਘਰੇਲੂ ਨੁਸਖਾ। ਉਮੀਦ ਕਰਦੇ ਹਾਂ ਤੁਹਾਡੇ ਲਈ ਇਹ ਨੁਸਖਾ ਫਾਇਦੇਮੰਦ ਹੋਵੇਗਾ।