ਲੇਟ ਉਠਣ ਵਾਲੀਆਂਭੈਣਾਂ ਅੱਗੇ ਬੇਨਤੀ ਕੇ ਸਵੇਰੇ ਉਠਦੇ ਸਾਰ ਆਹ ਕੰਮ ਨਾ ਕਰਨ ਨਹੀਂ ਔਲਾਦ ਤੇ| ਬੀਬੀਆਂ ਨੂੰ ਬੇਨਤੀ ਹੈ ਕਿ ਉਹ ਸੇਵਰ ਨੂੰ ਉੱਠ ਕੇ ਇਹ ਕੰਮ ਨਾ ਕਰਨ ਨਹੀਂ ਤਾ ਬਹੁਤ ਨੁਕਸਾਨ ਹੋਵੇਗਾ| ਬਹੁਤ ਬੀਬੀਆਂ ਐਵੇਂ ਦੀਆ ਹਨ ਜੋ ਅੰਮ੍ਰਿਤ ਵੇਲੇ ਉੱਠ ਨਹੀਂ ਸਕਦੀਆਂ|
ਵਾਹੇਗੁਯੂ ਜੀ ਕੇਂਦੇ ਹਨ ਕਿ ਜਿਹਨਾਂ ਤੇ ਵਾਹਿਗੁਰੂ ਜੀ ਦੀ ਮੇਹਰ ਹੈ ਅਸੀਂ ਅੰਮ੍ਰਿਤ ਵੇਲੇ ਉਠਦੇ ਹੈ| ਜੇਕਰ ਅਸੀਂ ਅੰਮ੍ਰਿਤ ਵੇਲੇ ਉੱਠ ਜਾਂਦੇ ਆ ਤਾ ਘਰ ਦੇ ਕੰਮ ਕਰਨੇ ਸ਼ੁਰੂ ਨਹੀਂ ਕਰ ਦੇਣੇ, ਪਹਿਲਾ ਰੱਬ ਦਾ ਨਾਮ ਲੈਣਾ ਹੈ| ਇਸ ਵੇਲੇ ਉਹ ਹੀ ਉਠਦੇ ਹਨ ਜਿਹਨਾਂ ਉਤੇ ਮਾਲਕ ਦੀ ਕਿਰਪਾ ਹੁੰਦੀ ਹੈ|
ਉੱਠ ਕੇ ਵਾਹਿਗੁਰੂ ਜੀ ਦਾ ਸ਼ੁਕਰ ਕੇਨਾ ਹੈ ਕਿ ਤੁਸੀਂ ਸਾਨੂ ਤੰਦਰੁਸਤ ਸਰੀਰ ਦਿੱਤੋ ਹੈ| ਵਾਹਿਗੁਰੂ ਜੀ ਦਾ ਸ਼ੁਕਰ ਕਰਨਾ ਹੈ ਕਿ ਤੁਸੀਂ ਸਾਨੂ ਏਨੀ ਅੱਛੀ ਜ਼ਿੰਗਦੀ ਦਿਤੀ ਹੈ ਕਿਉਂਕਿ ਬਹੁਤ ਲੋਕ ਹਨ ਜਿਹਨਾਂ ਦੇ ਅੰਗ ਵੀ ਪੂਰੇ ਨਹੀਂ| ਤਾ ਹਮੇਸ਼ਾ ਵਾਹਿਗੁਰੂ ਜੀ ਦਾ ਸ਼ੁਕਰ ਕਰਨਾ ਹੈ| ਸਾਨੂ ਵਾਹਿਗੁਰੂ ਜੀ ਸ਼ੋਨਾ ਪਰਿਵਾਰ ਦਿੱਤੋ ਹੈ ਜਿਹਨਾਂ ਨੂੰ ਬਹੁਤ ਲੋਕ ਤਰਸ ਰਹੇ ਹਨ|
ਅਸੀਂ ਦੁਨੀਆਂ ਦੇ ਸਭ ਤੋਂ ਅਮੀਰ ਬੰਦੇ ਆ, ਕਿਉਂਕਿ ਮਾਲਕ ਨੇ ਸਾਨੂ ਬਹੁਤ ਕੁਜ ਦਿੱਤੋ ਹੈ| ਅੰਮ੍ਰਿਤ ਵੇਲਾ ਕਾਲ ਖੰਡ ਵਿਚ ਜਾਗੀਆਂ ਰੂਹਾਂ, ਸੁੱਚੇ ਪਲਾਂ, ਭਾਵਾਂ, ਕੁਦਰਤ ਦੀ ਸਵੱਛਤਾ, ਜੀਵਨ ਦੇ ਦੁੱਖ ਪ੍ਰਤਿ ਅਥਾਹ ਤਰਸ ਅਤੇ ਮਹਾਂ ਵਿਸਮਾਦ ਦੇ ਵਿਰਾਟ ਅਨੁਭਵ ਦੀ ਦੈਵੀ ਸੰਗਤ ਹੈ।
ਇਹ ਮਨੁੱਖ ਦੀ ਸੁਰਤਿ ’ਚ ਸਜੀ ਸੰਗਤੀ ਦਿੱਬਤਾ ਹੈ, ਜੋ ਸਮਾਜਿਕ ਮਰਿਆਦਾ ਦਾ ਸੇਵਾ ਦੇ ਪਹਿਲੂ ਤੋਂ ਪਲਦਾ ਰਸਿਕ ਸ਼ਹਾਦਤੀ ਚੋਜ ਪ੍ਰਗਟ ਕਰਦੀ ਹੈ। ਇਥੇ ਹਨੇਰੇ ਦੇ ਸਭ ਪਹਿਲੂ ਨੂਰਾਨੀ ਤੇਜ਼ ਨਾਲ ਚੀਰ ਦਿੱਤੇ ਗਏ ਹਨ ਜਾਂ ਇੰਞ ਕਹੀਏ ਕਿ ਹਨੇਰਾ ਵੀ ਚਾਨਣ ਆਸਰੇ ਪਲਦਾ ਉਸਦੀ ਸੇਵਾ ’ਚ ਹੈ, ਦਾ ਅਨੁਭਵ, ਗੀਤ ਬਣ ਗਿਆ ਹੈ।
ਅੰਮ੍ਰਿਤ ਵੇਲਾ ਵਿਚ ਗੀਤ ਦੀ ਦਿਸ਼ਾ, ਕਲਪਨਾ ਦੀ ਮਰਿਆਦਾਮਈ ਜ਼ਬਤ ਵਿਚ ਢਲੀ ਗ੍ਰਹਿਸਥ ਪਾਵਨਤਾ ’ਚੋਂ ਗਿਆਨ, ਸਮਾਜ ਅਤੇ ਮਨੁੱਖੀ ਆਪੇ ਨੂੰ ਇੱਕੋ ਸਾਂਝ ਵਿਚ ਪ੍ਰੋ ਦਿੰਦੀ ਹੈ। ਅੰਮ੍ਰਿਤ ਵੇਲਾ ਸਵੱਛਤਾ ਦਾ ਸੋਮਾ ਹੈ, ਜੋ ਪਾਰਦਰਸ਼ੀ ਦੇਹ ਦੀ ਪਾਵਨਤਾ ਦਾ ਸਿਮਰਨ ਕਰਦਾ ਜ਼ਿੰਦਗੀ ਨੂੰ ਭਰਪੂਰ ਕਰਨ ਦੀ ਜੁਸਤਜੂ ਰੱਖਦਾ ਹੈ।
ਅੰਮ੍ਰਿਤ ਵੇਲਾ ਤੁਹਾਡਾ ਨਿੱਜੀ ਸਮਾਂ ਹੈ। ਇਸ ਨੂੰ ਧਿਆਨ ਸਾਧਨਾ (ਨਾਮ ਸਿਮਰਨ) ਦਾ ਸਭ ਤੋਂ ਉੱਤਮ ਸਮਾਂ ਮੰਨਿਆ ਜਾਂਦਾ ਹੈ। ਸਾਡਾ ਮਨ ਸਾਰਾ ਦਿਨ ਵੱਖ-ਵੱਖ ਕਾਰਕਾਂ ਦੁਆਰਾ ਪ੍ਰਭਾਵਿਤ ਅਤੇ ਪ੍ਰੇਸ਼ਾਨ ਰਹਿੰਦਾ ਹੈ। ਨਾਲ ਹੀ ਸਾਡੀ ਅੰਦਰੂਨੀ ਪ੍ਰਣਾਲੀ ਵੱਖ-ਵੱਖ ਹਾਰਮੋਨਾਂ ਦੁਆਰਾ ਨਿਯੰਤਰਿਤ
ਇੱਕ ਸਰਕੇਡੀਅਨ ਲੈਅ ਦੁਆਰਾ 24 ਘੰਟਿਆਂ ਦੌਰਾਨ ਪਰਿਵਰਤਨ ਸ਼ੀਲ ਅਵਸਥਾਵਾਂ ਵਿੱਚ ਸਾਡੇ ਮਨ ਨੂੰ ਰੱਖਣ ਲਈ ਟਿਊਨ ਕੀਤੀ ਜਾਂਦੀ ਹੈ। ਸਰੀਰਕ ਅਧਿਐਨ ਦਰਸਾਉਂਦੇ ਹਨ ਕਿ ਸਾਡਾ ਮਨ ਸਵੇਰੇ 2:00 ਵਜੇ ਤੋਂ ਸਵੇਰੇ 4:30 ਵਜੇ ਤੱਕ ਦੀ ਮਿਆਦ ਵਿੱਚ ਵੱਧ ਤੋਂ ਵੱਧ ਆਰਾਮਦਾਇਕ ਅਤੇ ਆਰਾਮਦਾਇਕ ਸਥਿਤੀ ਵਿੱਚ ਹੁੰਦਾ ਹੈ।