ਸਭ ਤੋਂ ਜਿਆਦਾ ਬੁੱਧੀਮਾਨ, ਤੇਜ਼ ਤੇ ਭਾਗਾਂ ਵਾਲੇ ਬੱਚੇ ਕਿਸ ਮਹੀਨੇ ਜਨਮ ਲੈਂਦੇ ਹਨ

ਸਭ ਤੋਂ ਜਿਆਦਾ ਬੁੱਧੀਮਾਨ, ਤੇਜ਼ ਤੇ ਭਾਗਾਂ ਵਾਲੇ ਬੱਚੇ ਕਿਸ ਮਹੀਨੇ ਜਨਮ ਲੈਂਦੇ ਹਨ| ਹਰ ਇਕ ਇਨਸਾਨ ਆਪਣੇ ਨਾਲ ਆਪਣੀ ਕਿਸਮਤ ਲੈਕੇ ਆਉਂਦਾ ਹੈ| ਜਨਵਰੀ ਅਤੇ ਫਰਬਰੀ ਵਿਚ ਜਨਮ ਲੈਣ ਵਾਲੇ ਬਚੇ ਵਡੇ ਮੇਹਨਤੀ ਹੁੰਦੇ ਹਨ| ਇਸ ਮਹੀਨੇ ਜੰਮੇ ਜੰਮੇ ਬਚੇ ਆਪਣੀ ਕਿਸਮਤ ਜਲਦੀ ਬਣੌਣਾ ਸ਼ੁਰੂ ਕਰ ਦੇਂਦੇ ਹਨ|

ਇਸ ਮਹੀਨੇ ਜੰਮੇ ਬਚੇ ਕਿਸੇ ਤੇ ਵੀ ਜਲਦੀ ਭਰੋਸਾ ਨਹੀਂ ਕਰਦੇ , ਜਿਸ ਕਰਕੇ ਇਹ ਸਾਥ ਨਾ ਮਿਲਣ ਕਰਕੇ ਢੋਕ ਵੀ ਕਹਿ ਲੈਂਦੇ ਹਨ| ਜੇਕਰ ਏਨਾ ਬੱਚਿਆਂ ਨੂੰ ਕਿਸੇ ਦਾ ਸਾਥ ਨਹੀਂ ਮਿਲਦਾ ਤਾ ਇਹ ਇਕਲੇ ਹੀ ਕਾਰਜ ਨੂੰ ਪੂਰਾ ਕਰ ਲੈਂਦੇ ਹਨ| ਏਨਾ ਦੀ ਮੇਹਨਤ ਏਨਾ ਨੂੰ ਉਸ ਮੁਕਾਮ ਤੇ ਲੈ ਜਾਂਦੀ ਹੈ ਜਿਥੇ ਕਦੇ ਏਨਾ ਨੇ ਸੋਚਿਆ ਵੀ ਨਹੀਂ ਹੁੰਦਾ|

ਹੁਣ ਅਸੀਂ ਗੱਲ ਕਰਦੇ ਹੈ ਮਾਰਚ ਅਤੇ ਅਪ੍ਰੈਲ ਵਿਚ ਜਨਮ ਲੈਣ ਵਾਲੇ ਬੱਚਿਆਂ ਦੀ| ਇਸ ਮਹੀਨੇ ਵਿਚ ਜਨਮ ਲੈਣ ਵਾਲੇ ਬਚੇ ਵਡੇ ਜ਼ਿਦੀ ਹੁੰਦੇ ਹਨ ਅਤੇ ਗੁਸੇ ਵਾਲੇ ਹੁੰਦੇ ਹਨ| ਗੱਲ ਗੱਲ ਏਨਾ ਨੂੰ ਗੁਸਾ ਆ ਜਾਂਦਾ ਹੈ| ਜੇਕਰ ਇਹ ਕੋਈ ਕਾਮ ਕਰ ਰਹੇ ਹੁੰਦੇ ਹਨ, ਉਸ ਕੰਮ ਵਿਚ ਹਨ ਦਾ ਫਏਅਦਾ ਅਤੇ ਦੂਜੇ ਦਾ ਨੁਕਸਾਨ ਹੁੰਦਾ ਹੈ ਤਾ ਏਹ ਆਪਣਾ ਫਏਅਦਾ ਵੇਖਦੇ ਹਨ|

ਇਹ ਕਿਸੇ ਪਿੱਛੇ ਆਪਣਾ ਨੁਕਸਾਨ ਨਹੀਂ ਕਾਰਵੰਦੇ| ਇਹ ਬਚੇ ਮੇਹਨਤ ਹੁੰਦੇ ਹਨ ਅਤੇ ਆਪਣਾ ਮੁਕਾਮ ਹਾਸਿਲ ਕਰਕੇ ਰਹਿੰਦੇ ਹਨ| ਪਾਰ ਇਸ ਮਹੀਨੇ ਜਨਮ ਲੈਣ ਵਾਲੇ ਬਚੇ ਮਤਲਬੀ ਵੀ ਹੁੰਦੇ ਹਨ| 100 ਵਿੱਚੋ ਕੋਈ ਇਕ ਹੋਵੇਗਾ ਜੋ ਦੂਜੇ ਦਾ ਭਲਾ ਸੋਚਦਾ ਹੋਵੇਗਾ|

ਇਹ ਨੁਕਸਾਨ ਪੌਂਚਨ ਲਗਿਆ ਕਿਸੇ ਨੂੰ ਇਕ ਮਿੰਟ ਨਹੀਂ ਲੈਂਦੇ| ਹੁਣ ਅਸੀਂ ਗੱਲ ਕਰਦੇ ਹੈ ਮਈ ਅਤੇ ਜੂਨ ਵਿਚ ਜਨਮ ਲੈਣ ਵਾਲੇ ਬੱਚਿਆਂ ਵਾਰੇ| ਇਸ ਮਹੀਨੇ ਵਿਚ ਜਨਮ ਲੈਣ ਵਾਲੇ ਬਚੇ ਭੋਲੇ ਹੁੰਦੇ ਹਨ| ਇਹ ਹਰ ਕਿਸੇ ਦੀ ਮਦਦ ਕਰਨ ਲਾਇ ਤਿਆਰ ਰਹਿੰਦੇ ਹਨ|

ਇਹ ਸਭ ਨੂੰ ਪਿਆਰ ਕਰਦੇ ਹਨ| ਹਰ ਕਿਸੇ ਦੀ ਸਾਹਹਿਤਾ ਕਰਦੇ ਹਨ| ਹੁਣ ਅਸੀਂ ਗੱਲ ਕਰਦੇ ਹੈ ਜੁਲਾਈ ਅਤੇ ਅਗਸਤ ਵਿਚ ਜਨਮ ਲੈਣ ਵਾਲੇ ਬਚੇ ਬਹੁਤ ਅੱਛੇ ਹੁੰਦੇ ਹਨ| ਇਹ ਬਚੇ ਬਹੁਤ ਮੇਹਨਤ ਹੁੰਦੇ ਹਨ| ਏਨਾ ਨੂੰ ਹਰ ਜਗ੍ਹਾ ਪਿਆਰ ਮਿਲਦਾ ਹੈ ਅਤੇ ਕਾਮਜਾਬੀ ਮਿਲਦੀ ਹੈ| ਇਹ ਜਯੇਦ ਗੁਸੇ ਨਹੀਂ ਹੁੰਦੇ|

ਸਭ ਨਾਲ ਪਿਆਰ ਨਾਲ ਬੋਲਦੇ ਹਨ ਅਤੇ ਪਿਆਰ ਕਰਦੇ ਹਨ| ਹੁਣ ਅਸੀਂ ਗੱਲ ਕਰਦੇ ਹੈ ਸਤੰਬਰ ਅਤੇ ਅਕਤੂਬਰ ਵਿਚ ਜਨਮ ਲੈਣ ਵਾਲੇ ਬੱਚੇ ਵਾਰੇ| ਇਹ ਬਚੇ ਬਹੁਤ ਹੀ ਜਯੇਦ ਅੱਛੇ ਹੁੰਦੇ ਹਨ| ਏਨਾ ਦਾ ਸੁਭਾ ਬਹੁਤ ਹੀ ਜ਼ਯਾਦਾ ਠੰਡਾ ਹੁੰਦਾ ਹੈ|

ਜੇਕਰ ਏਨਾ ਨਾਲ ਕੋਈ ਬੁਰਾ ਕਰਦਾ ਹੈ ਤਾ ਇਸ ਦੀ ਡੋਰ ਰਬ ਤੇ ਚਡ ਦੇਂਦੇ ਹਨ ਕਿ ਰਬ ਆਪੇ ਵੇਖੇਗਾ| ਉਹ ਕਿਸੇ ਦਾ ਵੀ ਬੁਰਾ ਕਰਨ ਵਾਰੇ ਕਦੇ ਨਹੀਂ ਸੋਚਦੇ ਜੇਕਰ ਓਨਾ ਨਾਲ ਕੋਈ ਬੁਰਾ ਕਰ ਦੇਂਦਾ ਹੈ ਤਾ ਉਹ ਚੁੱਪ ਛਾਪ ਸਹਿਣ ਕਰ ਲੈਂਦੇ ਹਨ|

Leave a Reply

Your email address will not be published. Required fields are marked *