ਤੁਹਾਡੀ ਹਰ ਇੱਛਾ ਹੋਵੇਗੀ ਪੂਰੀ ਦੁੱਖ ਤਕਲੀਫ਼ਾ ਹੋਣਗੀਆਂ ਖ਼ਤਮ ਘਰ ਵਿਚ ਲਗਾਓ ਚੌਪਈ ਸਾਹਿਬ ਦਾ ਪਾਠ ਮਿਲੇਗੀ ਸੁੱਖ ਸ਼ਾਂਤੀ

ਸਤਿ ਸ੍ਰੀ ਆਕਾਲ ਦੋਸਤੋ।ਦੋਸਤੋ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਸਮੱਸਿਆਵਾਂ ਚਲ ਰਹੀਆਂ ਹਨ ਤੁਹਾਡੇ ਘਰ ਦੇ ਵਿਚ ਪੈਸੇ ਦੀ ਕਮੀ ਆ ਰਹੀ ਹੈ ਦੁੱਖਾਂ ਤਕਲੀਫ਼ਾਂ ਆ ਰਹੀਆਂ ਤਾਂ ਤੁਸੀਂ ਨਿਰਾਸ਼ ਨਹੀਂ ਹੋਣਾ ਤਾਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਅਤੇ ਇਸ ਸ਼ਬਦ ਪਾਠ ਨੂੰ ਧਿਆਨ ਨਾਲ ਸੁਣਣਾ ਹੈ ਜਿਸ ਨਾਲ ਤੁਹਾਡੇ ਘਰ ਦੇ ਵਿੱਚੋਂ ਸਾਰੇ ਦੁੱਖ ਤਕਲੀਫ਼ਾਂ ਵੀ ਦੂਰ ਹੋ ਜਾਣਗੇ ਪੈਸੇ ਦੀ ਕਮੀ ਦੂਰ ਹੋ ਜਾਵੇਗੀ।

ਜੇਕਰ ਤੁਹਾਡਾ ਕੋਈ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰਰਿਹਾ ਹੈ ਤਾਂ ਉਹ ਵੀ ਤੁਹਾਨੂੰ ਤੰਗ ਨਹੀਂ ਕਰੇਗਾ ਅਤੇ ਤੁਹਾਡੇ ਸਾਰੇ ਕੰਮ ਰਾਸ ਆਉਣੇ ਸ਼ੁਰੂ ਹੋ ਜਾਣਗੇ ਜਿਹੜੇ ਲੋਕ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਜਾਪ ਕਰਦੇ ਹਨ ਉਨ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤੁਸੀਂ ਚੌਪਈ ਸਾਹਿਬ ਦਾ ਪਾਠ ਕਰਦੇ ਹੋ

ਤਾਂ ਉਹ ਤੁਹਾਡੇ ਸਾਰੇ ਸੰਕਟ ਹੀ ਦੂਰ ਹੋ ਕਰ ਦੇਵੇਗਾ ਚੌਪਾਈ ਸਾਹਿਬ ਦਾ ਪਾਠ ਇਕ ਬੇਨਤੀ ਹੁੰਦੀ ਹੈ ਜੋ ਕਿ ਪਰਮਾਤਮਾ ਨੂੰ ਕੀਤੀ ਜਾਂਦੀ ਹੈ। ਇਸ ਵਿੱਚ ਇਹ ਅਜਿਹਾ ਪਾਠ ਹੈ ਜੋ ਕਿ ਆਪਾਂ ਘਰ ਵਿੱਚ ਕਰੀਏ ਜਾਂ ਫਿਰ ਘਰ ਵਿੱਚ ਕਿਸੇ ਮੋਬਾਇਲ ਫੋਨ ਤੇ ਜਾਂ ਵੁਫਰ ਦੇ ਉੱਪਰ ਲਗਾ ਕੇ ਸੁਣਦੇ ਰਹੀਏ ਤਾਂ ਇਸ ਨਾਲ ਸਾਡੇ ਘਰ ਦੇ ਵਿਚੋਂ ਸਾਰੀਆਂ ਮਾੜੀਆਂ ਸ਼ਕਤੀਆਂ ਦੂਰ ਹੁੰਦੀਆਂ ਹਨ

ਸਾਡੇ ਘਰ ਦੇ ਵਿੱਚ ਪਰਮਾਤਮਾ ਦੀ ਮਿਹਰ ਹੁੰਦੀ ਹੈ ਅਤੇ ਦੁੱਖਾਂ ਤਕਲੀਫ਼ਾਂ ਦਾ ਨਾਸ਼ ਹੋ ਜਾਂਦਾ ਹੈ ਪੈਸੇ ਦੀ ਕਮੀ ਦੂਰ ਹੋਣੇ ਸ਼ੁਰੂ ਹੋ ਜਾਂਦੀ ਹੈ ਦੁਸ਼ਮਣ ਤੁਹਾਡੇ ਖ਼ਤਮ ਹੋਣੇ ਸ਼ੁਰੂ ਹੋ ਜਾਂਦੇ ਹਨ ਚੌਪਈ ਸਾਹਿਬ ਇੱਕ ਅਜਿਹਾ ਪਾਠ ਹੁੰਦਾ ਹੈ। ਜਿਸਨੂੰ ਵਿੱਚ ਹਰੇਕ ਇਨਸਾਨ ਜੇਕਰ ਜਦੋਂ ਪਾਠਕਰਦਾ ਹੈ ਤਾਂ ਉਸ ਨੂੰ ਸਮਝ ਵਿੱਚ ਆਉਂਦਾ ਹੈ ਕਿ ਇਹ ਇੱਕ ਪ੍ਰਕਾਰ ਦੀ ਪਰਮਾਤਮਾ ਨੂੰ ਕੀਤੀ ਹੋਈ ਬੇਨਤੀ ਹੈ

ਜੋ ਕਿ ਹਰ ਕੋਈ ਇਸ ਨੂੰ ਕਰ ਸਕਦਾ ਹੈ ਜੇਕਰ ਚੌਪਈ ਸਾਹਿਬ ਦਾ ਪਾਠ ਹਰ ਰੋਜ਼ ਕੀਤਾ ਜਾਵੇ ਤਾਂ ਤੁਸੀਂ ਕੁਝ ਹੀ ਦਿਨਾਂ ਦੇ ਵਿੱਚ ਦੇਖੋਗੇ ਕਿ ਤੁਹਾਡੇ ਰੁਕੇ ਹੋਏ ਕੰਮ ਚੱਲ ਪੈਣਗੇ ਅਤੇ ਤੁਹਾਡੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਚੌਪਾਈ ਦਾ ਸਾਹਿਬ ਦਾ ਪਾਠ ਤੁਸੀਂ ਲਗਾਤਾਰ ਆਪਣੇ ਘਰ ਦੇ ਵਿੱਚ ਪੰਜ ਵਾਰੀ ਕਰਕੇ ਦੇਖੋ।

ਲਗਾਤਾਰ ਤੁਸੀਂ ਇੱਕ ਮਹੀਨਾ ਇਸ ਤਰ੍ਹਾਂ ਕਰੋਗੇ ਤਾਂ ਤੁਸੀਂ ਇਸ ਦੇ ਚਮਤਕਾਰੀ ਫਾਇਦੇ ਦੇਖੋਗੇ ਕਿ ਤੁਸੀਂ ਇੱਕ ਮਨ ਇੱਕ ਚਿੱਤ ਹੋ ਕੇ ਇਸ਼ਨਾਨ ਕਰਕੇ ਤੁਸੀਂ ਸਵੇਰੇ ਉੱਠਦੇ ਇਸ ਦਾ ਪਾਠ ਕਰ ਸਕਦੇ ਹੋ ਕਦੋਂ ਵੀ ਤੁਹਾਡੇ ਸਮਾਂ ਲੱਗਦਾ ਹੈ ਤੁਸੀਂ ਤੁਸੀਂ ਸ੍ਰੀ ਚੌਪਈ ਸਾਹਿਬ ਦਾ ਪਾਠ ਕਰ ਸਕਦੇ ਹੋ ਅਤੇ ਜੇਕਰ ਤੈਨੂੰ ਪਾਠ ਨਹੀਂ ਕਰਨਾ ਹੁੰਦਾ ਤਾਂ

ਤੁਸੀਂ ਕਿਸੇ ਮੋਬਾਇਲ ਫੋਨ ਤੇ ਲਾ ਕੇ ਲਗਾਤਾਰ ਸੁਣ ਸਕਦੇ ਹੋ ਅਤੇ ਤੁਸੀਂ ਅੰਤਰ ਧਿਆਨ ਹੋ ਕੇ ਜਦੋਂ ਸਪਾਟ ਨੂੰ ਸੁਣੋਗੇ ਤਾਂ ਤੁਹਾਨੂੰ ਇਸ ਪਾਠ ਦੀ ਬਿਲਕੁਲ ਵਧੀਆ ਸਮਝ ਆਉਣ ਲੱਗ ਜਾਵੇਗੀ। ਤੁਸੀਂ ਮਨ ਹੀ ਮਨ ਦੇ ਵਿੱਚ ਨਾਲ ਦੀ ਨਾਲ ਇਸ ਪਾਠ ਨੂੰ ਵੀ ਕਰਦੇ ਰਹਿਣਾ ਹੈ ਅਤੇ ਤੁਸੀਂ ਪਰਮਾਤਮਾ ਵਿੱਚ ਸਭ ਦੀ ਬੇਨਤੀ ਕਰ ਰਹੇ ਹੁੰਦੇ ਹਾਂ

ਜਿਸ ਵਿੱਚ ਤੁਹਾਡੀ ਪਰਮਾਤਮਾ ਬੇਨਤੀ ਸੁਣ ਲੈਂਦਾ ਹੈ ਇਸ ਲਈ ਤੁਸੀਂ ਇਸ ਪਾਠ ਨੂੰ ਹਮੇਸ਼ਾਂ ਸੁਣਦੇ ਰਹੋ ਅਤੇ ਹੋਰ ਬਾਣੀਆਂ ਦੇ ਜਾਪ ਵੀ ਕਰਿਆ ਕਰੋ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦੇ ਜਾਪ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਵੀ ਕਰ ਸਕਦੇ ਹੋ। ਕੁਝ ਅਸ਼ਟਪਦੀਆਂ ਦੇ ਪਾਠ ਕਰਕੇ ਹੌਲੀ ਹੌਲੀ ਕਰਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਸੰਪੂਰਨ ਕਰ ਸਕਦੇ ਹੋ ਅਤੇ ਜੇਕਰ ਤੁਹਾਡੇ ਕੋਲ ਸਮਾਂ ਘੱਟ ਹੁੰਦਾ ਹੈ

ਤਾਂ ਚੌਪਈ ਸਾਹਿਬ ਦਾ ਪਾਠ ਤੁਸੀਂ ਲਗਾਤਾਰ ਚਾਰ ਪੰਜ ਵਾਰੀ ਸੁਣ ਲੈਂਦੇ ਹੋ ਤਾਂ ਤੁਹਾਨੂੰ ਇਹ ਜ਼ੁਬਾਨੀ ਕੰਠ ਹੋ ਜਾਵੇਗਾ ਫਿਰ ਤੁਸੀਂ ਤੁਰਦੇ ਫਿਰਦੇ ਵੀ ਇਸ ਪਾਠ ਨੂੰ ਕਰ ਸਕਦੇ ਹੋ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖੋ ਅਤੇ ਤੁਸੀਂ ਇਸ ਪਾਠ ਦਾ ਜਾਪ ਕਰੋ। ਦੇਖਿਓ ਕਿਵੇਂ ਤੁਹਾਡੇ ਘਰਾਂ ਵਿੱਚ ਚਮਤਕਾਰ ਉੱਤੇ ਪੈਸੇ ਦੀ ਕਮੀ ਦੂਰ ਸਾਰੇ ਰੁਕੇ ਕੰਮ ਚੱਲ ਪੈਣਗੇ ਦੁੱਖਾਂ ਤਕਲੀਫ਼ਾਂ ਦਾ ਨਾਸ ਹੋਣਾ ਸ਼ੁਰੂ ਹੋ ਜਾਵੇਗਾ।

Leave a Reply

Your email address will not be published. Required fields are marked *