3 ਦਿਨ – ਦੁੱਧ ਵਿੱਚ ਉਬਾਲਕੇ ਪੀਲੋ 100 ਸਾਲ ਤੱਕ ਹੱਡੀਆਂ ਦੀ ਕਮਜੋਰੀ, ਥਕਾਣ ਜੋੜਾਂ ਦਾ ਦ ਰ ਦ ਕਦੇ ਨਹੀਂ ਹੋਵੇਗਾ

ਸਤਿ ਸ੍ਰੀ ਅਕਾਲ ਦੋਸਤੋ।

ਦੋਸਤੋ ਅੱਜ ਅਸੀਂ ਤੁਹਾਨੂੰ ਇਕ ਇਹੋ ਜਿਹਾ ਘਰੇਲੂ ਨੁਸਖਾ ਦੱਸਣ ਲੱਗੇ ਹਾਂ ਜਿਸ ਦੇ ਇਸਤੇਮਾਲ ਕਰਨ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਬਿਲਕੁਲ ਖਤਮ ਹੋ ਜਾਵੇਗੀ। ਜੇਕਰ ਤੁਹਾਨੂੰ ਸਾਰਾ ਦਿਨ ਥਕਾਨ ਮਹਿਸੂਸ ਹੁੰਦੀ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ ਹੱਡੀਆਂ ਜੋੜਾਂ ਵਿੱਚ ਦ ਰ ਦ ਹੁੰਦਾ ਹੈ, ਸਾਰਾ ਦਿਨ ਸਰੀਰ ਵਿੱਚ ਸੁਸਤੀ ਛਾਈ ਰਹਿੰਦੀ ਹੈ, ਕਦੇ ਪਿਠ ਦ ਰ ਦ ਹੁੰਦੀ ਹੈ ਕਦੇ ਕਮਰ ਦ ਰ ਦ ਹੁੰਦੀ ਹੈ, ਵਾਲ ਝੜਨ ਲੱਗ ਗਏ ਹਨ, ਚਿਹਰੇ ਦੀਆਂ ਝੁਰੜੀਆਂ ਬੁਢਾਪੇ ਦੀ ਨਿਸ਼ਾਨੀ ਨੂੰ ਦਰਸਾ ਰਹੀਆਂ ਹਨ, ਇਹੋ ਜਿਹੇ ਹੋਰ ਬਹੁਤ ਸਾਰੇ ਕਾਰਨ ਹਨ ਜੋ ਕਿ ਇਹ ਦਰਸਾਉਂਦੇ ਹਨ ਕਿ ਸਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਘਟ ਗਈ ਹੈ। ਅੱਜ ਜਿਹੜਾ ਅਸੀਂ ਤਾਂ ਘਰੇਲੂ ਨੁਸਖਾ ਦੱਸਣ ਲੱਗੇ ਹਾਂ ਇਸ ਦੇ ਨਾਲ ਤੁਹਾਡੀ ਸਰੀਰਕ ਕਮਜ਼ੋਰੀ ਵੀ ਠੀਕ ਹੋਵੇਗੀ, ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ ਅਤੇ ਹੱਡੀਆਂ ਵਿੱਚ ਹੋਣ ਵਾਲਾ ਦਰਦ ਵੀ ਖ਼ਤਮ ਹੋ ਜਾਵੇਗਾ।

ਦੋਸਤੋ ਇਸ ਦਵਾਈ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲੀ ਚੀਜ ਤੁਸੀਂ ਬਦਾਮ ਲੈਣੇ ਹਨ‌ ਉਸ ਤੋਂ ਬਾਅਦ ਸੁੱਕਾ ਨਾਰੀਅਲ ਲੈਣਾ ਹੈ। ਸਰੀਰ ਵਿੱਚ ਖੂਨ ਦੀ ਕਮੀ ਅਨੀਮੀਆ ਵਰਗੀ ਸਮਸਿਆਵਾਂ ਦੇ ਲਈ, ਸਰੀਰ ਦੀ ਥਕਾਵਟ ਨੂੰ ਖ਼ਤਮ ਕਰਨ ਦੇ ਲਈ ਸੁੱਕਾ ਨਾਰੀਅਲ ਬਹੁਤ ਵਧੀਆ ਹੁੰਦਾ ਹੈ। ਦੋਸਤੋ ਦੱਖਣ ਭਾਰਤ ਦੇ ਹਿੱਸਿਆਂ ਦੇ ਵਿਚ ਸੁੱਕੇ ਨਾਰੀਅਲ ਦਾ ਬਹੁਤ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ ਹੈ। ਸੁੱਕੇ ਨਾਰੀਅਲ ਨੂੰ ਛੋਟੇ-ਛੋਟੇ ਟੁੱਕੜਿਆਂ ਵਿਚ ਕੱਟ ਲੈਣਾਂ ਹੈ ਬਦਾਮ ਵਿੱਚ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ਇਹ ਤੁਹਾਡੇ ਦਿਮਾਗ ਦੀ ਕਮਜ਼ੋਰੀ ਨੂੰ ਠੀਕ ਕਰਦੇ ਹਨ। ਇਹ ਛੋਟੇ ਬੱਚਿਆਂ ਦੇ ਦਿਮਾਗ ਦੇ ਲਈ ਵੀ ਬਹੁਤ ਜ਼ਿਆਦਾ ਫ਼ਾਇਦਾ ਕਰਦਾ ਹੈ। ਇਹ ਦਿਮਾਗ ਦੀ ਸ਼ਕਤੀ ਨੂੰ ਵਧਾਉਂਦਾ ਹੈ। ਇਸਦੇ ਨਾਲ ਹੀ ਇਸ ਦੇ ਵਿੱਚ ਮੈਗਨੀਸ਼ੀਅਮ, ਜਿੰਕ, ਕਾਪਰ ,ਕੈਲਸ਼ੀਅਮ ਪਾਇਆ ਜਾਂਦਾ ਹੈ, ਸਾਡੀ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਸਰੀਰ ਦੇ ਵਿੱਚ ਚੁਸਤੀ ਬਣਾ ਕੇ ਰੱਖਦਾ ਹੈ।

ਦੋਸਤੋ ਤੁਸੀਂ ਬਦਾਮ ਦਾ ਇਸਤੇਮਾਲ ਅੱਛੀ ਕੁਆਲਿਟੀ ਦਾ ਕਰਨਾ ਹੈ ।ਇਸਦੇ ਵਿੱਚ ਤੇਲ ਭਰਪੂਰ ਮਾਤਰਾ ਵਿਚ ਹੋਣਾ ਚਾਹੀਦਾ ਹੈ। ਸੁੱਕੇ ਬਦਾਮ ਨਹੀਂ ਲੈਣੇ ਹਨ। ਦੋਸਤੋ ਉਸ ਤੋਂ ਬਾਅਦ ਤੁਸੀਂ ਖਸਖਸ ਲੈਣੀ ਹੈ। ਖਸਖਸ ਦੇ ਸਾਡੇ ਸਰੀਰ ਨੂੰ ਅਣਗਿਣਤ ਫ਼ਾਇਦੇ ਹੁੰਦੇ ਹਨ। ਇਸ ਦੇ ਬੀਜਾਂ ਦੇ ਵਿਚ ਓਮੇਗਾ 6 ਫੈਟੀ ਐਸਿਡ, ਫਾਇਬਰ ਅਤੇ ਪ੍ਰੋਟੀਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਇਹ ਸਾਡੇ ਸਰੀਰ ਵਿੱਚ ਮਾਸਪੇਸ਼ੀਆਂ ਦਾ ਨਿਰਮਾਣ ਕਰਦਾ ਹੈ ਅਤੇ ਸਾਡੇ ਮਸਲਜ਼ ਨੂੰ ਮਜ਼ਬੂਤ ਕਰਦਾ ਹੈ। ਇਸ ਤੋਂ ਇਲਾਵਾ ਇਸ ਦੇ ਵਿੱਚ ਬਹੁਤ ਸਾਰੇ ਹੋਰ ਵੀ ਪੋਸਟਿਕ ਤੱਤ ਪਾਏ ਜਾਂਦੇ ਹਨ, ਇਸਦੇ ਵਿਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵੀ ਪਾਇਆ ਜਾਂਦਾ ਹੈ, ਇਹ ਸਾਡੀ ਹੱਡੀਆਂ ਨੂੰ ਵੀ ਮਜਬੂਤ ਕਰਦਾ ਹੈ ‌ਇਹ ਹੱਡੀਆਂ ਦੇ ਵਿਚ ਹੋਣ ਵਾਲੇ ਦਰਦ ਨੂੰ ਵੀ ਠੀਕ ਕਰਦਾ ਹੈ। ਇਸ ਨੂੰ ਦਰਦ-ਨਿਵਾਰਕ ਵੀ ਕਿਹਾ ਜਾਂਦਾ ਹੈ। ਜਿਨ੍ਹਾਂ ਦੇ ਜੋੜਾਂ ਵਿੱਚ ਦਰਦ ਹੁੰਦਾ ਹੈ ਜੋੜਾਂ ਦੇ ਵਿਚ ਸੋਜ ਹੈ, ਓਹ ਲੋਕ ਖਸਖਸ ਦਾ ਇਸਤੇਮਾਲ ਜਰੂਰ ਕਰਨ। ਮਿਠਾਸ ਦੇ ਲਈ ਤੁਸੀਂ ਇੱਥੇ ਧਾਗੇ ਵਾਲੀ ਮਿਸ਼ਰੀ ਦਾ ਪ੍ਰਯੋਗ ਕਰਨਾ ਹੈ। ਤੁਸੀਂ ਚੀਨੀ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਹੈ । ਕਿਉਂਕਿ ਚੀਨੀ ਸੁਆਦ ਤੋਂ ਮਿੱਠੀ ਹੁੰਦੀ ਹੈ ਪਰ ਇਹ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਦਿੰਦੀ ਹੈ। ਮਿਸਰੀ ਮਿੱਠੀ ਹੋਣ ਦੇ ਨਾਲ ਨਾਲ ਸਾਡੀ ਸਿਹਤ ਲਈ ਵੀ ਬਹੁਤ ਚੰਗੀ ਹੁੰਦੀ ਹੈ। ਇਕ ਗਲਾਸ ਕੱਚਾ ਦੁੱਧ ਲੈਣਾਂ ਹੈ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਦਵਾਈ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ ।ਸਭ ਤੋਂ ਪਹਿਲਾਂ ਤੁਸੀਂ 8 ਤੋਂ 10 ਬਦਾਮ ਲੈਣੇ ਹਨ। 8 ਹੀ ਸੁੱਕੇ ਨਾਰੀਅਲ ਦੇ ਪੀਸ ਲੈਣੇ ਹਨ। 1ਚਮਚ ਖਸਖਸ ਮਿਕਸ ਕਰ ਦੇਣੀ ਹੈ। ਇਹ ਏਨੀ ਜ਼ਿਆਦਾ ਗੁਣਕਾਰੀ ਹੁੰਦੀ ਹੈ ਇਸ ਦਾ ਇੱਕ ਚਮਚ ਹੀ ਸਾਡੇ ਸਰੀਰ ਵਿਚ ਫੁਰਤੀ ਲਿਆਉਣ ਲਈ ਕਾਫ਼ੀ ਹੁੰਦਾ ਹੈ। ਉਸ ਤੋਂ ਬਾਅਦ ਇਸ ਦੇ ਵਿੱਚ ਕਿੰਨੀ ਕੁ ਮਿਸ਼ਰੀ ਮਿਲਾ ਦੇਣੀ ਹੈ ਜਿਸ ਨਾਲ ਇਸ ਦੇ ਵਿੱਚ ਮਿਠਾਸ ਹੋ ਜਾਵੇ। ਜੇ ਤੁਹਾਨੂੰ ਡਾਇਬਿਟੀਜ਼ ਹੈ ਤਾਂ ਤੁਸੀਂ ਮਿਸ਼ਰੀ ਦਾ ਪ੍ਰਯੋਗ ਨਾ ਕਰੋ। ਇਸ ਤੋ ਬਾਅਦ ਤੁਸੀ ਹਮਾਮ ਦਸਤਾ ਦੀ ਮਦਦ ਦੇ ਨਾਲ ਇਸ ਨੂੰ ਦਰਦਰਾ ਕੁਟ ਲੈਣਾ ਹੈ। ਇਕ ਗਿਲਾਸ ਕੱਚੇ ਦੁੱਧ ਦੇ ਵਿੱਚ ਇਸ ਮਿਸ਼ਰਣ ਦਾ ਇਕ ਚੱਮਚ ਮਿਲਾ ਕੇ ਦੁੱਧ ਨੂੰ ਉਬਾਲ ਲੈਣਾਂ ਹੈ।

ਦੋਸਤੋ ਇਹ ਦੁੱਧ ਤੁਹਾਡੇ ਸਰੀਰ ਦੀ ਥਕਾਵਟ ਨੂੰ ਦੂਰ ਕਰੇਗਾ, ਇਹ ਤੁਹਾਡੇ ਸਰੀਰ ਵਿੱਚ ਹੱਡੀਆਂ ਨੂੰ ਮਜ਼ਬੂਤ ਕਰੇਗਾ। ਤੁਹਾਡੇ ਸਰੀਰ ਵਿੱਚ ਬਹੁਤ ਜ਼ਿਆਦਾ ਫੁਰਤੀ ਆ ਜਾਵੇਗੀ। ਦੋਸਤੋ ਤੁਸੀਂ ਇਸ ਦੁੱਧ ਦਾ ਸੇਵਨ ਰਾਤ ਨੂੰ ਛੱਡ ਕੇ ਦਿਨ ਵਿਚ ਕਿਸੇ ਵੀ ਸਮੇਂ ਕਰ ਸਕਦੇ ਹੋ। ਜੇਕਰ ਤੁਸੀਂ ਸਵੇਰੇ ਕੰਮ ਤੇ ਜਾਂਦੇ ਹੋ ਤਾਂ ਤੁਸੀਂ ਇਸ ਦੁੱਧ ਦਾ ਸੇਵਨ ਕੰਮ ਤੇ ਜਾਣ ਤੋਂ ਪਹਿਲਾਂ ਕਰ ਸਕਦੇ ਹੋ। ਨਹੀਂ ਤਾਂ ਤੁਸੀਂ ਇਸ ਨੂੰ ਨਾਸ਼ਤੇ ਤੋਂ ਬਾਅਦ ਇੱਕ ਦੋ ਘੰਟੇ ਬਾਅਦ ਵੀ ਲੈ ਸਕਦੇ ਹੋ। ਇਹ ਦੁੱਧ ਇੰਨਾ ਜ਼ਿਆਦਾ ਫਾਇਦੇਮੰਦ ਹੈ ਕਿ ਤੁਸੀਂ ਇਸ ਦੇ ਸੇਵਨ ਦੇ ਤਿੰਨ ਚਾਰ ਦਿਨਾਂ ਦੇ ਅੰਦਰ ਹੀ ਆਪਣੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਚੁਸਤੀ ਫੁਰਤੀ ਮਹਿਸੂਸ ਕਰੋਗੇ। ਤੁਸੀਂ ਕੋਈ ਵੀ ਕੰਮ ਕਰੋਗੇ ਤੁਹਾਨੂੰ ਆਪਣੇ ਸਰੀਰ ਦੇ ਵਿੱਚ ਬਹੁਤ ਊਰਜਾ ਮਹਿਸੂਸ ਹੋਵੇਗੀ। ਇਸ ਦੇ ਲਗਾਤਾਰ ਪ੍ਰਯੋਗ ਕਰਨ ਦੇ ਨਾਲ ਤੁਹਾਡਾ ਦਿਲ ਅਤੇ ਦਿਮਾਗ ਵੀ ਸੁਆਸਥ ਰਹੇਗਾ। ਤੁਹਾਡੀ ਹੱਡੀਆਂ ਜੋੜਾਂ ਦਾ ਦਰਦ ਕਮਰ ਦਾ ਦਰਦ ਠੀਕ ਹੋ ਜਾਵੇਗਾ। ਇਸ ਦੁੱਧ ਦੇ ਸੇਵਨ ਦੇ ਨਾਲ ਤੁਸੀਂ ਆਪਣੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਬਚਾਅ ਸਕਦੇ ਹੋ।

Leave a Reply

Your email address will not be published. Required fields are marked *