ਸਤਿ ਸ੍ਰੀ ਆਕਾਲ ਦੋਸਤੋ। ਦੋਸਤੋ ਜੋੜਾਂ ਦੇ ਦਰਦ ਨੂੰ ਠੀਕ ਕਰਨ ਦੇ ਲਈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ,ਜਿਸ ਨਾਲ ਤੁਹਾਡੇ ਗੋਡੇ ਦਰਦ ਨਹੀਂ ਕਰਨਗੇ ਤੁਹਾਡੇ ਮੋਢੇ ਦਰਦ ਨਹੀਂ ਕਰਨਗੇ ਜਿਸ ਵਿੱਚ ਜੋੜਦੇ ਉੱਪਰ ਤੁਹਾਡੇ ਦਰਦ ਹੋ ਰਿਹਾ ਹੈ ਉਸ ਜਗ੍ਹਾ ਤੇ ਇਸ ਚੀਜ਼ ਨੂੰ ਲਗਾਉਣ ਦੇ ਨਾਲ ਤੁਹਾਡੇ ਜੋੜ ਹਮੇਸ਼ਾ ਮਜ਼ਬੂਤ ਹੋ ਜਾਣਗੇ ਤੁਸੀਂ ਆਪਣੀ ਖੁਰਾਕ ਨੂੰ ਚੰਗਾ ਬਣਾ ਲੈਣਾ ਹੈ ਘਰ ਦਾ ਪੌਸ਼ਟਿਕ ਖਾਣਾ ਖਾਣਾ ਹੈ।
ਬਾਹਰ ਦੀਆਂ ਤਲੀਆਂ ਚੀਜ਼ਾਂ ਬਿਲਕੁਲ ਵੀ ਨਹੀਂ ਖਾਣੀਆਂ ਅਤੇਇਸ ਤੋਂ ਇਲਾਵਾ ਹੁਣ ਗੱਲ ਕਰਦੇ ਹਾਂ ਤੁਸੀਂ ਕਿਹੜੇ ਨੁਸਖਿਆਂ ਦਾ ਇਸਤੇਮਾਲ ਕਿਵੇਂ ਕਰਨਾ ਹੈ,ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਦੋ ਲਾਲ ਗੰਢੇ ਲੈ ਲੈਣੇ ਹਨ ਜੋ ਲਾਲ ਰੰਗ ਦੇ ਹੁੰਦੇ ਹਨ
ਉਸ ਤੋਂ ਬਾਅਦ ਉਨ੍ਹਾਂ ਨੂੰ ਛਿੱਲ ਲੈਣਾ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਗੰਢਿਆਂ ਨੂੰ ਤੁਸੀਂ ਪਿਆਜ਼ ਨੂੰ ਤੁਸੀਂ ਕੱਦੂਕਸ਼ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਜਦੋਂ ਉਸ ਪਿਆਜ਼ ਦੀ ਪੇਸਟ ਬਣ ਜਾਵੇਗੀ ਉਸ ਤੋਂ ਬਾਅਦ ਫਿਰ ਤੁਸੀਂ ਉਸ ਦੇ ਵਿਚ ਦੋ ਚੱਮਚ ਹਲਦੀ ਮਿਲਾ ਸਕਦੇ ਹੋਦੇਸੀ ਛੋਂਹਦਾ ਹਲਦੀ ਮਿਲਾ ਦੇਣੀ ਹੈ
ਉਸ ਤੋਂ ਬਾਅਦ ਫਿਰ ਤੁਸੀਂ ਇਸ ਵਿੱਚ ਦੋ ਤਿੰਨ ਚਮਚ ਤੇਲ ਵੀ ਪਾ ਸਕਦੇ ਹੋ ਜੋ ਕਿ ਤੁਸੀਂ ਸਰ੍ਹੋਂ ਦਾ ਤੇਲ ਵਰਤ ਸਕਦੇ ਹੋ ਅਤੇ ਉਸ ਤੋਂ ਬਾਅਦ ਇਨ੍ਹਾਂ ਨੂੰ ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿਕਸ ਕਰ ਲੈ ਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਕਿਸੇ ਚੀਜ਼ ਵਿੱਚ ਪਾ ਕੇ ਇਸ ਨੂੰ ਗਰਮ ਕਰ ਲੈਣਾ ਹੈ
ਜਦੋਂ ਇਹ ਚੀਜ਼ਾਂ ਚੰਗੀ ਤਰ੍ਹਾਂ ਗਰਮ ਹੋ ਜਾਣ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ। ਇਸ ਨੂੰ ਉਤਾਰ ਕੇ ਰੱਖ ਲੈਣਾ ਹੈ ਅਤੇ ਜਦੋਂ ਇਹ ਹਲਕਾ ਕੋਸਾ ਜਿਹਾ ਗਰਮ ਜਿਹਾਰਹਿ ਜਾਂਦਾ ਹੈ ਜਿੰਨਾ ਤੁਸੀਂ ਉਸ ਨੂੰ ਆਪਣੇ ਗੋਡੇ ਦੇ ਉੱਪਰ ਆਪਣੇ ਲਗਾ ਸਕਦੇ ਹੋ ਉਨ੍ਹਾਂ ਇਸ ਨੂੰ ਗਰਮ ਰਹਿਣ ਦੇਣਾ ਹੈ ਅਤੇ ਉਸ ਤੋਂ ਬਾਅਦ ਫਿਰ
ਤੁਸੀਂ ਇਸ ਤਿਆਰ ਕੀਤੀ ਗਈ ਪੇਸਟ ਨੂੰ ਆਪਣੇ ਗੋਡਿਆਂ ਉਪਰ ਰੱਖ ਲੈਣਾ ਹੈ ਅਤੇ ਉ ਸ ਤੋਂ ਇਲਾਵਾ ਉਹ ਚੰਗੀ ਤਰ੍ਹਾਂ ਰੱਖ ਕੇ ਸਾਰੇ ਪਾਸੇ ਇਸਦਾ ਲੇਪ ਲਗਾ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਗੋਡੇ ਦੇ ਉੱਪਰ ਆਪਣਾ ਕੋਈ ਨਾ ਕੋਈ ਕੱਪੜਾ ਬਣ ਸਕਦੇ ਹੋ। ਕੁਝ ਸਮੇਂ ਤੱਕ ਇਸ ਨੂੰ ਇਸੇ ਤਰ੍ਹਾਂ ਰਹਿਣ ਦੇ ਸਕਦੇ ਹੋ
ਇਸ ਤਰ੍ਹਾਂ ਤੁਸੀਂ ਇਸ ਨੁਸਖਿਆਂ ਨੂੰ ਹਫ਼ਤੇ ਦੇ ਵਿੱਚ ਦੋ ਤਿੰਨ ਵਾਰੀ ਇਸਤੇਮਾਲ ਕਰਦੇ ਰਹੋਗੇ ਤਾਂ ਤੁਹਾਡੇ ਗੋਡਿਆਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ ਜੋਡ਼ਾਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ ਜੇਕਰ ਤੁਸੀਂ ਇਸ ਨੁਸਖੇ ਨੂੰ ਬਣਾਉਣਾ ਚਾਹੁੰਦੇ ਹੋ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਥੱਲੇ ਦਿੱਤੀ ਹੋਈ ਵੀਡਿਓ ਦੇਖ ਸਕਦੇ ਹੋ
ਜਿਸ ਵਿੱਚ ਇਸ ਨੁਸਖੇ ਨੂੰ ਬਣਾ ਕੇ ਦੱਸਿਆ ਗਿਆ ਹੈ ਅਤੇ ਨਾਲ ਨਾਲ ਇਸ ਦੇ ਹੋਰ ਸਾਰੇ ਫਾਇਦੇ ਵੀ ਦੱਸੇ ਗਏ ਹਨ। ਜਿਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਗੋਡਿਆਂ ਦੀਆਂ ਸੱਮਸਿਆਵਾਂ ਜੋੜਾਂ ਦੇ ਦਰਦ ਨੂੰਬਿਲਕੁਲ ਬਹੁਤ ਜਲਦੀ ਦੂਰ ਕਰ ਸਕਦੇ ਹੋ ਇਸ ਲਈ ਤੁਸੀਂ ਇਸ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ
ਜੇਕਰ ਇਸ ਨੁਸਖੇ ਨੂੰ ਤਿਆਰ ਕਰਦੇ ਹੋ ਤਾਂ ਤੁ ਹਾ ਡੇ ਗੋਡਿਆਂ ਦਾ ਦਰਦ ਜੋੜਾਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ ਅਤੇ ਤੁਹਾਨੂੰ ਉੱਪਰ ਦੱਸੀਆਂ ਗਈਆਂ ਸਮੱਸਿਆਵਾਂ ਕੋਈ ਵੀ ਨਹੀਂ ਹੋਣਗੇ ਇਸ ਤੋਂ ਇਲਾਵਾ ਤੁਸੀਂ ਸ ਵੇ ਰੇ ਉੱਠ ਕੇ ਸੈਰ ਕਰ ਸਕਦੇ ਹੋ ਗੋਡਿਆਂ ਦੀਆਂ ਕਸਰਤਾਂ ਕਰ ਸਕਦੇ ਹੋ ਤੁਰ ਫ਼ਿਰ ਸਕਦੇ ਹੋ
ਕਿਉਂਕਿ ਕਸਰਤ ਕਰਨ ਦੇ ਨਾਲ ਸਰੀਰ ਦੇ ਜੋੜ ਖੁੱਲ੍ਹ ਜਾਂਦੇ ਹਨ ਅਤੇ ਸਾਨੂੰ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਇਸ ਨੁਸਖਿਆਂ ਦਾ ਇਸਤੇਮਾਲ ਕਰਦੇ ਰਹੋ ਆਪਣਾ ਭੋਜਨ ਵਿੱਚ ਚੰਗੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਰਹੋ ਜਿਸ ਨਾਲ ਤੁਹਾਡੇ ਸਰੀਰ ਵਿਚ ਕਈ ਦਰਦ ਨਹੀਂ ਹੋਵੇਗਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ