ਕੁੰਭ ਰਾਸ਼ੀ ਮਾਰਚ 19, 20 ਹੁਣ ਸਭ ਦੇ ਸਾਹਮਣੇ ਆਵੇਗਾ ਅਸਲੀ ਚਿਹਰਾ, ਇਸ ਤੋਂ ਵੱਡਾ ਕੋਈ ਦੁਸ਼ਮਣ ਨਹੀਂ ਹੈ

ਸੋ ਅੱਜ ਅਸੀਂ ਗੱਲ ਕਰਾਂਗੇ ਕੁੰਭ ਰਾਸ਼ੀ ਵਾਲਿਆਂ ਦੀ| ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਹਾਡੀ ਜ਼ਿੰਦਗੀ ਨਾਲ ਜੁੜਿਆ ਹੋਇਆ ਕੋਈ ਵੀ ਵਿਅਕਤੀ ਤੁਹਾਡਾ ਦੁਸ਼ਮਣ ਹੈ ਜਾਂ ਫਿਰ ਤੁਹਾਡਾ ਮਿੱਤਰ| ਲੋਕ ਜੋ ਤੁਹਾਡੇ ਨਾਲ ਜੁੜੇ ਹੋਏ ਹਨ ਅਤੇ ਤੁਹਾਨੂੰ ਆਪਣਾ ਦੋਸਤ ਕਹਿੰਦੇ ਹਨ|

ਪਰ ਅਜਿਹੇ ਵਿਅਕਤੀ ਦੋਸਤ ਦਿਖਦੇ ਹਨ ਪਰ ਅੰਦਰੋਂ ਉਹਨਾਂ ਵਿੱਚ ਕੁਝ ਚੱਲ ਰਿਹਾ ਹੁੰਦਾ ਹੈ| ਮਨ ਦੇ ਅੰਦਰ ਇਹ ਤੁਹਾਡੇ ਲਈ ਪਾਪ ਰੱਖਦੇ ਹਨ| ਅੰਦਰ ਹੀ ਅੰਦਰ ਉਹ ਤੁਹਾਨੂੰ ਬਰਬਾਦ ਕਰਨ ਲਈ ਯੋਜਨਾਵਾਂ ਬਣਾਉਂਦੇ ਰਹਿੰਦੇ ਹਨ|

ਸੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਐਵੇਂ ਲੋਕਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਅਤੇ ਇਸ ਦੇ ਕੀ ਉਪਾਅ ਹਨ| ਤੁਹਾਨੂੰ ਆਉਣ ਵਾਲੇ ਚਾਰ ਦਿਨਾਂ ਬਾਰੇ ਵੀ ਦੱਸਿਆ ਜਾਵੇਗਾ ਕਿ ਤੁਹਾਡੇ ਜੀਵਨ ਵਿੱਚ ਆਉਣ ਵਾਲੇ ਦਿਨਾਂ ਵਿਚ ਕੀ ਹੋਏਗਾ। ਅੱਜ ਦੇ ਸਮੇਂ ਵਿਚ ਦੋਸਤ ਬਣਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਜਦੋਂ ਕਿ ਦੁਸ਼ਮਨ ਬਣਾਉਣਾ ਬਹੁਤ ਜ਼ਿਆਦਾ ਆਸਾਨ।

ਜੋ ਤੁਹਾਡਾ ਦੋਸਤ ਹੁੰਦਾ ਹੈ ਉਹ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ ਜਦੋਂ ਕਿ ਦੁਸ਼ਮਣ ਹੁੰਦਾ ਹੈ ਉਹ ਸਿੱਧਾ ਤੁਹਾਡੇ ਕੰਮ ਵਿੱਚ ਰੁਕਾਵਟ ਪਾਉਂਦਾ ਹੈ ਜੋ ਕਿ ਤੁਹਾਨੂੰ ਪਤਾ ਹੁੰਦਾ ਹੈ| ਇਸ ਲਈ ਅੱਜ ਦੇ ਸਮੇਂ ਵਿਚ ਦੋਸਤ ਬਣਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ|

ਇਨ੍ਹਾਂ ਦੁਸ਼ਮਣਾਂ ਦੇ ਕਾਰਨ ਤੁਹਾਨੂੰ ਬਹੁਤ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਤੁਸੀਂ ਜੋਤਿਸ਼ ਸ਼ਾਸਤਰ ਦੁਆਰਾ ਛੁਟਕਾਰਾ ਪਾ ਸਕਦੇ ਹੋ| ਆਪਣੀ ਜ਼ਿੰਦਗੀ ਵਿੱਚ ਬਹੁਤ ਦੋਸਤ ਬਣਾਉਂਦੇ ਹਾਂ ਅਤੇ ਉਨ੍ਹਾਂ ਨਾਲ ਆਪਣਾ ਦੁੱਖ-ਸੁੱਖ ਸਾਂਝਾ ਕਰਦੇ ਹਾਂ|

ਦੋਸਤ ਉਹੀ ਹੁੰਦੇ ਹਨ ਜੋ ਹਰ ਇੱਕ ਕਦਮ ਉੱਤੇ ਤੁਹਾਡਾ ਸਾਥ ਨਿਭਾਉਂਦੇ ਹਨ ਅਤੇ ਤੁਸੀਂ ਜੀਵਨ ਵਿੱਚ ਅੱਗੇ ਵਧ ਜਾਂਦੇ ਹੋ ਤੁਹਾਨੂੰ ਕੁਛ ਨਵੇ ਦੋਸਤ ਮਿਲਦੇ ਹਨ| ਕੁਝ ਤੁਹਾਡੇ ਨਾਲ ਜ਼ਿੰਦਗੀ ਭਰ ਰਹਿੰਦੇ ਹਨ ਅਤੇ ਕੁਝ ਦੋਸਤ ਹਨ ਉਹ ਛੱਡ ਜਾਂਦੇ ਹਨ|

ਸੋ ਹੁਣ ਅਸੀ ਕਿਵੇ ਪਹਿਚਾਣੀਏ ਕਿ ਕਿਹੜਾ ਸਾਡਾ ਦੋਸਤ ਹੈ ਅਤੇ ਕਿਹੜਾ ਸਾਡਾ ਦੁਸ਼ਮਣ| ਵਿਅਕਤੀ ਨੂੰ ਪਹਿਚਾਨਣਾ ਬਹੁਤ ਹੀ ਮੁਸ਼ਕਿਲ ਕੰਮ ਹੁੰਦਾ ਹੈ| ਹੋ ਸਕਦਾ ਹੈ ਜੋ ਦੋਸਤ ਤੁਹਾਡਾ ਦੋਸਤ ਹੋਣ ਦਾ ਦਿਖਾਵਾ ਕਰ ਰਿਹਾ ਹੈ ਉਹ ਅਸਲ ਵਿੱਚ ਤੁਹਾਡਾ ਦੁਸ਼ਮਣ ਹੋਵੇ|

ਅੱਜ ਅਸੀਂ ਤੁਹਾਨੂੰ ਐਵੇਂ ਦੇ ਲੋਕਾਂ ਦੇ ਕੁਝ ਲੱਛਣ ਦੱਸਾਂਗੇ ਜਿਸ ਨਾਲ ਤੁਸੀਂ ਆਸਾਨੀ ਨਾਲ ਪਹਿਚਾਣ ਸਕਦੇ ਹੋ ਕਿ ਤੁਹਾਡਾ ਦੋਸਤ ਹੈ ਜਾਂ ਦੁਸ਼ਮਣ| ਉਹ ਦੋਸਤ ਜੋ ਤੁਹਾਡੇ ਨਾਲ ਹਮੇਸ਼ਾ ਰਹਿੰਦਾ ਹੈ ਪ੍ਰੰਤੂ ਉਹ ਅੰਦਰ ਤੋਂ ਤੁਹਾਡਾ ਬੁਰਾ ਭਾਲਦਾ ਹੈ ਪ੍ਰੰਤੂ ਉਹ ਦਿਖਦਾ ਹੈ ਕਿ ਉਹ ਤੁਹਾਡਾ ਸੁਭਚਿੰਤਕ ਹੈ|

ਪਿੱਠ ਪਿੱਛੇ ਤੁਹਾਡੀ ਬੁਰਾਈ ਦਾ ਇੱਕ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ| ਤੁਹਾਡੇ ਮੂੰਹ ਤੇ ਉਹ ਤੁਹਾਡੇ ਤਾਰੀਫ ਅਤੇ ਦੂਜਿਆਂ ਮੂਹਰੇ ਹਮੇਸ਼ਾ ਅੱਗ ਉਗਲਦੇ ਹਨ| ਐਵੇਂ ਦੇ ਲੋਕਾਂ ਉੱਤੇ ਇਹ ਕਹਾਵਤ ਸੱਚ ਹੁੰਦੀ ਹੈ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ|

ਜਦੋਂ ਕੋਈ ਤੁਹਾਡੀ ਤਾਰੀਫ ਕਰਦਾ ਹੈ ਤਾਂ ਉਹ ਤਾਰੀਫ਼ ਸੁਣਕੇ ਉਸਦੇ ਚਿਹਰੇ ਦਾ ਰੰਗ ਉੱਡ ਜਾਂਦੇ ਹਨ| ਜੇਕਰ ਤੁਸੀਂ ਕੋਈ ਸਫਲਤਾ ਪ੍ਰਾਪਤ ਕੀਤੀ ਹੈ ਤਾਂ ਉਹ ਤੁਹਾਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰੇਗਾ ਕਿ ਤੁਸੀਂ ਕੋਈ ਵੱਡਾ ਕੰਮ ਨਹੀਂ ਕੀਤਾ ਹੈ|

Leave a Reply

Your email address will not be published. Required fields are marked *