ਕੁੰਭ ਰਾਸ਼ੀ ਦੇ ਲੋਕ 19, 20 ਮਾਰਚ 2023 ਤੁਸੀਂ ਇੱਕ ਵੱਡੀ ਗਲਤੀ ਕਰਨ ਜਾ ਰਹੇ ਹੋ, ਅਜੇ ਵੀ ਸਮਾਂ ਹੈ ਸਾਵ ਧਾਨ ਰਹਿਣ ਦਾ

ਅੱਜ ਅਸੀਂ ਗੱਲ ਕਰਾਂਗੇ ਕੁੰਭ ਰਾਸ਼ੀ ਵਾਲਿਆਂ ਦੀ| ਕਿਹੜੀ ਗਲਤੀ ਕੀਤੀ ਹੈ ਜਿਸ ਕਾਰਨ ਤੁਹਾਨੂੰ ਹੋਣਾ ਪੈ ਰਿਹਾ ਹੈ ਅਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਦੋਸਤੋ ਸੱਚ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ|

ਆਉਣ ਵਾਲੇ ਪੰਜ ਦਿਨਾਂ ਵਿਚ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦਾ ਪਤਾ ਲਗੇਗਾ ਜਿਸ ਨੂੰ ਸੋਚ ਕੇ ਕੰਬ ਜਾਓਗੇ| ਤੁਹਾਨੂੰ ਤੁਹਾਡੇ ਗਲਤੀਆਂ ਨੂੰ ਸਮਝਣਾ ਪਵੇਗਾ ਜਿਸ ਕਾਰਨ ਤੁਸੀਂ ਰੋ ਰਹੇ ਹੋ| ਤੁਸੀਂ ਹਮੇਸ਼ਾਂ ਲੋਕਾਂ ਦੀ ਬਹੁਤੀ ਮਦਦ ਕੀਤੀ ਹੈ

ਸੋ ਹੁਣ ਸਮਾਂ ਹੈ ਕਿ ਤੁਸੀਂ ਆਪਣੇ ਆਪ ਦੀ ਮਦਦ ਕਰੋ ਅਤੇ ਆਪਣੇ ਆਪ ਬਾਰੇ ਸੋਚਣ| ਕੁਝ ਲੋਕ ਅਜਿਹੇ ਤੁਹਾਡੇ ਨਾਲ ਜੁੜੇ ਹੋਏ ਹਨ ਜਦੋਂ ਤਕ ਉਹਨਾਂ ਨੂੰ ਤੁਹਾਡੇ ਤੱਕ ਮਤਲਬ ਹੈ ਜਾਂ ਫਿਰ ਕੋਈ ਕੰਮ ਕਰਨਾ ਹੈ ਉਦੋਂ ਤਕ ਤੁਹਾਡੇ ਨਾਲ ਜੁੜੇ ਰਹਾਂਗੇ

ਅਤੇ ਬਾਅਦ ਵਿੱਚ ਉਹ ਤੁਹਾਨੂੰ ਔਕਾਤ ਦਿਖਾ ਜਾਣਗੇ ਹੈ| ਇਸ ਦੁਨੀਆਂ ਵਿਚ ਕੋਈ ਵੀ ਕਿਸੇ ਦਾ ਭਲਾ ਸੋਚ ਕੇ ਰਾਜੀ ਨਹੀ ਹੈ ਅਤੇ ਕੋਈ ਵੀ ਤੁਹਾਡੇ ਨਾਲ ਨਹੀਂ ਹੈ| ਜੇਕਰ ਤੁਹਾਡੇ ਨਾਲ ਕੋਈ ਹੈ ਤਾਂ ਸ਼ੀਸ਼ੇ ਸਾਹਮਣੇ ਖੜ੍ਹ ਕੇ ਦੇਖੋ ਉਹ ਇਨਸਾਨ ਹਮੇਸ਼ਾ ਤੁਹਾਡੇ ਨਾਲ ਹੈ|

ਲੋਕ ਤੁਹਾਡੇ ਨਾਲ ਹੋਣ ਦਾ ਦਿਖਾਵਾ ਕਰਦੇ ਹਨ| ਆਪਣੇ ਆਪ ਤੋਂ ਜ਼ਿਆਦਾ ਕਿਸੇ ਉਤੇ ਭਰੋਸਾ ਨਾ ਕਰੋ| ਜ਼ਰੂਰਤ ਪੈਣ ਤੇ ਤੁਹਾਡੇ ਕੋਈ ਕੰਮ ਨਹੀਂ ਆਵੇਗਾ| ਭਗਵਾਨਕ੍ਰਿਸ਼ਨ ਜੀ ਕਹਿੰਦੇ ਹਨ ਕਿ ਮੋਮਬੱਤੀ ਨੂੰ ਵੀ ਅੰਤ ਵਿਚ ਪਤਾ ਲੱਗਦਾ ਹੈ

ਉਸ ਨੂੰ ਉਸ ਚੀਜ ਨੇ ਖਤਮ ਕੀਤਾ ਹੈ ਜਿਸ ਨੂੰ ਉਸ ਨੇ ਆਪਣੇ ਦਿਲ ਅੰਦਰ ਛੁਪਾ ਕੇ ਰੱਖਿਆ ਹੈ।ਉਹੀ ਲੋਕ ਧੋਖਾ ਦੇਣਗੇ ਜਿਨ੍ਹਾਂ ਉੱਤੇ ਤੁਸੀਂ ਬਹੁਤ ਜ਼ਿਆਦਾ ਭਰੋਸਾ ਕਰ ਰਹੇ ਹੋ| ਮੈਂ ਤੁਹਾਨੂੰ ਇੱਕ ਸਲਾਹ ਦੇਵਾਂਗਾ ਕੇ ਸੁਣੋ ਸਬਦੀ ਪਰ ਕਰੋ ਆਪਣੇ ਮਨ ਦੀ|

ਸੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਆਉਣ ਵਾਲੇ ਪੰਜ ਦਿਨ ਤੁਹਾਡੇ ਲਈ ਕੀ ਲੈ ਕੇ ਆਉਣਗੇ| ਤੁਸੀਂ ਇਸ ਸਭ ਬਾਰੇ ਚੰਗਾ ਸੋਚਦੇ ਹੋ ਕਿਸੇ ਦਾ ਨਿਰਾਦਰ ਨਹੀਂ ਕਰਦੇ ਵੱਡਿਆਂ ਦਾ ਆਦਰ ਕਰਦੇ ਹੋ ਅਤੇ ਇਹ ਸੋਚਦੇ ਹੋ ਕਿ ਸਾਰੇ ਆਪਣੇ ਕਾਰੋਬਾਰ ਵਿਚ ਅੱਗੇ ਵਧਣ|

ਪਰ ਪਤਾ ਨਹੀਂ ਲੋਕ ਤੁਹਾਡੇ ਤੋਂ ਕੀ ਚਾਹੁੰਦੇ ਹਨ| ਤੁਹਾਡੇ ਕੋਲ ਕੁਝ ਵੀ ਨਹੀਂ ਹੈ ਤਾਂ ਵੀ ਲੋਕ ਤੁਹਾਡੇ ਤੋਂ ਬਹੁਤ ਡਰਦੇ ਹਨ ਅਤੇ ਪਿੱਛੇ ਖਿੱਚਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ| ਉਸ ਸਮੇਂ ਤੁਸੀਂ ਫਿਰ ਵੀ ਆਪਣੇ ਆਪ ਨੂੰ ਸੰਭਾਲਿਆ ਜਦੋ ਤੁਹਾਡੇ ਕੋਲ ਕੁਝ ਵੀ ਨਹੀਂ ਸੀ|

ਦੂਜਿਆਂ ਨੂੰ ਵੇਖ ਕੇ ਤੁਹਾਡਾ ਵੀ ਦਿਲ ਕਰਦਾ ਸੀ ਕਿ ਕਾਸ਼ ਮੇਰੀ ਕਿਸਮਤ ਵੇਲੇ ਹੁੰਦੀ| ਤੁਹਾਡੇ ਆਪਣੇ ਤੁਹਾਡੇ ਰਿਸ਼ਤੇਦਾਰ ਅਤੇ ਤੁਹਾਡੇ ਘਰ ਦੇ ਲੋਕ ਹੀ ਤੁਹਾਨੂੰ ਬਰਬਾਦ ਕਰਨ ਲਈ ਤਿਆਰ-ਬਰ-ਤਿਆਰ ਖੜ੍ਹੇ ਹਨ|

ਜਿਸ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਹੈ ਤੁਹਾਡੇ ਵਿੱਚ ਭਗਵਾਨ ਆਪ ਬੈਠੇ ਹਨ| ਤੁਹਾਡਾ ਕੋਈ ਵੀ ਕੁਝ ਵੀ ਬੁਰਾ ਨਹੀਂ ਕਰ ਸਕਦਾ|ਜਦੋਂ ਤੁਹਾਡੇ ਕੋਲ ਕੁਝ ਨਹੀਂ ਵੀ ਸੀ, ਲੋਕ ਤੁਹਾਡੇ ਤੋਂ ਬਹੁਤ ਸੜਦੇ ਸਨ ਅਤੇ ਤੁਹਾਡਾ ਬੁਰਾ ਸਕਦੇ ਸਨ

Leave a Reply

Your email address will not be published. Required fields are marked *