ਜੇਕਰ ਦੰਦਾਂ ਦੇ ਵਿਚਕਾਰ ਇੰਨਾ ਗੈਪ ਹੈ ਤਾਂ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖੋ।

ਦੋਸਤੋ ਅੱਜ ਅਸੀਂ ਗੱਲ ਕਰਾਂਗੇ ਉਨ੍ਹਾਂ ਬਾਰੇ ਜਿਨ੍ਹਾਂ ਦੇ ਦੰਦਾ ਵਿਚ ਫ਼ੈਸਲਾ ਹੁੰਦਾ ਹੈ ਭਾਵੇਂ ਉਹ ਪੁਰਸ਼ ਹੋਵੇ ਜਾਂ ਫਿਰ ਔਰਤ। ਉਹਨਾਂ ਬਾਰੇ ਵੀ ਗੱਲ ਕਰਾਂਗੇ ਜਿਨ੍ਹਾਂ ਇਸਤਰੀਆਂ ਦੇ ਮੁੱਛਾਂ ਵਾਲੇ ਵਾਲ ਹੁੰਦੇ ਹਨ ਅਤੇ ਮਰਦਾਂ ਦੇ ਦਾੜੀ ਕਿਉੰ ਹੰਦੀ ਹੈ| ਭਾਰਤੀ ਸੰਸਕ੍ਰਿਤੀ ਵਿਚ ਸ਼ੁਭ ਅਤੇ ਅਸ਼ੁਭ ਸ਼ਬਦ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਗਿਆ ਹੈ|

ਹਰ ਇੱਕ ਚੀਜ਼ ਨੂੰ ਡੂੰਘਾਈ ਤੱਕ ਦੇਖਿਆ ਜਾਂਦਾ ਹੈ ਚਾਹੇ ਸਾਡੇ ਸਿਰ ਉੱਤੇ ਤਿਲ ਹੋਣ ਜਾਂ ਫਿਰ ਕੋਈ ਹੋਰ ਨਿਸ਼ਾਨ| ਹਰ ਇਕ ਚੀਜ਼ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਹੈ| ਪਰਮਾਤਮਾ ਦਾ ਹਰ ਇਕ ਮਨੁੱਖ ਅਲੱਗ ਹੈ ਅਤੇ ਉਸ ਦਾ ਰੰਗ ਰੂਪ ਦੀ ਬਨਾਵਟ ਅਲੱਗ ਹੁੰਦੀ ਹੈ|

ਸਾਡੇ ਸਰੀਰ ਉੱਤੇ ਜੋ ਵੀ ਧਿਰ ਜਾਂ ਕੋਈ ਵੀ ਨਿਸ਼ਾਨ ਹੁੰਦਾ ਹੈ ਉਹਨਾਂ ਦਾ ਕੋਈ ਨਾ ਕੋਈ ਅਰਥ ਜਰੂਰ ਹੁੰਦਾ ਹੈ| ਇਨ੍ਹਾਂ ਵਿੱਚੋਂ ਕੁਝ ਸ਼ੁੱਧ ਹੁੰਦੇ ਹਨ ਅਤੇ ਕੁੱਝ ਅਸ਼ੁੱਧ| ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਆਪਣੇ ਸ਼ਰੀਰ ਦੀ ਬਨਾਵਟ ਬਾਰੇ ਅਤੇ ਚਿਹਰੇ ਬਾਰੇ|

ਜਿਨ੍ਹਾਂ ਦਾ ਮੂੰਹ ਗੋਲ ਹੁੰਦਾ ਹੈ ਉਹ ਜ਼ਿੰਦਗੀ ਵਿਚ ਸਫ਼ਲ ਹੁੰਦੇ ਹਨ ਅਤੇ ਕਰਮਾਂ ਵਾਲੇ ਹੁੰਦੇ ਹਨ| ਉਹਨਾਂ ਨੂੰ ਆਪਣੀ ਮਨ-ਪਸੰਦ ਦਾ ਜੀਵਨ ਸਾਥੀ ਬੋਲਦਾ ਹੈ| ਨੱਕ ਉੱਤੇ ਤਿਲ ਦਾ ਹੋਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਜਿਨ੍ਹਾਂ ਦੇ ਕੰਨ ਵੱਡੇ ਹੁੰਦੇ ਹਨ ਉਹ ਵੀ ਹੁੰਦੇ ਹਨ|

ਜਿਨ੍ਹਾਂ ਦਾ ਵਹਾਅ ਤੇ ਚੌੜਾ ਹੁੰਦਾ ਹੈ ਅਤੇ ਉਹਨਾਂ ਵਿੱਚ ਲਕੀਰਾਂ ਹੁੰਦੀਆਂ ਹਨ ਉਹ ਵੀ ਬਹੁਤ ਸ਼ੁੱਭ ਮੰਨੇ ਜਾਂਦੇ ਹਨ| ਐਵੇਂ ਦੇ ਵਿਅਕਤੀ ਹਰ ਕਾਰਜ ਵਿੱਚ ਸਫ਼ਲਤਾ ਪਾਉਂਦੇ ਹਨ ਅਤੇ ਮਾਣ-ਸਨਮਾਨ ਪ੍ਰਾਪਤ ਕਰਦੇ ਹਨ| ਜਿਨ੍ਹਾਂ ਦੇ ਵਾਲ ਘੱਟ ਹੁੰਦੇ ਹਨ ਜੋ ਹੁੰਦਾ ਹੈ ਉਹ ਦੇਖਣ ਵਿੱਚ ਵਧੀਆ ਨਹੀਂ ਲੱਗਦਾ

ਪ੍ਰੰਤੂ ਜੋਤਿਸ਼ ਅਨੁਸਾਰ ਉਹ ਲੋਕ ਬਹੁਤ ਹੀ ਚੰਗੀ ਕਿਸਮਤ ਵਾਲੇ ਹੁੰਦੇ ਹਨ| ਜਿਨ੍ਹਾਂ ਔਰਤਾਂ ਦੀ ਚੀਰ ਸਿੱਧੀ ਹੁੰਦੀ ਹੈ ਉਹ ਬਹੁਤ ਹੀ ਕਿਸਮਤ ਵਾਲੀਆਂ ਹੁੰਦੀਆਂ ਹਨ| ਚਲੋ ਹੁਣ ਅਸੀਂ ਗੱਲ ਕਰਦੇ ਹਾਂ ਤਿਲ ਬਾਰੇ| ਜਿਨ੍ਹਾਂ ਦੇ ਮੱਥੇ ਗੱਲ ਅਤੇ ਹੱਥ ਤੇ ਤਿਲ ਹੁੰਦਾ ਹੈ ਉਹ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ|

ਦੰਦਾਂ ਦੇ ਅਧਾਰ ਤੇ ਵੀ ਤੁਸੀਂ ਜਾ ਸਕਦੇ ਹੋ ਕਿ ਵਿਅਕਤੀ ਸ਼ੁਭ ਹੈ ਜਾ ਨਹੀ|ਜਿਨ੍ਹਾਂ ਵਿਅਕਤੀਆਂ ਦੇ ਦੰਦਾਂ ਵਿਚ ਫ਼ਾਸਲਾ ਹੁੰਦਾ ਹੈ ਉਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਤੇ ਵਿਅਕਤੀ ਨੌਕਰੀ ਪ੍ਰਾਪਤ ਕਰਦੇ ਹਨ ਅਤੇ ਨੌਕਰੀ ਵਿਚ ਤਰੱਕੀ ਪ੍ਰਾਪਤ ਕਰਦੇ ਹਨ|

ਇਸੇ ਤਰ੍ਹਾਂ ਜਿਨ੍ਹਾਂ ਦੇ ਦੰਦ ਛੋਟੇ ਜਿਹੇ ਬਾਹਰ ਹੁੰਦੇ ਹਨ ਉਹ ਬਹੁਤ ਜ਼ਿਆਦਾ ਜਿਦੀ ਹੁੰਦੇ ਹਨ| ਲੰਬੀਆਂ ਤੇ ਪਤਲੀਆਂ ਉਂਗਲਾਂ ਵੀ ਸ਼ੁਭ ਮੰਨੀਆਂ ਜਾਂਦੀਆਂ ਹਨ| ਜਿਨ੍ਹਾਂ ਦੀ ਧੁੰਨੀ ਡੂੰਘੀ ਹੁੰਦੀ ਹੈ ਉਹ ਵੀ ਸ਼ੁਭ ਹੁੰਦੇ ਹਨ| ਅੱਖਾਂ ਤੋਂ ਵੀ ਅਸੀਂ ਬਹੁਤ ਕੁਝ ਪਤਾ ਕਰ ਸਕਦੇ ਹਾਂ

ਜਿਵੇਂ ਕਿ ਜਿਨ੍ਹਾਂ ਦੀਆਂ ਅੱਖਾਂ ਡੂੰਘੀਆਂ ਹੁੰਦੀਆਂ ਹਨ ਉਹ ਹੁੰਦੇ ਹਨ| ਜਿਨ੍ਹਾਂ ਦੇ ਬੁੱਲ੍ਹਾਂ ਉੱਤੇ ਵਾਲ ਹੁੰਦੇ ਹਨ ਉਹ ਬਹੁਤ ਜ਼ਿਆਦਾ ਗੁੱਸੇ ਵਾਲੀ ਔਰਤ ਹੁੰਦੀ ਹੈ ਅਤੇ ਆਪਣੇ ਪਤੀ ਨੂੰ ਹਰ ਗੱਲ ਵਿਚ ਰੋਕਾਂ ਟੋਕੀ ਕਰਦੇ ਹੈ ਅਤੇ ਜੇਕਰ ਇਹਨਾਂ ਦੀ ਗੱਲ ਕੋਈ ਨਹੀਂ ਮੰਨਦਾ ਤਾਂ ਬਹੁਤ ਗੁੱਸਾ ਹੁੰਦੀ ਹੈ|

Leave a Reply

Your email address will not be published. Required fields are marked *