ਅੱਜ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜੇਕਰ ਕਿਸੇ ਨੂੰ ਇਹ ਗੱਲ ਪਹਿਲਾਂ ਹੀ ਪਤਾ ਹੈ ਕਿ ਉਹ ਆਪਣੀ ਕਿਸਮਤ ਆਪ ਲਿਖਦਾ ਹੈ| ਅੱਜ ਅਸੀਂ ਤੁਹਾਨੂੰ ਆਖ ਫੜਕਣ ਦੇ ਬਾਰੇ ਦੱਸਣ ਜਾ ਰਹੇ ਹਾਂ| ਜੇਕਰ ਮਰਦਾਂ ਦੀ ਅੱਖ ਫਰਕਦੀ ਹੈ ਤਾਂ ਉਹਦਾ ਕੀ ਸੰਕੇਤ ਹੁੰਦਾ ਹੈ|
ਸ਼ਾਸ਼ਤਰਾਂ ਵਿੱਚ ਲਿਖਿਆ ਹੋਇਆ ਹੈ ਜੇਕਰ ਕਿਸੇ ਵਿਅਕਤੀ ਦੀ ਅੱਖ ਫੜਕਦੀ ਹੈ ਅਤੇ ਉਹ ਉਸ ਦਾ ਸੰਕੇਤ ਜਾਣਦਾ ਹੈ ਤਾਂ ਉਹ ਆਪਣੀ ਕਿਸਮਤ ਆਪ ਲਿਖਦਾ ਹੈ| ਰਾਤੋ ਰਾਤ ਉਹ ਲੋਕ ਅਮੀਰ ਅਤੇ ਕਰੋੜਪਤੀ ਬਣ ਸਕਦੇ ਹਨ| ਇਹ ਵੀ ਕਿਹਾ ਜਾਂਦਾ ਹੈ ਕੇ ਅੱਖਾਂ ਨੂੰ ਇੱਕ ਸ਼ੈਤਾਨ ਫੜਕਾਉਦਾ ਹੁੰਦਾ ਹੈ|
ਜਦੋਂ ਵੀ ਕੋਈ ਵੀ ਮਨੁੱਖ ਜਨਮ ਲੈਂਦਾ ਹੈ ਤਾਂ ਉਸ ਦੇ ਨਾਲ ਇਕ ਚੀਜ਼ ਵੀ ਪੈਦਾ ਹੁੰਦੀ ਹੈ ਜੋ ਸਾਰੀ ਉਮਰ ਇਸ ਸੰਸਾਰ ਵਿੱਚ ਉਸਦੇ ਨਾਲ ਹੀ ਰਹਿੰਦੀ ਹੈ| ਜਦੋਂ ਵੀ ਮਨੁੱਖ ਵੱਡਾ ਹੁੰਦਾ ਹੈ ਅਤੇ ਇਸ ਸੰਸਾਰ ਵਿੱਚ ਵਿਚਰਦਾ ਹੈ ਜੋ ਵੀ ਕੰਮ ਕਰਦਾ ਹੈ ਪੜਾਈ ਕਰਦਾ ਹੈ
ਨੌਕਰੀ ਕਰਦਾ ਹੈ ਰੋਟੀ ਖਾਂਦਾ ਹੈਂ ਸੋਂਦਾ ਹੈਂ, ਇਹਨਾਂ ਸਾਰੀਆਂ ਗਤੀਵਿਧੀਆਂ ਦਾ ਵੇਰਵਾ ਉਹ ਚੀਜ਼ ਰੱਖਦੀ ਹੈ ਜੋ ਮਨੁੱਖ ਨਾਲ ਪੈਦਾ ਹੁੰਦੀ ਹੈ| ਕਈ ਲੋਕ ਇਸ ਨੂੰ ਪਰਛਾਵਾਂ ਬੋਲਦੇ ਹਨ| ਦੋਸਤੋ ਇਹ ਪਰਛਾਈ ਹੁੰਦੀ ਹੈ ਇਹ ਸਾਡੇ ਪਲ ਪਲ ਦੇ ਕਾਰਨਾਮਿਆਂ ਉੱਤੇ ਆਪਣੀ ਨਜ਼ਰ ਰੱਖਦਾ ਹੈ ਅਤੇ ਉਸ ਨੂੰ ਨੋਟ ਕਰਦਾ ਹੈ|
ਦੋਸਤੋ ਇਹ ਹੁੰਦਾ ਹੈ ਜੋ ਸਾਡੇ ਅੱਖਾਂ ਨੂੰ ਫੜਕਾਉਦਾ ਹੈ| ਜੇਕਰ ਕੋਈ ਵੀ ਵਿਅਕਤੀ ਇਹ ਜਾਣ ਜਾਵੇ ਕਿ ਉਸ ਦੀ ਅੱਖ ਕਿਉਂ ਫਰਕਦੀ ਹੈ ਤਾਂ ਉਹ ਅਪਣੀ ਕਿਸਮਤ ਅਪਣੇ ਹੱਥਾਂ ਨਾਲ ਆਪ ਲਿਖ ਸਕਦਾ ਹੈ| ਉਸ ਤੋਂ ਇਸ ਸਥਿਤੀ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਬਹੁਤ ਵੱਡੀ ਤਾਕਤ ਹੁੰਦਾ ਹੈ
ਜੋ ਕਿ ਇਕ ਪਹਾੜ ਹੀ ਚੁੱਕ ਸਕਦਾ ਹੈ| ਸਾਡਾ ਪ੍ਰਛਾਵਾਂ ਬਹੁਤ ਹੀ ਤਾਕਤਵਰ ਹੁੰਦਾ ਹੈ| ਜੋ ਸਾਡੇ ਨਾਲ ਹੀ ਜਨਮ ਲੈਂਦਾ ਹੈ ਇਸ ਸੰਸਾਰ ਵਿਚ ਵਿਚਰਦਾ ਹੈ ਅਤੇ ਸਾਡੇ ਨਾਲ ਮਰ ਜਾਂਦਾ ਹੈ| ਦੋਸਤੋ ਤੰਤਰ ਮੰਤਰ ਕਰਨ ਵਾਲੇ ਵਿਅਕਤੀ ਇਸ ਦੀ ਸਾਧਨਾ ਵੀ ਕਰਦੇ ਹਨ|
ਇਹ ਐਨਾ ਤਾਕਤਵਰ ਹੁੰਦਾ ਹੈ ਕੇ ਪਲ ਝਪਕਦੇ ਕੁਝ ਵੀ ਕਰ ਸਕਦਾ ਹੈ ਜਿਵੇਂ ਕਿ ਤੁਸੀਂ ਓ ਇਹ ਤੁਹਾਡਾ ਹਮਸ਼ਕਲ ਹੀ ਹੁੰਦਾ ਹੈ। ਜੋ ਵੀ ਤੁਹਾਡੀ ਭਾਸ਼ਾ ਹੈ ਇਹ ਉਹੀ ਭਾਸ਼ਾ ਬੋਲਦਾ ਹੈ। ਬਹੁਤ ਵਾਰ ਇਵੇਂ ਹੁੰਦਾ ਹੈ ਅਸੀਂ ਕਿਸੇ ਵਿਅਕਤੀ ਨਾਲ ਗੱਲ ਕਰ ਰਹੇ ਹੁੰਦੇ ਹਾਂ
ਅਤੇ ਜੋ ਗਲ ਅਸੀਂ ਕਹਿਣੀ ਹੈ ਉਹ ਸਾਡੇ ਦਿਮਾਗ ਵਿੱਚ ਚੱਲ ਰਹੀ ਹੁੰਦੀ ਹੈ ਅਤੇ ਅਚਾਨਕ ਹੀ ਸਾਹਮਣੇ ਵਾਲਾ ਵਿਅਕਤੀ ਇਹ ਗੱਲ ਬੋਲ ਦਿੰਦਾ ਹੈ ਜੋ ਸਾਡੇ ਦਿਮਾਗ ਵਿੱਚ ਹਾਲੇ ਚਲ ਹੀ ਰਹੀ ਹੁੰਦੀ ਹੈ| ਇਹ ਇੱਕ ਅਨੋਖਾ ਚਮਤਕਾਰ ਹੈ|
ਇਹ ਚਮਤਕਾਰ ਕਿਸੇ ਹੋਰ ਦਾ ਨਹੀਂ ਇਹ ਸਾਡੇ ਨਾਲ ਰਹਿੰਦੇ ਪਰਛਾਵੇਂ ਦਾ ਹੈ ਜਿਸ ਨੇ ਸਾਡੇ ਨਾਲ ਹੀ ਜਨਮ ਲਿਆ ਸੀ| ਇਹ ਅਸਾਨੀ ਨਾਲ ਕਿਸੇ ਵੀ ਵਿਅਕਤੀ ਦੇ ਮਨ ਵਿਚ ਚੱਲ ਰਹੀ ਗੱਲ ਨੂੰ ਬੁੱਝ ਸਕਦਾ ਹੈ।