ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੱਚੇ ਬਹੁਤ ਮਾਸੂਮ ਹੁੰਦੇ ਹਨ ਅਤੇ ਓਹਨਾਂ ਚੋਂ ਕੋਈ ਝਲ ਕਪਟ ਵੀ ਨਹੀਂ ਹੁੰਦਾ ਇਸ ਕਰ ਕੇ ਉਨ੍ਹਾਂ ਨੂੰ ਨਜ਼ਰ ਬਹੁਤ ਛੇਤੀ ਲਗਦੀ ਹੈ। ਅਤੇ ਸਾਡੇ ਬੱਚੇ ਫਿਰ ਖਾਣਾ ਪੀਣਾ ਛੱਡ ਦਿੰਦੇ ਹਨ
ਅਤੇ ਸਾਰਾ ਦਿਨ ਰੋਂਦੇ ਰਹਿੰਦੇ ਹਨ ਅਤੇ ਉਹ ਬਹੁਤ ਚਿੜਚਿੜੇ ਹੋ ਜਾਂਦੇ ਹਨ। ਕਈ ਬੱਚਿਆਂ ਨੂੰ ਤਾਂ ਦੇਖਣ ਦੇ ਨਾਲ ਹੀ ਨਜ਼ਰ ਲੱਗ ਜਾਂਦੀ ਹੈ ਜੇਕਰ ਉਨ੍ਹਾਂ ਨੂੰ ਕੋਈ ਖਾਣਾ ਖਾਂਦੇ ਹੋਏ ਟੋਕ ਦਿੰਦਾ ਹੈ ਤਾਂ
ਉਹਨਾਂ ਨੂੰ ਨਜ਼ਰ ਲੱਗ ਜਾਂਦੀ ਹੈ ਅਤੇ ਜੇਕਰ ਬੱਚੇ ਖੇਡਦੇ ਹੋਣ ਤਾਂ ਉਦੋਂ ਵੀ ਓਹਨਾ ਮਗਰ ਲੱਗ ਜਾਂਦੀ ਹੈ ਬੱਚੇ ਦੀ ਸਿਹਤ ਤੇ ਬਹੁਤ ਛੇਤੀ ਨਜਰ ਲਗਦੀ ਹੈ ਬੱਚੇ ਦੇ ਕੱਦ ਤੇ ਬਹੁਤ ਛੇਤੀ ਨਜਰ ਲਗਦੀ ਹੈ।
ਇਸ ਕਰਕੇ ਤੁਹਾਨੂੰ ਇਹਨਾਂ ਤੋਂ ਬਚਣ ਦੇ ਲਈ ਕੀ ਕਰਨਾ ਚਾਹੀਦਾ ਹੈ ਤੁਹਾਨੂੰ ਕਿਹੜੇ ਉਪਾਅ ਕਰਨੇ ਪੈਣਗੇ ਜਿਸ ਦੇ ਨਾਲ ਤੁਹਾਡੇ ਬੱਚਿਆਂ ਦੀ ਨਜ਼ਰ ਉਤਰ ਜਾਵੇ। ਜਿਵੇਂ ਕਿ ਕਈ ਵਾਰ ਕੀ ਹੁੰਦਾ ਹੈ
ਬੱਚੇ ਰੋਟੀ ਖਾਣੀ ਛੱਡ ਦਿੰਦੇ ਹਨ ਉਸ ਵੱਲ ਦੇਖਦੇ ਵੀ ਨਹੀਂ। ਤਾਂ ਤੁਸੀਂ ਬਾਹਰ ਜਾ ਕੇ ਕਿਸੇ ਵੀ ਪੇੜ ਦਾ ਇੱਕ ਪੱਤਾ ਤੋੜ ਕੇ ਲੈ ਕੇ ਆਉਣਾ ਹੈ ਅਤੇ ਉਸ ਪਤੇ ਤੇ ਵਿੱਚ ਖਾਣਾ ਰੱਖ ਦੇਣਾ ਹੈ ਜਿਹੜਾ
ਕਿ ਬੱਚਾ ਖਾ ਰਿਹਾ ਹੋਵੇ ਅਤੇ ਉਸਦੇ ਉੱਤੇ ਗਲਾਬ ਜਲ ਛਿੜਕ ਰਿਹਾ ਹੈ ਅਤੇ ਉਸ ਨੂੰ ਕਿਸੇ ਵੀ ਖਾਣੇ ਦੇ ਨਾਲ ਰੋਡ ਦੇ ਉੱਤੇ ਜਾ ਕੇ ਰੱਖਣਾ ਹੈ। ਇਸਦੇ ਨਾਲ ਬੱਚੇ ਨਗਰ ਉਤਰ ਜਾਵੇਗੀ ਤਾਂ ਬੱਚਾ ਰੱਜ ਕੇ ਖਾਣਾ ਖਾਏਗਾ।
ਅਤੇ ਦੂਜਾ ਜੇਕਰ ਤੁਹਾਡਾ ਬੱਚਾ ਦੁੱਧ ਨਹੀਂ ਪੀ ਰਿਹਾ ਅਤੇ ਦੁੱਧ ਨੂੰ ਦੇਖ ਕੇ ਉਸ ਨੂੰ ਉਲਟੀ ਆ ਰਹੀ ਹੈ ਤਾਂ ਤੁਸੀਂ ਧਿਆਨ ਦੇਵੋ ਤੁਸੀਂ ਦੁੱਧ ਦਾ ਗਲਾਸ ਉਸਦੇ ਉਪਰੋਂ ਸੱਤ ਵਾਰੀ ਵਾਰ ਨਾ ਹੈ ਅਤੇ
ਕਾਲੇ ਕੁੱਤੇ ਨੂੰ ਪੀਲਾ ਦੇਣਾ ਹੈ। ਇਸ ਦੇ ਨਾਲ ਤੁਹਾਡੇ ਬੱਚੇ ਦੀ ਨਜ਼ਰ ਆਵੇਗੀ ਅਤੇ ਉਸ ਤੋਂ ਬਾਅਦ ਉਹ ਬੱਚਾ ਦੁੱਧ ਵੀ ਪੀਣ ਲੱਗ ਜਾਵੇਗਾ।