ਜਿਵੇਂ ਕਿ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੇ ਘਰ ਦੀਆਂ ਵਸਤੂਆ ਦੇ ਵਿੱਚ ਵੀ ਨਕਾਰਾਤਮਕ ਅਤੇ ਸਕਾਰਾਤਮਕ ਊਰਜਾ ਹੁੰਦੀ ਹੈ। ਘਰ ਦੇ ਵਿਚ ਇਹਨਾਂ ਦਾ ਸਹੀ ਦਿਸ਼ਾ ਦੇ ਵਿੱਚ ਪਿਆ ਹੋਣਾ ਬਹੁਤ ਜ਼ਰੂਰੀ ਹੈ
ਜੇਕਰ ਇਹ ਤੁਹਾਡੇ ਘਰ ਦੇ ਵਿੱਚ ਗਲਤ ਦਿਸ਼ਾ ਵਿੱਚ ਪਈਆਂ ਹਨ ਤਾਂ ਇਹ ਤੁਹਾਡੇ ਘਰ ਦੇ ਵਿੱਚ ਮਾੜੀ ਦ੍ਰਿਸ਼ਟੀ ਪੈਦਾ ਕਰ ਸਕਦੇ ਹਨ। ਅਤੇ ਜੇਕਰ ਅਸੀਂ ਇਹਨਾਂ ਤੋਂ ਬਚਣਾ ਚਾਹੁੰਦੇ ਹਾਂ ਤਾਂ ਸਾਨੂੰ ਜਾਨਣਾ ਪਵੇਗਾ
ਕਿ ਇਹਨਾਂ ਦੀ ਸਹੀ ਹੈ ਵਾਸਤੂ ਸ਼ਾਸਤਰ ਅਨੁਸਾਰ ਦੱਸੀਆਂ ਗਈਆਂ ਦਿਸ਼ਾਵਾਂ ਹੀ ਸਹੀ ਹੁੰਦੀਆਂ ਹਨ। ਹੈ ਕਿ ਜਦੋਂ ਤੁਸੀਂ ਘਰ ਦੇ ਅੰਦਰ ਵੜਦੇ ਹੋ ਤਾਂ ਤੁਹਾਡੇ ਘਰ ਦੇ ਬਿਲਕੁੱਲ ਸਾਹਮਣੇ ਹੀ ਘੜੀ ਦਿਖਣੀ ਚਾਹੀਦੀ ਹੈ।
ਅਤੇ ਇਹ ਸਭ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੀ ਘੜੀ ਕਿਸੇ ਐਸੇ ਸਥਾਨ ਤੇ ਹੈ ਜਿਹੜੀ ਅਸਾਨੀ ਨਾਲ ਨਹੀ ਦਿਖ ਰਹੀ ਹੈ ਤੁਹਾਡੇ ਘਰ ਦਾ ਸਮਾਂ ਠੀਕ ਨਹੀਂ ਚੱਲੇਗਾ। ਅਤੇ ਤੁਹਾਡੇ ਘਰ ਦੇ ਵਿਚ ਵੀ ਦ੍ਰਿਸ਼ਟੀ ਮਾੜੀ ਪੈਦਾ ਹੋ
ਜਾਵੇਗੀ ਤੁਹਾਡੇ ਘਰ ਦੇ ਵਿੱਚ ਨਾਕਰਾਤਮਕ ਊਰਜਾ ਪੈਦਾ ਹੋ ਜਾਵੇਗੀ। ਅਤੇ ਜੇਕਰ ਤੁਹਾਡੇ ਘਰ ਦੇ ਵਿਚ ਸ਼ੀਸ਼ਾ ਹੈ ਅਤੇ ਉਹ ਟੁੱਟਿਆ ਹੋਇਆ ਹੈ ਤਾਂ ਉਸਨੂੰ ਆਪਣੇ ਘਰ ਦੇ ਵਿੱਚੋਂ ਬਾਹਰ ਕੱਢ ਦੇਵੋ।
ਜੇਕਰ ਤੁਹਾਡੇ ਘੜੀ ਦਾ ਉਪਰਲਾ ਸ਼ੀਸ਼ਾ ਵੀ ਟੁਟਾ ਹੋਇਆ ਹੈ ਤਾਂ ਉਸ ਕੁੜੀ ਨੂੰ ਘਰ ਤੋਂ ਬਾਹਰ ਸੁੱਟ ਦਿਉ ਨਹੀਂ ਤਾਂ ਉਹ ਤੁਹਾਡੇ ਘਰ ਦੇ ਵਿੱਚ ਨਾਕਰਾਤਮਕ ਊਰਜਾ ਦੇ ਵਾਸ ਹੋਣ ਦਾ ਕਾਰਨ ਵਧਾ ਦੇਣਗੀਆਂ।