ਅਸੀਂ ਤੁਹਾਨੂੰ ਇੱਕ ਐਸੇ ਪੌਦੇ ਬਾਰੇ ਦੱਸਣ ਜਾ ਰਿਹਾ ਹਾਂ ਜਿਹੜਾ ਕਿ ਤੁਹਾਡੇ ਘਰ ਦੇ ਬਾਹਰ ਹੀ ਹੁੰਦਾ ਹੈ ਪਰ ਤੁਹਾਨੂੰ ਇਸਦੇ ਫਾਇਦਿਆਂ ਬਾਰੇ ਨਹੀਂ ਪਤਾ ਹੋਵੇਗਾ ਤੁਸੀਂ ਉਸ ਨੂੰ ਅਣਜਾਣ ਸਮਝ ਕੇ
ਉਸ ਨੂੰ ਆਪਣੇ ਘਰ ਦੇ ਬਾਹਰੋਂ ਉਖਾੜ ਕੇ ਸੁੱਟ ਦਿੰਦੇ ਹੋ ਪਰ ਉਹ ਬੂੰਦਾਂ ਬਹੁਤ ਹੀ ਜ਼ਿਆਦਾ ਮਹੱਤਤਾ ਰੱਖਦਾ ਹੈ ਤੁਹਾਡੇ ਸਰੀਰ ਦੀ ਸਿਹਤ ਦੇ ਲਈ ਕਿਉਂਕਿ ਉਹ ਧਾਰਮਿਕ ਕੰਮਾਂ ਦੇ ਵਿੱਚ ਵੀ ਕੰਮ ਆਉਂਦਾ ਹੈ
ਉਹ ਤੁਹਾਡੇ ਸਰੀਰ ਦੇ ਲਈ ਬਹੁਤ ਲਾਭਦਾਇਕ ਹੈ ਜੇਕਰ ਤੁਸੀਂ ਉਸ ਦੀ ਦਾਤਣ ਕਰਦੇ ਹੋ ਤਾਂ ਤੁਹਾਡੇ ਸਰੀਰ ਦੇ ਅੰਦਰ ਰੋਹ ਖਤਮ ਹੋ ਜਾਣਗੇ ਤੁਹਾਡੇ ਮੂੰਹ ਦੇ ਅੰਦਰ ਜੇਕਰ ਦੰਦ ਦੁਖਦੇ ਹਨ ਜਾਂ ਉਹਨਾਂ ਨੂੰ ਕੀੜਾ ਲੱਗਿਆ ਹੋਇਆ ਹੈ
ਤਾਂ ਉਸ ਪੌਦੇ ਦੀ ਦਾਤਣ ਕਰਨ ਤੇ ਤੁਹਾਡੇ ਸਾਰੇ ਹੀ ਕੀੜੇ ਖਤਮ ਹੋ ਜਾਣਗੇ ਤੁਹਾਡਾ ਦੰਦ ਬਿਲਕੁਲ ਸਾਫ ਹੋ ਜਾਵੇਗਾ। ਤੁਹਾਡੇ ਘਰ ਦੇ ਬਾਹਰ ਤੂੰ ਸੁਣਿਆ ਹੋਵੇਗਾ ਕਿ ਚਚੇਰੀ ਨਾਮ ਦਾ ਪੌਦਾ ਹੁੰਦਾ ਹੈ
ਜੋ ਕਿ ਜੰਗਲੀ ਹੁੰਦਾ ਹੈ। ਪਰ ਉਸ ਦੇ ਫਾਇਦੇ ਏਨੇ ਹਨ ਕਿ ਗੱਲਾਂ ਛੱਡ ਜੋ ਜੰਗਲਾਂ ਦੇ ਵਿੱਚ ਰਹਿੰਦੇ ਲੋਕ ਉਸ ਦੀ ਭੁਰਜੀ ਬਣਾ ਕੇ ਖਾਉਂਦੇ ਹਨ। ਕਿਉਂਕਿ ਉਹ ਅੰਦਰ ਸਰੀਰ ਦੇ ਰੋਗਾਂ ਨੂੰ ਖਤਮ ਕਰਦਾ ਹੈ
ਤੁਹਾਡਾ ਕੈਸਟਰੋਲ ਘੱਟ ਆਉਂਦਾ ਹੈ ਤੁਹਾਡੇ ਅੰਦਰ ਜੇਕਰ ਖੂਨ ਦੇ ਵਿਚ ਕੋਈ ਇਨਫ਼ੈਕਸ਼ਨ ਹੈ ਤਾਂ ਉਸ ਨੂੰ ਦੂਰ ਕਰਦਾ ਹੈ ਉਹ ਬਹੁਤ ਹੀ ਕੰਮ ਆਉਂਦਾ ਹੈ ਇਸ ਨੂੰ ਚਚੇਰੀ ਪੌਦਾ ਵੀ ਕਿਹਾ ਜਾਂਦਾ ਹੈ ਇਸ ਨੂੰ ਚੰਚਲ ਵੀ ਕਿਹਾ ਜਾਂਦਾ ਹੈ।
ਇਹ ਪੌਦਾ ਜੇਕਰ ਤੁਹਾਡੇ ਘਰ ਦੇ ਵਿੱਚ ਲੱਗਾ ਹੋਇਆ ਹੈ ਤਾਂ ਇਸਨੂੰ ਸਾਂਭ ਕੇ ਰੱਖੋ ਇਸ ਦੀ ਸੇਵਾ ਕਰੋ ਕਿ ਇਸ ਨੂੰ ਪਾਣੀ ਪਾਓ ਇਸ ਨੂੰ ਸਾਫ ਰੱਖੋ। ਅਤੇ ਇਹ ਪੌਦਾ ਤੁਹਾਡਾ ਬਿਮਾਰੀਆਂ ਨੂੰ ਦੂਰ ਕਰਨ ਦਾ ਬਹੁਤ ਵੱਡਾ ਕਾਰਨ ਬਣਦਾ ਹੈ।