ਅੱਜ ਅਸੀਂ ਤੁਹਾਨੂੰ ਇਕ ਜੀ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਉਸ ਨੂੰ ਆਪਣੀ ਕਿਸੇ ਵੀ ਸਰੀਰ ਦੇ ਅੰਗ ਦੇ ਬੰਨ ਲਵੋ ਤਾਂ ਤੁਸੀਂ ਬੂਰੀ ਨਜ਼ਰਾਂ ਤੋਂ ਬਚ ਸਕਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜਕੱਲ੍ਹ ਕਿਸੇ ਦਾ ਚੰਗਾ ਨਹੀਂ ਚਾਹੁੰਦਾ
ਚਾਹੇ ਕੋਈ ਆਪਣਾ ਹੀ ਕਿਉਂ ਨਾ ਹੋਵੇ ਉਹ ਆਪਾ ਮੂੰਹ ਨੀਚੇ ਕਰਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਕੰਮ ਕਰਦਾ ਹੈ ਸਾਡੇ ਤੇ ਟੂਣੇ ਟੋਟਕੇ ਪ੍ਰਤੀ ਵੀ ਕਰਵਾ ਦਿੰਦੇ ਹਨ ਸਾਡੇ ਆਪਣੇ ਤਾਂ ਜੋ ਸਾਡੀ ਬਣੀ-ਬਣਾਈ ਕੰਮ ਰੁਕ ਜਾਣ।
ਅਤੇ ਸਾਡੇ ਘਰ ਦੀ ਦ੍ਰਿਸ਼ਟੀ ਮਾੜੀ ਕਰਨ ਦੇ ਲਈ ਉਹ ਤਰ੍ਹਾਂ-ਤਰ੍ਹਾਂ ਦੀਆਂ ਚਾਲਾਂ ਚੱਲਦੇ ਹਨ ਸਾਡਾ ਭੇਦ ਪਾ ਕੇ ਸਾਡੇ ਤੇ ਹੀ ਵਾਰ ਕਰਨਾ ਚਾਹੁੰਦੇ ਹਨ। ਇਸ ਕਰਕੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ
ਕਿ ਅਸੀਂ ਤੁਹਾਨੂੰ ਤੁਹਾਡੇ ਸਰੀਰ ਦੇ ਕਿਸ ਅੰਗ ਤੇ ਜੇਕਰ ਤੁਸੀਂ ਇਹ ਚੀਨ ਬਣ ਲਵੋ ਤਾਂ ਤੁਹਾਡੇ ਤੇ ਕੋਈ ਵੀ ਵਾਰ ਨਹੀਂ ਕਰ ਸਕਦਾ । ਤੁਹਾਡੇ ਦੇ ਮਾਲਕ ਦੀ ਕਿਰਪਾ ਹੋ ਜਾਵੇਗੀ ਤੁਹਾਡੇ ਆਲੇ ਦੁਆਲੇ ਭਗਵਾਨ ਦੀ
ਕ੍ਰਿਪਾ ਦੇ ਬਣੀ ਰਹੇਗੀ ਅਤੇ ਸ਼ਵੀ ਬਣੀ ਰਹੇਗੀ ਤਾਂ ਜੋ ਤੁਹਾਡੇ ਤੇ ਕੋਈ ਵੀ ਟੂਣਾ ਟੋਟਕਾ ਅਸਰ ਨਾ ਕਰ ਸਕੇ। ਅਤੇ ਤੁਹਾਡਾ ਜੀਵਨ ਬਹੁਤ ਹੀ ਸੌਖਾ ਗੁਜਰ ਸਕੀ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ
ਐਸਾ ਕੰਮ ਨਾ ਹੋਵੇ ਜਿਸ ਦੇ ਨਾਲ ਤੁਹਾਨੂੰ ਕੋਈ ਮੁਸ਼ਕਲ ਆਵੇ। ਤੁਸੀਂ ਆਪਣੇ ਸਰੀਰ ਦੇ ਕਿਸੇ ਵੀ ਅੰਗ ਤੇ ਜੇਕਰ ਕਾਲਾ ਧਾਗਾ ਬੰਨ੍ਹ ਲੈਂਦੇ ਹੋਏ ਇੱਕ ਕਾਲਾ ਧਾਗਾ ਲੈ ਲਵੋ ਉਸ ਨੂੰ ਭਗਵਾਨ ਦੇ ਮੂਹਰੇ
ਰੱਖ ਕੇ ਪੂਜਾ ਕਰ ਲਵੋ। ਅਤੇ ਫਿਰ ਦੇਖਿਓ ਤੁਹਾਡੇ ਤੇ ਮਾਲਕ ਦੀ ਕਿਰਪਾ ਹੋ ਜਾਵੇਗੀ ਉਸ ਨੂੰ ਆਪਣੀ ਲੱਤ ਤੇ ਹੱਥ ਤੇ ਬੰਨ੍ਹ ਲੈਂਦੇ ਹੋ ਤਾਂ ਤੁਹਾਨੂੰ ਕਿਸੇ ਦੀ ਵੀ ਨਜ਼ਰ ਨਹੀਂ ਲੱਗੇਗੀ।