ਜਦੋਂ ਤੁਹਾਨੂੰ ਲੋੜ ਪਵੇ ਤਾਂ ਤੁਹਾਡੇ ਨਾਲ ਕੋਈ ਵੀ ਨਾ ਖੜ੍ਹੇ ਅਤੇ ਤੁਹਾਡੇ ਸਾਰੇ ਤੁਹਾਡੇ ਤੋਂ ਦੂਰ ਚਲੇ। ਮਤਲਬ ਜਦੋਂ ਵੀ ਤੁਹਾਨੂੰ ਪੈਸੇ ਦੀ ਲੋੜ ਹੁੰਦੀ ਹੈ ਜਾਂ ਫਿਰ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ ਤਾਂ ਤੁਹਾਡੇ ਨਾਲ ਕੋਈ ਵੀ ਨਹੀਂ ਕਰਦਾ
ਸਾਰੇ ਸਮਾਜ ਤੋਂ ਮਦਦ ਮੰਗਣ ਤੋਂ ਬਾਅਦ ਤੁਹਾਨੂੰ ਮਦਦ ਨਹੀ ਮਿਲਦੀ ਅਤੇ ਤੁਹਾਡੇ ਜੀਵਨ ਦੇ ਵਿੱਚ ਬਹੁਤ ਹੀ ਜ਼ਿਆਦਾ ਦੁੱਖ ਆ ਜਾਂਦਾ ਹੈ। ਤਾਂ ਤੁਹਾਡੇ ਵਿਚ ਬਹੁਤ ਵੱਡੀ ਕਮੀ ਹੈ ਅਤੇ ਤੁਹਾਡੇ ਘਰ ਦੇ ਵਿੱਚ ਇੱਕ ਕਮੀਂ ਹੈ
ਜਿਸ ਨੂੰ ਜੇਕਰ ਤੁਸੀਂ ਪੂਰਾ ਕਰ ਲਉ ਤਾਂ ਤੁਹਾਨੂੰ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਪਵੇਗੀ। ਤੁਹਾਡੇ ਜੀਵਨ ਦੇ ਵਿੱਚ ਸੁੱਖ-ਸ਼ਾਂਤੀ ਵੀ ਆ ਜਾਵੇਗੀ ਅਤੇ ਪੈਸੇ ਦੀ ਕਮੀ ਵੀ ਨਹੀਂ ਰਹੇਗੀ ਤੁਹਾਡਾ ਜੀਵਨ ਬਹੁਤ ਸੁਖਾਲਾ ਬਤੀਤ ਹੋਵੇਗਾ
ਜੇਕਰ ਤੁਸੀਂ ਇਹ ਚੀਜ਼ਾਂ ਕਰ ਲਵੋ ਤਾਂ ਤੁਹਾਡੇ ਘਰ ਵਿਚ ਲੱਕਸ਼ਮੀ ਮਾਤਾ ਜੀ ਦੀ ਕਿਰਪਾ ਹੋ ਜਾਵੇਗੀ। ਤੁਸੀਂ ਕੀ ਕਰਨਾ ਹੈ ਆਪਣੇ ਘਰ ਦੇ ਵਿੱਚ ਸਫ਼ਾਈ ਰੱਖਣੀ ਹੈ ਆਪਣੇ ਘਰ ਦੀ ਰਸੋਈ ਨੂੰ ਬਿਲਕੁਲ ਸਾਫ਼ ਰੱਖਣਾ ਹੈ
ਕਿਉਂਕਿ ਜਿਹੜੇ ਘਰ ਦੇ ਵਿੱਚ ਸਫ਼ਾਈ ਹੁੰਦੀ ਹੈ ਉਸ ਘਰ ਦੇ ਵਿੱਚ ਮਾਤਾ ਲਕਸ਼ਮੀ ਫੇਰਾ ਪਾਉਂਦੇ ਹਨ। ਦੂਜੀ ਗੱਲ ਇਹ ਹੈ ਕਿ ਰਾਤ ਨੂੰ ਸੌਂਦੇ ਸਮੇਂ ਜੇਕਰ ਤੁਸੀਂ ਆਪਣੇ ਘਰ ਦੀਆਂ ਔਰਤਾਂ ਨੂੰ ਚਾਰ ਇਲਾਇਚੀਆਂ ਦੇ ਨਾਲ
ਕਪੂਰ ਦੀ ਸਹਾਇਤਾ ਦੇ ਨਾਲ ਉਸ ਨੂੰ ਜਲਾਉਣ ਲਈ ਕਹੋਗੇ ਅਤੇ ਉਸਦੀ ਖ਼ੁਸ਼ਬੂ ਘਰਦੇ ਨੇ ਫੈਲੇਗੀ ਤਾਂ ਮਾਤਾ ਲਕਸ਼ਮੀ ਜੀ ਤੁਹਾਡੇ ਘਰ ਦੇ ਵਿੱਚ ਕਿਰਪਾ ਕਰਨਗੇ। ਕਿਉਂਕਿ ਉਸ ਦੀ ਖੁਸ਼ਬੂ ਨਾਲ ਭਗਵਾਨ ਬਹੁਤ ਖੁਸ਼ ਹੁੰਦੇ ਹਨ
ਕਿਉਕਿ ਉਹ ਸਕਰਾਤਮਕ ਊਰਜਾ ਦਾ ਪ੍ਰਤੀਕ ਹੈ ਉਸ ਦੇ ਨਾਲ ਘਰ ਦੇ ਵਿੱਚ ਖੁਸ਼ੀ ਆਉਂਦੀ ਹੈ। ਜੇ ਤੁਸੀਂ ਰੋਜ਼ਾਨਾ ਹੀ ਸਵੇਰੇ ਨਹਾ-ਧੋ ਕੇ ਚੰਗੀ ਤਰ੍ਹਾਂ ਆਪਣੇ ਘਰ ਦੇ ਵਿੱਚ ਪੂਜਾ ਕਰਨੀ ਹੈ ਤਾਂ ਜੋ ਤੁਹਾਡੇ ਘਰ ਦੇ ਵਿੱਚ ਬਾਣੀ ਦਾ ਨਾਮ ਹੋਵੇ ਤੇ ਤੁਹਾਡੇ ਘਰ ਵਿੱਚ ਕੋਈ ਵੀ ਮਾੜੀ ਦ੍ਰਿਸ਼ਟੀ ਨਾ ਆਵੇ।