ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਅੱਖਾਂ ਦੇ ਚਾਰੇ ਪਾਸੇ ਅਤੇ ਅੱਖਾਂ ਦੇ ਥੱਲੇ ਕੋਲੈਸਟਰੋਲ ਜਮ੍ਹਾ ਹੋਣਾ ਇੱਕ ਆਮ ਗੱਲ ਹੈ। ਪਰ ਕਈ ਵਾਰ ਇਹ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਇਹ ਕਲੈਸਟਰੋਲ ਅੱਖਾਂ ਦੇ ਚਾਰੇ ਪਾਸੇ ਅਤੇ ਪਲਕਾਂ ਦੇ ਚਾਰੇ ਪਾਸੇ ਜਮ੍ਹਾਂ ਹੋ ਸਕਦਾ ਹੈ।
ਇਸ ਨੂੰ ਜਿਥੇ ਲਾਜ਼ਮ ਕਿਹਾ ਜਾਂਦਾ ਹੈ। ਇਹ ਖ਼ੂਨ ਵਿੱਚ ਵਸਾ ਜ਼ਿਆਦਾ ਹੋਣ ਦੇ ਕਾਰਨ ਵੀ ਹੋ ਸਕਦਾ ਹੈ। ਅੱਖਾਂ ਦੇ ਆਸੇ ਪਾਸੇ ਕਲੈਸਟਰੋਲ ਜਮ੍ਹਾਂ ਹੋਣ ਦੇ ਕਾਰਨ ਹੋ ਸਕਦੇ ਹਨ। ਜਿਵੇਂ – ਸ਼ੂਗਰ, ਲੀਵਰ ਦੀ ਸਮੱਸਿਆ, ਕੋਲੈਸਟਰੋਲ ਦਾ ਲੇਵਲ ਜਿਆਦਾ ਹੋਣਾ।
ਅੱਖਾਂ ਤੇ ਕੋਲੈਸਟਰੋਲ ਜਮ੍ਹਾਂ ਹੋਣਾ ਕਈ ਗੰਭੀਰ ਸਮੱਸਿਆਵਾਂ ਦਾ ਸੰਕੇਤ ਹੁੰਦਾ ਹੈ। ਇਸ ਲਈ ਇਸ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਘਰੇਲੂ ਨੁਸਖੇ ਜਿਸ ਨਾਲ ਅੱਖਾਂ ਦੇ ਚਾਰੇ ਪਾਸੇ ਜਮ੍ਹਾਂ ਹੋਇਆ ਕਲੈਸਟਰੋਲ ਅਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ।
ਕੋਲੈਸਟਰੋਲ ਘੱਟ ਕਰਨ ਦੇ ਲਈ ਲਸਣ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਇਹ ਸਰੀਰ ਵਿੱਚ ਕੋਲੈਸਟਰੋਲ ਦੇ ਲੇਵਲ ਨੂੰ ਘੱਟ ਕਰਦਾ ਹੈ। ਇਸ ਲਈ ਰੋਜ਼ਾਨਾ ਸਵੇਰੇ ਲਸਣ ਦੀਆਂ 4-5 ਕਲੀਆਂ ਚਬਾ ਕੇ ਖਾਓ।
ਇਸ ਨਾਲ ਖ਼ੂਨ ਵਿੱਚ ਜਮ੍ਹਾਂ ਕੋਲੈਸਟਰੋਲ ਘੱਟ ਹੋ ਜਾਵੇਗਾ ਅਤੇ ਲਸਣ ਦੀ ਪੇਸਟ ਬਣਾ ਕੇ ਅੱਖਾਂ ਤੇ ਲਗਾਉਣ ਨਾਲ ਅੱਖਾਂ ਤੇ ਜਮ੍ਹਾਂ ਹੋਇਆ ਕਲੈਸਟਰੋਲ ਵੀ ਘੱਟ ਹੋ ਜਾਂਦਾ ਹੈ। ਕੇਲੇ ਦੇ ਛਿਲਕੇ ਦਾ ਉਪਯੋਗ ਅੱਖਾਂ ਤੇ ਜਮ੍ਹਾਂ ਹੋਏ ਕੋਲੈਸਟਰੋਲ ਨੂੰ ਘੱਟ ਕਰਨ ਲਈ ਕੀਤਾ ਜਾਂਦਾ ਹੈ।
ਕਿਉਂਕਿ ਇਨ੍ਹਾਂ ਵਿੱਚ ਐਂਟੀਆਕਸੀਡੈਂਟਸ ਅਤੇ ਐਂਜਾਈਮ ਹੁੰਦੇ ਹਨ। ਇਸ ਲਈ ਕੇਲੇ ਦੇ ਛਿਲਕੇ ਦੇ ਟੁਕੜੇ ਦੀ ਅੱਖਾਂ ਤੇ ਮਾਲਿਸ਼ ਕਰੋ ਸੇਬ ਦਾ ਸਿਰਕਾ ਖਰਾਬ ਕਲੈਸਟ੍ਰੋਲ ਦੇ ਲੇਵਲ ਨੂੰ ਘੱਟ ਕਰਦਾ ਹੈ।
ਅੱਖਾਂ ਦੇ ਚਾਰੇ ਪਾਸੇ ਜਮ੍ਹਾ ਹੋਏ ਕੋਲੈਸਟਰੋਲ ਨੂੰ ਘੱਟ ਕਰਨ ਦੇ ਲਈ ਰੋਜ਼ਾਨਾ ਦੋ ਚਮਚ ਸੇਬ ਦਾ ਸਿਰਕਾ ਇੱਕ ਗਿਲਾਸ ਪਾਣੀ ਨਾਲ ਜ਼ਰੂਰ ਪੀਓ। ਕੋਲੈਸਟਰੋਲ ਨੂੰ ਘੱਟ ਕਰਨ ਦੇ ਲਈ ਮੇਥੀ ਦੇ ਬੀਜ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਰੋਜ਼ਾਨਾ ਰਾਤ ਨੂੰ ਮੇਥੀ ਦੇ ਬੀਜ ਭਿਓਂ ਕੇ ਰੱਖੋ
ਅਤੇ ਸਵੇਰ ਸਮੇਂ ਖਾਲੀ ਪੇਟ ਖਾ ਲਓ ਅਤੇ ਇਨ੍ਹਾਂ ਦਾ ਪਾਣੀ ਵੀ ਪੀ ਲਓ। ਤੁਹਾਡੀਆਂ ਕਲੈਸਟਰੋਲ ਦਾ ਲੇਵਲ ਘੱਟ ਹੋ ਜਾਵੇਗਾ। ਮੇਥੀ ਦੀ ਪੇਸਟ ਬਣਾ ਕੇ ਅੱਖਾਂ ਦੇ ਚਾਰੇ ਪਾਸੇ ਲਗਾਉਣ ਨਾਲ ਅੱਖਾਂ ਤੇ ਜਮ੍ਹਾਂ ਹੋਇਆ ਕਲੈਸਟ੍ਰੋਲ ਘੱਟ ਹੋ ਜਾਂਦਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ