ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਤੰਤ੍ਰ ਸ਼ਾਸਤਰ ਵਿੱਚ ਬਹੁਤ ਸਾਰੀ ਤੰਤਰਿਕ ਜਾਣਕਾਰੀ ਦਿੱਤੀ ਗਈ ਹੈ, ਇਸ ਤੰਤਰਿਕ ਜਾਣਕਾਰੀ ਦੇ ਅਨੁਸਾਰ ਕੋਈ ਵੀ ਵਿਅਕਤੀ ਧਨ ਦੌਲਤ ਪ੍ਰਾਪਤ ਕਰ ਸਕਦਾ ਹੈ। ਇਸ ਦੀ ਸਹਾਇਤਾ ਨਾਲ ਕੋਈ ਵੀ ਵਿਅਕਤੀ ਧੰਨਵਾਨ ਬਣ ਸਕਦਾ ਹੈ।
ਇਸ ਦੇ ਵਿੱਚ ਬਹੁਤ ਸਾਰੀ ਜੜ੍ਹ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਸ ਨੂੰ ਹਾਸਲ ਕਰ ਕੇ ਤੁਸੀਂ ਸੱਚੇ ਮਨ ਨਾਲ ਇਸਦਾ ਪ੍ਰਯੋਗ ਕਰਕੇ ਧਨਵਾਨ ਬਣ ਸਕਦੇ ਹੋ। ਕਛੂਏ ਨੂੰ ਭਗਵਾਨ ਵਿਸ਼ਨੂੰ ਜੀ ਦਾ ਕੱਛਪ ਸਰੂਪ ਮੰਨਿਆ ਜਾਂਦਾ ਹੈ। ਮਾਤਾ ਲਛਮੀ ਜੇਕਰ ਕਛੂ ਤੇ ਬਿਰਾਜਮਾਨ ਹੋ ਕੇ ਤੁਹਾਡੇ ਘਰ ਵਿੱਚ ਪ੍ਰਵੇਸ਼ ਕਰਦੀ ਹੈ, ਤਾਂ ਉਹ ਤੁਹਾਡੇ ਘਰ ਨੂੰ ਅੰਨ ਧੰਨ ਨਾਲ ਭਰ ਜਾਂਦੀ ਹੈ।
ਕੱਛੂ ਦੀ ਖੋਪੜੀ ਨੂੰ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਕਛੂਏ ਦੀ ਖੋਪੜੀ ਨੂੰ ਧਨਵਾਨ ਬਣਨ ਦੇ ਲਈ ਉਸ ਨੂੰ ਮਾਰ ਕੇ ਪ੍ਰਯੋਗ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਸੀਂ ਕਦੀ ਵੀ ਧੰਨਵਾਨ ਨਹੀਂ ਬਣ ਸਕਦੇ। ਜੇਕਰ ਤੁਹਾਡੇ ਭਾਗ ਦੇ ਨਾਲ ਤੁਹਾਨੂੰ ਇੱਦਾਂ ਹੀ ਮਿਲ ਜਾਂਦੀ ਹੈ ਤਾਂ ਹੀ ਇਹ ਪ੍ਰਯੋਗ ਕਰ ਸਕਦੇ ਹੋ।
ਇਸ ਨਾਲ ਤੁਹਾਡੀ ਕਿਸਮਤ ਬਦਲ ਜਾਵੇਗੀ। ਜਿੰਦਗੀ ਵਿੱਚ ਕੋਈ ਵੀ ਜਾਣਕਾਰੀ ਕਦੇ ਵੀ ਵਿਅਰਥ ਨਹੀਂ ਜਾਂਦੀ ਇਹ ਛੋਟੀ ਛੋਟੀ ਜਾਣਕਾਰੀ ਤੁਹਾਨੂੰ ਜ਼ਿੰਦਗੀ ਵਿਚ ਅੱਗੇ ਵਧਣ ਵਿੱਚ ਤੁਹਾਡੀ ਮਦਦ ਕਰਦੀ ਹੈ। ਇਸਦੀ ਖੋਪੜੀ ਨੂੰ ਗੰਗਾ ਜਲ ਨਾਲ ਛਿੱਟੇ ਮਾਰ ਕੇ ਪਵਿੱਤਰ ਕਰਨਾ ਹੈ।
ਇਸ ਤੋਂ ਬਾਅਦ ਗੰਗਾਜਲ ਅਤੇ ਗੋਮੂਤਰ ਦਾ ਛੱਟਾ ਮਾਰਨਾ ਹੈ। ਸ਼ੁੱਕਰਵਾਰ ਦੇ ਦਿਨ ਇਸਦੀ ਖੋਪੜੀ ਉੱਤੇ ਮਿੱਟੀ ਦੇ ਤੇਲ ਦਾ ਦੀਵਾ ਜਗਾਉਣਾ ਹੈ। ਇਸ ਦੇ ਉੱਤੇ ਕੁੰਮ-ਕੁੰਮ ਦਾ ਤਿਲਕ ਲਗਾ ਦੇਣਾ ਹੈ। ਇਸ ਨੂੰ ਘਰ ਦੀ ਪੂਜਾ ਵਾਲੀ ਜਗਾ ਤੇ ਸਥਾਪਿਤ ਕਰ ਦੇਣਾ ਹੈ।
ਇਸ ਨਾਲ ਮਾਤਾ ਲਕਸ਼ਮੀ ਤੁਹਾਡੀ ਧੰਨ ਨਾਲ ਸਬੰਧਿਤ ਸਾਰੀ ਸਮੱਸਿਆ ਦੂਰ ਕਰ ਦੇਂਦੀ ਹੈ। ਪਰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਕਿਸੇ ਜੀਵ ਦੀ ਹਤਿਆ ਕਰ ਕੇ ਇਸ ਦਾ ਪ੍ਰਯੋਗ ਨਹੀਂ ਕਰਨਾ ਹੈ।
ਕਿਸੇ ਜੀਵ ਦੀ ਹਤਿਆ ਕਰ ਕੇ ਉਪਾਅ ਕਰਨ ਨਾਲ ਇਹ ਕਦੇ ਵੀ ਪ੍ਰਭਾਵ ਨਹੀਂ ਦਿਖਾਉਂਦਾ। ਜੇਕਰ ਤੁਹਾਨੂੰ ਸੁਭਾਗ ਨਾਲ ਇਸ ਦੀ ਖੋਪੜੀ ਮਿਲ ਜਾਂਦੀ ਹੈ ਤਾਂ ਹੀ ਤੁਸੀਂ ਇਸ ਦਾ ਪ੍ਰਯੋਗ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਵੀ ਆਪਣੀ ਕਿਸਮਤ ਨੂੰ ਬਦਲ ਸਕਦੇ ਹੋ।