ਜਿਵੇਂ ਕਿ ਤੁਸੀਂ ਗੁਰੂ ਦੀਆਂ ਨੀਤੀਆਂ ਬਾਰੇ ਤਾਂ ਜਾਣਦੇ ਹੀ ਹੋ ਕਿ ਉਹ ਸਾਨੂੰ ਕਿੰਨਾ ਕੁਝ ਸਿਖਾਉਂਦੇ ਹਨ ਅਤੇ ਸਾਡੇ ਜੀਵਨ ਤੇ ਬਹੁਤ ਹੀ ਗਹਿਰਾ ਅਸਰ ਪਾਉਂਦੀਆਂ ਹਨ। ਪਰ ਗੁਰੂ ਜੀ ਸਾਨੂੰ ਸਾਰੀ ਗੱਲ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਹੀ ਦੱਸਦੇ ਹਨ
ਤੇ ਉਹ ਕਹਿੰਦੇ ਹਨ ਕਿ ਔਰਤਾਂ ਕਦੇ ਵੀ ਵਿਸ਼ਵਾਸ ਦੇ ਪਾਤਰ ਨਹੀਂ ਹੁੰਦੀਆਂ। ਅਤੇ ਉਹਨਾਂ ਨੇ ਕੁਝ ਐਸੀਆਂ ਔਰਤਾਂ ਬਾਰੇ ਵੀ ਗੱਲ ਕੀਤੀ ਹੈ ਕਿ ਜਿਹੜੀਆਂ ਕਿ ਤੁਹਾਨੂੰ ਕਦੇ ਵੀ ਘਰ ਦੇ ਵਿੱਚ ਵਿਆਹ ਕੇ ਨਹੀਂ ਲੈ ਕੇ ਆਉਨੀਆ ਚਾਹੀਦੀਆ।
ਕਿਉਂਕਿ ਇਹ ਔਰਤਾਂ ਦੇ ਢਿੱਡ ਦੇ ਵਿੱਚ ਕੋਈ ਵੀ ਗੱਲ ਨਹੀਂ ਪਚਦੀ ਤੁਸੀਂ ਦੇਖਿਆ ਹੋਵੇਗਾ ਕਿ ਔਰਤਾਂ ਵਿਸ਼ਵਾਸ ਕਰਨ ਦੇ ਲਾਇਕ ਨਹੀਂ ਹੁੰਦੀ ਹੈ ਕਿਉਂਕਿ ਉਹ ਗੱਲ-ਗੱਲ ਤੇ ਆਪਣਾ ਢੰਗ ਬਦਲ ਲੈਂਦੀਆਂ ਹਨ
ਉਹ ਹਰੇਕ ਨੂੰ ਅਪਣੀ ਗੱਲਾਂ ਦੇ ਵਿੱਚ ਵਸਾ ਕੇ ਰੱਖਦੀਆਂ ਹਨ। ਮਤਲਬ ਹਰੇਕ ਨੂੰ ਇਹ ਬਿਤਾਉਂਦੀਆਂ ਹਨ ਕਿ ਮੇਰਾ ਤੇਰੇ ਬਿਨਾਂ ਬਿਲਕੁਲ ਨਹੀਂ ਕਰਦਾ ਪਰ ਹੁੰਦਾ ਕੁਝ ਹੋਰ ਹੀ ਹੈ। ਅਤੇ ਉਹ ਬਹੁਤ ਲੰਮੇ ਸਮੇਂ ਤਕ
ਆਪਣੇ ਢਿੱਡ ਦੇ ਵਿੱਚ ਗੱਲ ਨਹੀਂ ਰਖਦੀਆਂ ਉਹ ਕਿਸੇ ਨਾ ਕਿਸੇ ਨੂੰ ਗੱਲ ਦਸ ਹੀ ਦਿੰਦੀਆਂ ਹਨ। ਜਿਵੇਂ ਕਿ ਤੁਸੀਂ ਕਦੇ ਵੀ ਕਿਸੇ ਔਰਤ ਨੂੰ ਆਪਣੇ ਦਿਲ ਦੀ ਗੱਲ ਨਹੀਂ ਕਰਨੀ। ਉਹ ਤੁਹਾਡਾ ਮਜ਼ਾਕ ਬਣਾ ਦੇਣਗੀਆਂ।
ਗੁਰੂ ਜੀ ਇਹ ਵੀ ਕਹਿੰਦੇ ਹਨ ਕਿ ਅਜਿਹੀਆਂ ਔਰਤਾਂ ਨੂੰ ਕਦੇ ਵੀ ਘਰ ਦੇ ਵਿੱਚ ਵਿਆਹ ਕੇ ਨਾ ਲੈਕੇ ਆਓ। ਉਹ ਕਹਿੰਦੇ ਹਨ ਕਿ ਜਿਹੜਾ ਬੰਦਾ ਔਰਤ ਦਾ ਰੂਪ ਦੇ ਕੇ ਉਸਦੀ ਸੁੰਦਰਤਾ ਦੇਖ ਕੇ ਉਸ ਨੂੰ ਵਿਆਹ ਲਿਆਵੇਗਾ।
ਉਹ ਬੰਦਾ ਦੁਨੀਆਂ ਦਾ ਸਭ ਤੋਂ ਵੱਡਾ ਮੂਰਖ ਬੰਦਾ ਹੋਵੇਗਾ। ਸੁੰਦਰਤਾ ਹੀ ਸਭ ਕੁਝ ਨਹੀਂ ਹੁੰਦੀ ਸਗੋਂ ਇੱਕ ਸਿਰਤ ਨਾਮ ਦੀ ਚੀਜ਼ ਹੁੰਦੀ ਹੈ ਜਿਹੜੀ ਕਿ ਔਰਤ ਦੇ ਵਿਚ ਦੇਖਣੀ ਚਾਹੀਦੀ ਹੈ। ਜੇਕਰ ਔਰਤ ਵੱਲੋਂ ਬਹੁਤ ਹੀ ਵਧੀਆ ਹੈ
ਮਤਲਬ ਕਿ ਸੰਸਕਾਰ ਉਸ ਦੇ ਵਧੀਆ ਹਨ ਉਸਦੇ ਗੱਲਬਾਤ ਕਰਨ ਦਾ ਢੰਗ ਵਧੀਆ ਹੈ। ਉਸਦੀ ਸਮਾਜ ਦੇ ਵਿੱਚ ਇੱਜ਼ਤ ਕਿੰਨੀ ਕੁ ਬਣੀ ਹੋਈ ਹੈ ਉਸ ਦੇ ਲੋਕਾਂ ਦੇ ਵਿਚ। ਉਸਦਾ ਬੋਲਣ ਦਾ ਤਰੀਕਾ ਉਸ ਦਾ ਗੱਲ ਕਰਨ ਦਾ ਤਰੀਕਾ ਉਸ ਦੀ ਜ਼ਿੰਦਗੀ
ਜੀਣ ਦੇ ਤਰੀਕੇ ਨੂੰ ਦੇਖ ਕੇ ਹੀ ਤੁਸੀਂ ਉਸ ਨੂੰ ਵਿਆਹ ਕੇ ਲੈ ਕੇ ਆਓ। ਇਹ ਨਾ ਹੋਵੇ ਬਾਅਦ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਪਛਤਾਉਣਾ ਪਵੇ ਅਤੇ ਤੁਹਾਡੀ ਜੀਵਨ ਦੇ ਵਿੱਚ ਬਹੁਤ ਹੀ ਵੱਡੀ ਦੁਬਿਧਾ ਆ ਜਾਵੇ।