ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਿੰਘ ਰਾਸੀ ਵਾਲੇ ਲੋਕਾਂ ਦੀ ਜਿਹੜੇ ਕਿ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਆਪਣੀ ਜ਼ਿੰਦਗੀ ਦੇ ਵਿੱਚ। ਉਹਨਾਂ ਦਾ 9.10.11.12.13.14,15 ਅਤੇ 15 ਫਰਵਰੀ ਵਾਲੇ ਦਿਨ ਕਿਹੋ ਜਿਹਾ ਰਹਿਣ ਵਾਲਾ ਹੈ।
ਤੁਸੀਂ ਜਿਹੜਾ ਵੀ ਕੰਮ ਨੂੰ ਲੈ ਕੇ ਆਪਣੀ ਮਿਹਨਤ ਕਰ ਰਹੇ ਹੋ ਅਤੇ ਉਸ ਨੂੰ ਪੂਰਾ ਕਰਨ ਦੇ ਲਈ ਲੱਗੇ ਹੋਏ ਹੋ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਤੁਸੀਂ ਓਧਰ ਹੀ ਲੱਗੇ ਰਹਿਣਾ ਹੈ ਤੁਹਾਡੇ ਕਰੀਬੀ ਤੁਹਾਨੂੰ ਇੱਥੇ ਘੇਰਨ ਦੀ ਕੋਸ਼ਿਸ਼ ਕਰਨਗੇ
ਜਾਂ ਤੁਹਾਡੇ ਰਸਤੇ ਤੋਂ ਤੁਹਾਨੂੰ ਭਤਕਾਉਂਨ ਦੀ ਕੋਸ਼ਿਸ਼ ਕਰਨਗੇ। ਤੁਸੀਂ ਅਜਿਹਾ ਬਿਲਕੁਲ ਵੀ ਹਮੇਸ਼ਾ ਹੀ ਸਤਰਕ ਰਹਿੰਦਾ ਹੈ ਅਤੇ ਆਪਣੇ ਕੰਮ ਤੇ ਲੱਗੇ ਰਹਿਣਾ ਹੈ ਅਤੇ ਨਾ ਹੀ ਉਹਨਾਂ ਨੂੰ ਆਪਨੇ ਅਗਲੇ ਕਦਮ ਬਾਰੇ ਬਿਲਕੁਲ ਵੀ ਦੱਸਣਾ ਹੈ
ਕਿਉਂਕਿ ਜੇਕਰ ਤੁਸੀ ਉਸ ਨੂੰ ਆਪਣੇ ਅਗਲੇ ਕਦਮ ਬਾਰੇ ਦੱਸਦੇ ਹੋ ਕੇ ਤਾਂ ਤੁਹਾਡੇ ਰਾਹ ਵਿੱਚ ਰੋੜਾ ਬਣਨ ਦਾ ਕੰਮ ਕਰ ਸਕਦਾ ਹੈ ਉਹ ਬੰਦਾ ਇਸ ਕਰਕੇ ਤੁਸੀਂ ਚੁਕੰਨੇ ਰਹਿਣਾ ਹੈ ਬਾਕੀ ਤੁਹਾਡੀ ਮਿਹਨਤ ਤੁਹਾਨੂੰ ਸਫਲ ਦੇਵੇਗੀ।
ਪਰਮਾਤਮਾ ਤੁਹਾਡੇ ਤੇ ਕਿਰਪਾ ਕਰ ਰਹੇ ਹਨ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ ਤੁਹਾਡੇ ਤੇ ਪ੍ਰਮਾਤਮਾ ਦੀ ਕਿਰਪਾ ਹੋ ਚੁੱਕੀ ਹੈ ਤੁਸੀਂ ਆਪਣੀ ਜੀਵਨ ਦੇ ਵਿਚ ਅੱਗੇ ਵਧ ਰਹੇ ਉਹ ਸਫਲਤਾ ਪ੍ਰਾਪਤ ਕਰਦੇ ਜਾਵਾਂਗੇ।
ਜੇਕਰ ਤੁਸੀਂ ਬਹੁਤ ਜ਼ਿਆਦਾ ਮਿਹਨਤੀ ਹੋ ਤਾਂ ਤੁਹਾਨੂੰ ਕੋਈ ਵੀ ਸਫ਼ਲਤਾ ਪ੍ਰਾਪਤ ਕਰਨ ਤੋਂ ਨਹੀਂ ਰੋਕ ਸਕਦਾ ਤੁਹਾਡੀ ਜ਼ਿੰਦਗੀ ਦੇ ਜਿਹੜੇ ਵੀ ਮਹੱਤਵਪੂਰਨ ਕੰਮ ਹਨ ਜਿੰਨਾਂ ਨੂੰ ਪੂਰਾ ਕਰਨ ਦੇ ਲਈ ਤੁਸੀਂ ਲੱਗੇ ਹੋਏ
ਹੋ ਉਹ ਪੂਰੇ ਹੋ ਜਾਣਗੇ। ਤੁਹਾਡੀ ਜ਼ਿੰਦਗੀ ਦੇ ਭਗਵਾਨਾ ਦੀ ਕਿਰਪਾ ਹੋ ਰਹੀ ਹੈ ਇਸ ਕਰਕੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ।