ਜਿਵੇਂ ਕਿ ਅੱਜ ਕੱਲ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆ ਜਾਂਦੀਆਂ ਹਨ ਜਿਹਨਾਂ ਦੇ ਵਿੱਚ ਸਭ ਤੋਂ ਵੱਡੀ ਮੁਸ਼ਕਲ ਪੈਸੇ ਦੀ ਹੁੰਦੀ ਹੈ। ਇਸ ਦੀ ਕਮੀ ਦੇ ਕਾਰਨ ਲੋਕਾਂ ਦੇ ਘਰ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਹਨ
ਕਿਉਕਿ ਪੈਸੇ ਨਾਲ ਹੀ ਅੱਜ ਦੇ ਸਮੇਂ ਦੇ ਵਿੱਚ ਸਭ ਕੁਝ ਹੈ ਅਤੇ ਜੇਕਰ ਇਸ ਦੀ ਕਮੀ ਕਿਸੇ ਦੇ ਘਰ ਵਿਚ ਆ ਜਾਂਦੀ ਹੈ ਤਾਂ ਉਸ ਨੂੰ ਬਹੁਤ ਸਾਰੀਆਂ ਚਿੰਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਇਹ ਵੀ ਕਿਹਾ ਜਾਂਦਾ ਹੈ
ਕਿ ਮਾਤਾ ਲਕਸ਼ਮੀ ਜੀ ਹਰ ਇਕ ਦੇ ਘਰ ਵਿੱਚ ਕਿਰਪਾ ਨਹੀਂ ਕਰ ਸਕਦੇ ਕਿਉਂਕਿ ਉਹ ਬਹੁਤ ਚੰਚਲ ਹਨ ਉਹ ਇੱਕ ਥਾਂ ਤੇ ਕਦੇ ਵੀ ਨਹੀਂ ਟਿਕਦੇ। ਪਰ ਉਹ ਆਪਣੀ ਕਿਰਪਾ ਸਦਕਾ ਹਰ ਇਕ ਨੂੰ ਮਾਲਾਮਾਲ ਕਰ ਦਿੰਦੇ ਹਨ।
ਜਿੰਦਗੀ ਦੇ ਵਿੱਚ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਪਰ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਕਿ ਪੈਸੇ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਜਾਵੇ ਕਿਸ ਤਰਾਂ ਮਾਤਾ ਲਕਸ਼ਮੀ ਜੀ ਦੀ ਪੂਜਾ ਪਾਉਣ ਦੇ ਲਈ ਕਿਰਿਆ ਕੀਤੀ ਜਾਵੇ।
ਅਤੇ ਜੇਕਰ ਗੱਲ ਕਰੀਏ ਜਿਵੇਂ ਕਿ ਤੁਹਾਡੇ ਘਰ ਦੇ ਵਿਚ ਤੁਲਸੀ ਦਾ ਪੌਦਾ ਹੈ ਜੇਕਰ ਉਸ ਨੂੰ ਤੁਹਾਡੇ ਘਰ ਦਾ ਮੁੱਖੀ ਰੋਜ਼ ਸਵੇਰੇ ਨਹਾ-ਧੋ ਕੇ ਇੱਕ ਜਲ ਦੀ ਗੜਵੀ ਲੈ ਕੇ ਉਸ ਨੂੰ ਚੜ੍ਹਾ ਦੇਵੇ। ਅਤੇ ਉਸਦੀ ਪੂਜਾ ਕਰੇ
ਇਹ ਤਾਂ ਮਾਤਾ ਲਕਸ਼ਮੀ ਜੀ ਬਹੁਤ ਹੀ ਛੇਤੀ ਤੁਹਾਡੇ ਘਰ ਤੇ ਕ੍ਰਿਪਾ ਕਰਨਗੇ ਅਤੇ ਤੁਹਾਡੇ ਘਰ ਪੈਸੇ ਦੀ ਕਦੇ ਵੀ ਕਮੀ ਨਹੀਂ ਰਹੇਗੀ ਅਤੇ ਇਹ ਵੀ ਕਿਹਾ ਜਾਂਦਾ ਹੈ ਜਦੋਂ ਕਿਸੇ ਵਿਅਕਤੀ ਦੇ ਘਰ ਪੈਸੇ ਦੀ ਕਮੀ ਆਉਂਦੀ ਹੈ
ਤਾਂ ਉਸ ਨੂੰ 24 ਘੰਟੇ ਦੇ ਵਿੱਚ ਪਾ ਦਿੰਦੀ ਹੈ ਅਤੇ ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਅਤੇ ਨੀਂਦ ਨਾ ਆਉਣ ਕਰਕੇ ਉਸ ਨੂੰ ਦਵਾਈਆਂ ਲੈਣੀਆਂ ਪੈਂਦੀਆਂ ਹਨ ਜਿਸ ਨਾਲ ਘਰ ਦੇ ਵਿਚ ਬਿਮਾਰੀ ਆਉਂਦੀ ਹੈ
ਬੱਸ ਤੁਸੀਂ ਤੁਲਸੀ ਦਾ ਪੌਦਾ ਲਗਾਕੇ ਉਸਦੀ ਸੇਵਾ ਕਰਨੀ ਸ਼ੁਰੂ ਕਰ ਦਿਓ ਤੁਹਾਡੇ ਉਤੇ ਵੀ ਮਾਤਾ ਲਕਸ਼ਮੀ ਜੀ ਦੀ ਕਿਰਪਾ ਹੋ ਜਾਵੇਗੀ।