ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਜਿੰਦਗੀ ਦੇ ਵਿੱਚ ਬਹੁਤ ਸਾਰੀਆਂ ਗਮੀਆਂ ਚੱਲ ਰਹੀਆਂ ਹਨ ਮਤਲਬ ਕਿ ਮੁਸ਼ਕਲ ਹੈ ਚੱਲ ਰਹੀਆਂ ਹਨ। ਅਤੇ ਇਨ੍ਹਾਂ ਮੁਸ਼ਕਿਲਾਂ ਨੂੰ ਦੂਰ ਕਰਨ ਦੇ ਲਈ ਅਸੀਂ ਇਧਰ-ਉਧਰ ਭੱਜਦੇ ਰਹਿੰਦੇ ਹਾਂ।
ਕਿਉਂਕਿ ਇਹ ਮੁਸ਼ਕਲ ਹੋਰ ਕਿੱਸੇ ਕਰਕੇ ਨਹੀਂ ਹੁੰਦੀ ਸਿਰਫ ਇੱਕ ਪੈਸੇ ਦੇ ਕਰਕੇ ਸਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ ਅਤੇ ਅਸੀਂ ਇਧਰ-ਉਧਰ ਭੱਜਦੇ ਹਾਂ ਤਾਂ ਮੁਸ਼ਕਿਲਾਂ ਦੂਰ ਹੋ ਸਕਣ।
ਪਰ ਅਸੀਂ ਬਹੁਤ ਸਾਰੀ ਮਿਹਨਤ ਕਰ ਲੈਂਦੇ ਹਾਂ ਪਰ ਸਾਨੂੰ ਪੈਸਾ ਨਹੀਂ ਮਿਲਦਾ। ਅਸੀਂ ਤੁਹਾਨੂੰ ਅੱਜ ਅਜਿਹਾ ਪ੍ਰਯੋਗ ਦੱਸਣ ਜਾ ਰਹੇ ਹਾਂ ਜੋ ਕਿ ਸ਼ਿਵ ਦਾ ਯੋਗ ਬਣਨ ਜਾ ਰਿਹਾ ਹੈ ਉਸ ਤੇ ਹੋਵੇਗਾ।
ਸਹੀ ਪ੍ਰਯੋਗ ਵੀ ਸਵੇਰੇ ਸਵੇਰੇ ਕਰਨਾ ਹੈ ਤੁਸੀਂ ਸ਼ਿਵ ਜੀ ਦੀ ਪੂਜਾ ਕਰਨੀ ਹੈ ਪਰ ਸ਼ਿਵ ਜੀ ਤੋਂ ਇਹ ਨਹੀਂ ਮੰਗਣਾ ਕੀ ਮੈਨੂੰ ਪੈਸੇ ਵੱਧ ਮਿਲ ਜਾਵੇ ਜਾਂ ਪੈਸਾ ਮਿਲ। ਤੁਸੀਂ ਇਹ ਚੀਜ਼ ਕਦੇ ਨਹੀ ਮੰਗਣੀ ਤੁਸੀਂ ਮੰਗਦੇ ਹੀ ਗ਼ਲਤ ਹੋ ਤਾਂ ਤੁਹਾਨੂੰ ਮਿਲਦਾ ਨਹੀਂ।
ਤੁਸੀਂ ਹਮੇਸ਼ਾ ਇਹੀ ਗੱਲ ਕਹਿਣੀ ਹੈ ਸ਼ਿਵ ਜੀ ਦੀ ਪੂਜਾ ਕਰਦੇ ਹੋਏ ਕਿ ਜਿਹੜੀ ਵੀ ਮੈਂ ਨੌਕਰੀ ਕਰਦਾ ਹਾਂ ਮੈਨੂੰ ਉਸਦੇ ਵਿਚ ਪ੍ਰਮੋਸ਼ਨ ਮਿਲ ਜਾਵੇ ਮੇਰੀ ਤਰੱਕੀ ਹੋ ਜਾਵੇਂ ਮੇਰੀ ਜਿੰਦਗੀ ਦੇ ਵਿੱਚ ਵੱਡਾ ਫੇਰਬਦਲ ਹੋ
ਜਾਵੇਂ ਮੇਰੀ ਜਿੰਦਗੀ ਹੋਰ ਸੌਖੀ ਹੋ ਜਾਵੇ ਮੈਂ ਤੰਦਰੁਸਤ ਹੋ ਜਾਵਾਂ। ਮੇਰੇ ਸਰੀਰ ਦੇ ਵਿਚ ਕੋਈ ਬਿਮਾਰੀ ਨਾ ਰਹੇ ਮੇਰੇ ਘਰ ਦੇ ਵਿੱਚ ਕੋਈ ਵੀ ਨਕਾਰਾਤਮਕ ਊਰਜਾ ਨਾ ਰਹੇ ਨਾ ਰਹੇ। ਮੇਰੇ ਘਰ ਦੇ ਵਿੱਚ ਕੋਈ ਵੀ ਬਿਮਾਰੀ ਨਾ ਹੋਵੇ।
ਕਿ ਦੇਖਿਉ ਜੇ ਕਰ ਤੁਸੀਂ ਅਜਿਹਾ ਸੀ ਬਦੀ ਤੋਂ ਮੰਗੋਗੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਫੇਰਬਦਲ ਹੋਵੇਗਾ ਤੁਸੀਂ ਦੇਖੋਗੇ ਹੌਲੀ-ਹੌਲੀ ਤੁਹਾਡੀ ਜ਼ਿੰਦਗੀ ਵਧੀਆ ਹੋਣੀ ਸ਼ੁਰੂ ਹੋ ਗਈ ਹੈ। ਕਿਉਂਕਿ ਜੇਕਰ ਤੁਹਾਡੇ ਘਰ ਦੇ ਵਿਚ ਬੀਮਾਰੀਆਂ ਨਹੀਂ ਹੋਣਗੀਆਂ
ਬੀਮਾਰੀਆਂ ਤੇ ਖਰਚ ਹੋਣ ਵਾਲਾ ਪੈਸਾ ਬਚ ਜਾਵੇਗਾ ਅਤੇ ਜੇਕਰ ਤੁਹਾਡੀ ਪ੍ਰਮੋਸ਼ਨ ਹੋ ਗਈ ਤਾਂ ਉਸਦੇ ਨਾਲ ਨਾਲ ਤੁਹਾਡੀ ਤਨਖਾਹ ਦੇ ਵਿੱਚ ਵੀ ਵਾਧਾ ਹੋਵੇਗਾ ਇਸ ਕਰਕੇ ਸਾਨੂੰ ਇਹ ਚੀਜ਼ਾਂ ਮੰਗਣੀਆਂ ਚਾਹੀਦੀਆਂ ਹਨ ਤਾਂ ਜੋ ਸਾਨੂੰ ਪਰਮਾਤਮਾ ਸਮਝ ਸਕਣ।