ਜਿਵੇਂ ਕਿ ਤੁਸੀਂ ਮਨੀ ਪਲਾਂਟ ਦੇ ਪੌਦੇ ਬਾਰੇ ਤਾਂ ਸੁਣਿਆ ਹੀ ਹੋਵੇਗਾ ਇਹ ਬਹੁਤ ਮਹੱਤਵ ਰੱਖਦਾ ਹੈ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਉਣ ਦੇ ਲਈ ਕਿਉਂਕਿ ਇਹ ਮੰਨਿਆ ਗਿਆ ਹੈ ਕਿ ਜੇਕਰ ਇਹ ਘਰ ਦੇ ਵਿੱਚ ਵੱਧਦਾ ਫੁੱਲਦਾ ਹੈ
ਉਸ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਹੁੰਦੀ ਪਰ ਕੀ ਤੁਸੀਂ ਕਦੇ ਸੋਚਿਆ ਹੈ ਇਸ ਨੂੰ ਸਹੀ ਦਿਸ਼ਾ ਦੇ ਵਿਚ ਲਗਾਉਣਾ ਬਹੁਤ ਜ਼ਰੂਰੀ ਹੈ ਜੇਕਰ ਇਹ ਸਹੀ ਦਿਸ਼ਾ ਵਿੱਚ ਨਹੀਂ ਲੱਗਿਆ ਹੋਇਆ ਤਾਂ ਇਹ ਤੁਹਾਡੇ ਘਰ ਦੇ ਵਿੱਚ ਨਾਕਰਾਤਮਕ ਸੋਚ ਲੈ ਕੇ ਆ ਸਕਦਾ ਹੈ
ਮਤਲਬ ਨਾਕਰਾਤਮਕ ਊਰਜਾ ਲੈ ਕੇ ਆ ਸਕਦਾ ਹੈ ਜਿਹੜੇ ਲਾਭ ਕਰਕੇ ਤੁਸੀਂ ਇਸ ਨੂੰ ਲੈ ਕੇ ਆਏ ਸੀ ਉਹ ਲਾਭ ਤੁਹਾਨੂੰ ਕਦੇ ਨਹੀਂ ਹੋਵੇਗਾ ਕਰਕੇ ਇਸ ਨੂੰ ਸਹੀ ਦਿਸ਼ਾ ਦੇ ਵਿਚ ਲਗਾਉਣਾ ਬਹੁਤ ਜ਼ਰੂਰੀ ਹੈ ਸ਼ਾਸਤਰਾਂ ਦੇ ਵੀ ਦੱਸਿਆ ਗਿਆ ਹੈ
ਇਸ ਨੂੰ ਉੱਤਰ ਦਿਸ਼ਾ ਦੇ ਵਿਚ ਲਗਾਉਣਾ ਬਹੁਤ ਸਹੀ ਮੰਨਿਆ ਗਿਆ ਹੈ। ਅਤੇ ਇਹ ਜੇਕਰ ਉਸ ਦੀ ਸ਼ਾਦੀ ਵਿਚ ਲੱਗਿਆ ਹੋਇਆ ਹੈ ਤੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ।
ਦੂਜੀ ਗੱਲ ਇਹ ਹੈ ਕਦੇ ਵੀ ਇਸ ਨੂੰ ਧਰਤੀ ਤੇ ਵਿਛਾ ਕੇ ਨਹੀਂ ਬਦਲ ਲੇਣਾ ਚਾਹੀਦਾ ਇਸ ਨੂੰ ਹਮੇਸ਼ਾ ਕਿਸੇ ਲੱਕੜ ਦੇ ਨਾਲ ਬੰਨ੍ਹ ਕੇ ਉੱਪਰ ਵੱਲ ਉਠਦਾ ਰੱਖਣਾ ਚਾਹੀਦਾ ਹੈ। ਅਤੇ ਜੇਕਰ ਇਹ ਉੱਪਰ ਵੱਲ ਉਠਦਾ ਹੋਵੇਗਾ
ਤੁਹਾਡੇ ਘਰ ਦੇ ਹਾਲਾਤ ਵੀ ਉੱਚਾ ਉੱਠਣ ਗੇ ਮਤਲਬ ਕਿ ਚੰਗੇ ਹੋਣਗੇ। ਕਰਕੇ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖੋ ਅਤੇ ਇਹਨੂੰ ਕਦੇ ਵੀ ਗੰਦਾ ਨਾ ਹੋਣ ਦੇਵੇ ਸਫਾਈ ਕਰਦੇ ਰਹੋ। ਇਸ ਨੂੰ ਸਾਫ-ਸੁਥਰਾ ਰੱਖੋ
ਉੱਤਰ ਦਿਸ਼ਾ ਵੱਲ ਦੇਖੋ ਲੱਕੜ ਦੇ ਨਾਲ ਬੰਨ੍ਹ ਕੇ ਉੱਪਰ ਵੱਲ ਉਠਦਾ ਰੱਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਪਵੇਗਾ ਤੁਹਾਡੀ ਜਿੰਦਗੀ ਦੇ ਵਿੱਚ ਪੈਸੇ ਦੀ ਕਮੀ ਨਹੀਂ ਰਹੇਗੀ।