ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਜਿੰਦਗੀ ਦੇ ਵਿੱਚ ਕੁੱਝ ਅਜਿਹੇ ਕੰਮ ਕਰਨੇ ਹਨ ਜਿਨ੍ਹਾਂ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ। ਸਾਡਾ ਪ੍ਰਮਾਤਮਾ
ਸਾਡੇ ਤੋਂ ਇਹ ਉਮੀਦ ਰੱਖਦਾ ਹੈ ਕਿ ਮੇਰੇ ਬੱਚੇ ਜ਼ਿੰਦਗੀ ਦੇ ਵਿੱਚ ਇਹ ਕੰਮ ਜਰੂਰ ਕਰਨ ਪਰ ਅਸੀਂ ਨਹੀਂ ਕਰਦੇ ਅਸੀਂ ਇਹਨਾਂ ਤੋਂ ਵਾਂਝੇ ਰਹਿੰਦੇ ਹਾਂ ਜੋ ਕਿ ਬਹੁਤ ਹੀ ਗਲਤ ਗੱਲ ਹੈ
ਸਾਨੂੰ ਕਦੇ ਵੀ ਇਹ ਕੰਮ ਤੋਂ ਨਹੀਂ ਮੁਕਰਨਾ ਚਾਹੀਦਾ ਸਾਨੂੰ ਇਹ ਕੰਮ ਜ਼ਰੂਰ ਕਰਨੇ ਚਾਹੀਦੇ ਹਨ ਇਹ ਕੰਮ ਕਿਹੜੇ ਹਨ ਇਹ ਵੀ ਤੁਹਾਨੂੰ ਦੱਸਾਂਗੇ ਪਰ ਤੁਸੀਂ ਇਹ ਕੰਮ ਜਦੋਂ ਵੀ ਕਰਨੇ ਹਨ
ਤਾਂ ਕਿਸੇ ਕੋਲ ਕੋਈ ਰੌਲਾ ਨਹੀਂ ਪਾਉਣਾ। ਕਦੇ ਕੋਈ ਸ਼ੋਸ਼ਾ ਨਹੀਂ ਕਰਨਾ ਕਿ ਮੈਂ ਇਹ ਕੰਮ ਕਰਦਾ ਹਾਂ ਇਹੋ ਜਿਹਾ ਕਰੋਗੇ ਤਾਂ ਤੁਹਾਡੇ ਅੰਦਰ ਵੀ ਮੈਂ ਆਵੇਗੀ ਤੁਸੀ ਹਕਾਰ ਕੇ ਇਹ ਕੰਮ ਬਿਲਕੁਲ ਵੀ ਨਾ ਕਰਿਓ
ਤੁਸੀਂ ਇਹ ਕੰਮ ਕਰਨਾ ਪਰ ਸੱਚੇ ਮਨ ਨਾਲ ਕਰਨਾ ਦਿਲ ਦੇ ਨਾਲ ਕਰਨਾ। ਤੁਸੀਂ ਮਹੀਨੇ ਵਿੱਚ ਦੋ ਜਾਂ ਤਿੰਨ ਵਾਰੀ ਕਿਸੇ ਭੁੱਖੇ ਨੂੰ ਰੋਟੀ ਜ਼ਰੂਰ ਖਾਣੀਂ ਹੈ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ।
ਕਿਉਂਕਿ ਪ੍ਰਮਾਤਮਾ ਵੀ ਤੁਹਾਨੂੰ ਉਸ ਪੁੰਨ ਦਾ ਫਲ ਬਖਸ਼ੇਗਾ। ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ ਗਾ ਜਿਸ ਨਾਲ ਤੁਹਾਡੇ ਤੇ ਕਦੇ ਵੀ ਕੋਈ ਮੁਸ਼ਕਲ ਨਹੀਂ ਆ ਸਕਦੀ।
ਅਤੇ ਤੁਹਾਡੀ ਜ਼ਿੰਦਗੀ ਬਹੁਤ ਹੀ ਚੰਗੀ ਹੋ ਜਾਵੇਗੀ। ਅਤੇ ਦੂਜੀ ਗੱਲ ਇਹ ਹੈ ਕਿ ਇਸ ਗਰੀਬ ਤੇ ਜੇਕਰ ਤੁਸੀਂ ਨੰਗੇ ਪੈਰ ਦੇਖਦੇ ਹੋ ਤਾਂ ਜੇਕਰ ਤੁਹਾਡੀ ਗੁੰਜਾਇਸ਼ ਹੈ
ਤਾਂ ਉਸ ਨੂੰ ਚਪਲਾਂ ਲੈਕੇ ਕੇ ਦੇ ਦਿਓ। ਅਜਿਹਾ ਕਰਨ ਨਾਲ ਤੁਹਾਡੀ ਜ਼ਿੰਦਗੀ ਬਹੁਤ ਸੋਹਣੀ ਹੋ ਜਾਵੇਗੀ। ਇਹ ਕੰਮ ਤੁਸੀਂ ਜਰੂਰ ਕਰਨੀ ਹਨ ਤੁਸੀਂ ਦੇਖਿਆ ਤਾਂ ਪਰਮਾਤਮਾ ਤੁਹਾਡੇ ਘਰ ਦੇ ਵਿੱਚ ਵੀ ਰੰਗ ਭਰਦਾ ਰਹੇਗਾ।