ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਹਾ ਸ਼ਿਵਰਾਤਰੀ ਆਉਣ ਵਾਲੀ ਹੈ ਜੇਕਰ ਤੁਸੀਂ ਇਸ ਦੀ ਇਹ ਇੱਕ ਕੰਮ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਫੇਰ-ਬਦਲ ਹੋਵੇਗੀ।
ਤੁਹਾਡੀ ਜਿੰਦਗੀ ਬਹੁਤੀ ਚੰਗੀ ਹੋ ਜਾਵੇਗੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹੇਗੀ । ਅਤੇ ਜੇਕਰ ਗੱਲ ਕਰੀਏ ਤੁਹਾਡੀ ਜ਼ਿੰਦਗੀ ਦੇ ਵਿੱਚ ਇਸਦਾ ਗਹਰਾ ਪ੍ਰਭਾਵ ਪਵੇਗਾ ਤੁਸੀਂ ਵੀ ਕਹੋਗੇ
ਕਿ ਇਹ ਬਹੁਤ ਚੰਗਾ ਹੋਇਆ ਕਿ ਮੇਰੀ ਜ਼ਿੰਦਗੀ ਚੰਗੀ ਹੋ ਗਈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਭਗਵਾਨ ਸ਼ਿਵ ਜੀ ਬਹੁਤ ਹੀ ਸ਼ਕਤੀਸ਼ਾਲੀ ਭਗਵਾਨ ਹਨ ਇਹਨਾਂ ਦੀ ਪੂਜਾ ਕਰਨ ਵਾਲਾ ਹਰਿ ਕੀ ਭਗਤਿ ਸੁਖੀ ਰਹਿੰਦਾ ਹੈ
ਕਿਉਂਕਿ ਇਹ ਉਨ੍ਹਾਂ ਦੀ ਜਿੰਦਗੀ ਦੇ ਵਿਚ ਖੁਸ਼ੀਆਂ ਹੀ ਭਰ ਜਾਂਦੇ ਹਨ। ਪਰ ਜੇਕਰ ਇਹ ਕ੍ਰੋਧ ਵਿੱਚ ਆ ਜਾਣ ਤਾਂ ਛੇਤੀ ਛੇਤੀ ਸ਼ਾਂਤ ਨਹੀਂ ਹੁੰਦੇ। ਇਕ ਵਾਰ ਤੂੰ ਸੁਣਿਆ ਹੋਵੇਗਾ
ਕਿ ਦੁਨੀਆਂ ਖਤਮ ਹੋਣ ਤੇ ਆ ਗਈ ਸੀ ਜਦੋਂ ਇਹ ਕਰੋਧ ਦੇ ਵਿਚਾਲੇ ਸੀ। ਇਸ ਕਰਕੇ ਤੁਹਾਨੂੰ ਕਿਹਾ ਜਾਂਦਾ ਹੈ ਫਿਰ ਵੀ ਜੇਕਰ ਸ਼ਿਵ ਜੀ ਦੀ ਪੂਜਾ ਸੱਚੇ ਮਨ ਨਾਲ ਕਰਦੇ ਹੋ
ਤਾਂ ਤੁਹਾਡੇ ਘਰ ਦੇ ਵਿਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਵੇਗੀ। ਇਸ ਕਰਕੇ ਤੁਸੀਂ ਇਸ ਸ਼ਿਵਰਾਤਰੀ ਦੇ ਘਰ ਦੇ ਵਿੱਚ ਸ਼ਿਵ ਜੀ ਦਾ ਜਾਗਰਣ ਕਰਵਾਇਆ ਹੈ ਜਿਸ ਦੇ ਨਾਲ
ਤੁਹਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਤੁਹਾਡੇ ਘਰ ਦੇ ਵਿੱਚ ਕਿਸੇ ਨੇ ਵੀ ਕੋਈ ਕੀਤਾ ਕਰਾਇਆ ਹੈਂ ਉਹ ਸਭ ਠੀਕ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ।