ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਫਰਵਰੀ ਆਉਣ ਵਾਲੀ ਏਕਦਸ਼ੀ ਦੀ ਇਸ ਦਿਨ ਜੇਕਰ ਤੁਸੀ ਭਗਵਾਨ ਵਿਸ਼ਨੂੰ ਜੀ ਅਤੇ ਲਕਸ਼ਮੀ ਜੀ ਦੀ ਪੂਜਾ ਕਰਦੇ ਹੋ ਤਾਂ ਤੁਹਾਡੇ ਤੇ ਕਿਰਪਾ ਬਹੁਤ ਹੋ ਜਾਵੇਗੀ।
ਦੋ ਕੇਲੇਆਂ ਦੇ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ।ਜਿਵੇਂ ਕੋਈ ਸ਼ੁਭ ਦਿਨ ਹੁੰਦਾ ਹੈ ਤਾਂ ਉਸ ਦਿਨ ਕੁਝ ਉਪਾਅ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਫੇਰ-ਬਦਲ ਹੋ ਸਕਦਾ ਹੈ
ਤਾਂ ਇਸ ਕਰਕੇ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੋਈ ਸ਼ੁਭ ਦਿਨ ਹੁੰਦਾ ਹੈ ਤਾਂ ਉਹ ਕਈ ਕਈ ਭਗਵਾਨਾ ਦੀ ਪੂਜਾ ਕਰਨ ਦੇ ਨਾਲ ਤੁਹਾਡੀ ਜਿੰਦਗੀ ਵਿੱਚ ਕੋਈ ਵੱਡਾ ਫੇਰ ਬਦਲ ਹੁੰਦਾ ਹੈ। ਅਤੇ ਤੁਸੀਂ ਕੀ ਕਰਨਾ ਹੈ ਸਵੇਰੇ ਨਹਾ-ਧੋ ਕੇ ਭੀੜੇ ਵਸਤਰ ਪਾ ਲੈਣੇ ਹਨ।
ਮਾਤਾ ਲਕਸ਼ਮੀ ਦੇ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕਰਨੀ ਹੈ ਤੁਸੀ ਦੋ ਕੇਲੇ ਲੈਣੇ ਹਨ ਅਤੇ ਜੋ ਕਿ ਡੰਡੇ ਨਾਲ ਜੁੜੇ ਹੋਣ ਅਤੇ ਇੱਕ ਪਲੇਟ ਦੇ ਵਿੱਚ ਸਾਫ ਕਰ ਕੇ ਰੱਖ ਲੈਣੇ ਹਨ ਅਤੇ ਉਸ ਦੇ ਨਾਲ ਪਾਣੀ ਦੇ ਵਿੱਚ ਹਲਦੀ ਲੈਣੀ ਹੈ।
ਫਿਰ ਉਸ ਨਾਲ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦੀ ਪੂਜਾ ਕਰਨੀ ਹੈ।ਅਤੇ ਜਿਵੇਂ ਕਿ ਸਾਨੂੰ ਪਤਾ ਹੈ ਮਾਤਾ ਲਕਸ਼ਮੀ ਦੀ ਪੂਜਾ ਕਰਦੇ ਹਾਂ ਤਾਂ ਮਾਤਾ ਲਕਸ਼ਮੀ ਦੀ ਪੂਜਾ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਰਹਿੰਦੀ
ਸਾਡੇ ਘਰ ਵਿੱਚ ਖੁਸ਼ੀ ਬਹੁਤ ਜ਼ਿਆਦਾ ਰਹਿੰਦੀ ਹੈ। ਅਤੇ ਸਾਡੀਆਂ ਸਾਰੀਆਂ ਹੀ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹਨ ਕਿਉਂਕਿ ਮਾਤਾ ਲਕਸ਼ਮੀ ਦੀ ਕਿਰਪਾ ਜਿਸ ਘਰ ਉਤੇ ਹੋ ਗਈ ਹੈ ਉਸ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ।
1 ਫਰਵਰੀ ਵਾਲੇ ਦਿਨ ਤੁਸੀਂ ਮਾਤਾ ਲਕਸ਼ਮੀ ਦੀ ਪੂਜਾ ਜ਼ਰੂਰ ਕਰਨੀ ਹੈ ਅਤੇ ਜੇਕਰ ਤੁਸੀਂ ਮਾਤਾ ਲਕਸ਼ਮੀ ਦੀ ਪੂਜਾ ਕਰਦੇ ਹੋ ਤਾਂ ਤੁਸੀ ਵਿਸ਼ਨੂ ਜੀ ਦੀ ਵੀ ਪੂਜਾ ਕਰਨੀ ਹੈ। ਕਿ ਜਿੱਥੇ ਮਾਤਾ ਲਕਸ਼ਮੀ ਜੀ ਦਾ ਨਾਮ ਆਉਂਦਾ ਹੈ ਉੱਥੇ ਵਿਸ਼ਨੂੰ ਜੀ ਦਾ ਨਾਮ ਵੀ ਆਉਂਦਾ ਹੈ।
ਇਸ ਕਰਕੇ ਇਨ੍ਹਾਂ ਦੋਵਾਂ ਦੀ ਪੂਜਾ ਕਰਨੀ ਚਾਹੀਦੀ ਹੈ। ਤੇ ਜੇ ਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡੀ ਜਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਵੇਗੀ। ਕਦੇ ਤੁਸੀ ਇਹ ਇੱਕ ਫਰਵਰੀ ਵਾਲੇ ਦਿਨ ਜਰੂਰ ਕਰਨਾ ਹੈ ਮਾਤਾ ਲਕਸ਼ਮੀ ਦੀ ਪੂਜਾ ਕਰਨੀ ਹੈ। ਅਤੇ ਵਿਸ਼ਨੂੰ ਜੀ ਦੀ ਪੂਜਾ ਵੀ ਕਰਨੀ ਹੈ ਤਾਂ ਤੁਹਾਡੇ ਘਰ ਦੇ ਵਿੱਚ ਵੀ ਬਹੁਤ ਜ਼ਿਆਦਾ ਕਿਰਪਾ ਹੋ ਸਕੇ।