ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਕਾਲੀ ਮਿਰਚ ਦੇ ਫਾਇਦੇ ਬਾਰੇ ਦੱਸਾਂਗੇ। ਇਹ ਰਾਹੂ ਤੇ ਕੇਤੂ ਦੇ ਦੋਸ਼ਾਂ ਨੂੰ ਤਾਂ ਦੂਰ ਕਰਦੀ ਹੀ ਹੈ, ਇਹ ਤੰਤਰ-ਮੰਤਰ ਨੂੰ ਦੂਰ ਕਰਦੀ ਹੈ। ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਦੀ ਹੈ। ਇਸ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ। ਰੁਕੇ ਹੋਏ ਕੰਮਾਂ ਨੂੰ ਬਣਾਉਣ ਦਾ ਕੰਮ ਕਰਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਇਹਨਾਂ ਦੇ ਪ੍ਰਯੋਗ ਦੱਸਾਂਗੇ
ਜਿਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਮੁਸ਼ਕਿਲਾਂ ਨੂੰ ਦੂਰ ਕਰ ਸਕਦੇ ਹੋ। ਕਾਲੀ ਮਿਰਚ ਤੁਹਾਡੀ ਕੁੰਡਲੀ ਦੇ ਸ਼ਨੀ ਅਤੇ ਰਾਹੂ ਗ੍ਰਹਿ ਨੂੰ ਸ਼ਾਂਤ ਕਰਦੀ ਹੈ। ਤੁਹਾਡੇ ਘਰ ਵਿੱਚੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਦੀ ਹੈ। ਇਹ ਦੇਵੀ ਦੇਵਤਿਆਂ ਨੂੰ ਖੁਸ਼ ਕਰਦੀ ਹੈ। ਰੁਕੇ ਹੋਏ ਕੰਮਾਂ ਨੂੰ ਬਣਾਉਂਦੀ ਹੈ। ਘਰ ਵਿੱਚ ਵਾਸਤੂ ਦੋਸ਼ਾਂ ਨੂੰ ਖਤਮ ਕਰਦੀ ਹੈ।
ਜਦੋਂ ਤੁਹਾਡੀ ਕੁੰਡਲੀ ਵਿੱਚ ਸ਼ਨੀ ਅਤੇ ਰਾਹੂ ਅਤੇ ਹੋ ਜਾਂਦੇ ਹਨ ਤਾਂ ਤੁਹਾਡੇ ਸਰੀਰ ਵਿੱਚ ਵਾਯੂ ਰੋਗ ਵੱਧ ਜਾਂਦੇ ਹਨ। ਪੇਟ ਸਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਜਗ੍ਹਾ-ਜਗ੍ਹਾ ਤੇ ਦਰਦ ਹੁੰਦਾ ਹੈ। ਇਹ ਖੂਨ ਨੂੰ ਸਾਫ ਕਰਦੀ ਹੈ। ਕੈਂਸਰ ਵਰਗੀ ਬੀਮਾਰੀਆਂ ਤੋਂ ਬਚਾਉਂਦੀ ਹੈ। ਤੁਹਾਨੂੰ 5 ਕਾਲੀ ਮਿਰਚ ਦੇ ਦਾਣੇ ਲੈਣੇ ਹਨ ਉਨ੍ਹਾਂ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲੈਣਾਂ ਹੈ।
ਜਦ ਹਰ ਰੋਜ਼ ਤੁਸੀਂ ਇਸ ਦਾ ਸੇਵਨ ਨਿਯਮਿਤ ਰੂਪ ਵਿੱਚ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਡੀ ਮਾਸਪੇਸ਼ੀਆਂ ਠੀਕ ਹੁੰਦੀਆਂ ਹਨ ,ਖੂਨ ਸਾਫ ਹੁੰਦਾ ਹੈ। ਇਸ ਨਾਲ ਤੁਹਾਡਾ ਸ਼ੈਨੀ ਵੀ ਕੰਟਰੋਲ ਵਿਚ ਰਹਿੰਦਾ ਹੈ। ਜੇ ਤੁਹਾਡੇ ਘਰ ਵਿਚ ਬਹੁਤ ਜ਼ਿਆਦਾ ਨਕਾਰਾਤਮਕ ਊਰਜਾ ਹੈ ਤੁਹਾਡਾ ਘਰ ਵਿੱਚ ਆਉਣ ਦਾ ਦਿਲ ਨਹੀਂ ਕਰਦਾ, ਤੁਸੀ ਆਪਣੀ ਘਰ ਦਾ ਇਹੋ ਜਿਹਾ ਕੋਨਾ ਲੈਣਾ ਹੈ
ਜਿੱਥੇ ਬਹੁਤ ਜ਼ਿਆਦਾ ਘੱਟ ਆਉਣਾ ਜਾਣਾ ਹੁੰਦਾ ਹੈ, ਉਸ ਜਗ੍ਹਾ ਤੇ ਤਿਲ ਦੇ ਤੇਲ ਦਾ ਦੀਵਾ ਜਗਾ ਕੇ ਉਸ ਦੇ ਅੰਦਰ 7 ਕਾਲੀ ਮਿਰਚ ਦੇ ਦਾਣੇ ਪਾ ਦੇਣੇ ਹਨ, ਇਸ ਨੂੰ ਲਗਾਤਾਰ 31 41 ਦਿਨ ਜਗਾਉਂਦੇ ਰਹਿਣਾ ਹੈ। ਹੌਲੀ-ਹੌਲੀ ਤੁਹਾਡੇ ਘਰ ਵਿਚ ਸਕਾਰਾਤਮਕ ਊਰਜਾ ਪ੍ਰਵੇਸ਼ ਕਰਨੀ ਸ਼ੁਰੂ ਕਰ ਦਿੰਦੀ ਹੈ। ਤੁਹਾਡੇ ਘਰ ਵਿੱਚੋਂ ਸਾਰੀ ਨਕਾਰਾਤਮਕਤਾ ਊਰਜਾ ਬਾਹਰ ਚੱਲੀ ਜਾਂਦੀ ਹੈ।
ਦੀਵਾ ਸ਼ਾਇਰੀ ਨਕਾਰਾਤਮਕ ਉਨ੍ਹਾਂ ਨੂੰ ਖਿੱਚ ਲੈਂਦਾ ਹੈ। ਸ਼ਨੀ ਅਤੇ ਰਾਹੂ ਦੀ ਨਕਾਰਾਤਮਕ ਊਰਜਾ ਵੀ ਖਤਮ ਹੋ ਜਾਂਦੀ ਹੈ। ਸਕਾਰਾਤਮਕ ਊਰਜਾ ਪ੍ਰਵੇਸ਼ ਕਰਨਾ ਸ਼ੁਰੂ ਕਰ ਦਿੰਦੀ ਹੈ। ਜੇਕਰ ਤੁਸੀਂ ਕਿਸੇ ਇੰਟਰਵਿਊ ਲਈ ਜਾ ਰਹੇ ਹੋ ਤੁਸੀਂ ਚਾਹੁੰਦੇ ਹੋ ਤੁਹਾਨੂੰ ਉਸ ਦੇ ਵਿੱਚ ਸਫਲਤਾ ਹਾਸਿਲ ਹੋਵੇ ਤਾਂ ਤੁਹਾਨੂੰ 7 ਕਾਲੀ ਮਿਰਚ ਦੇ ਦਾਣੇ ਲੈਣੇ ਹਨ
ਉਹਨਾਂ ਨੂੰ ਦੋਨਾਂ ਹੱਥਾਂ ਨਾਲ ਦਬਾ ਕੇ ਆਪਣੇ ਘਰ ਦੇ ਮੁੱਖ ਦੁਆਰ ਕੋਲ ਜਾਕੇ ਇੱਕ ਪੈਰ ਬਾਹਰ ਰੱਖ ਕੇ ਬੋਲਣਾ ਹੈਂ ਕਿ ਜਿਸ ਕੰਮ ਲਈ ਤੁਸੀਂ ਜਾ ਰਹੇ ਹੋ ਉਸ ਵਿੱਚ ਤੁਹਾਨੂੰ ਸਫਲਤਾ ਹਾਸਲ ਹੋਵੇ, ਉਸ ਤੋਂ ਬਾਅਦ ਚੁਰਾਹੇ ਤੇ ਜਾ ਕੇ ਚਾਰੋਂ ਜਗਾ ਤੇ ਇਕ ਇਕ ਕਾਲੀ ਮਿਰਚ ਦੇ ਦਾਣੇ ਸੁੱਟ ਦੇਣੇ ਹਨ। ਤਿਨ ਆਪਣੀ ਜੇਬ ਵਿੱਚ ਲੈ ਕੇ ਚਲੇ ਜਾਣਾ ਹੈ।
ਉਸ ਜਗ੍ਹਾ ਤੇ ਜਾ ਕੇ ਤਿੰਨ ਦਾਣੇ ਸੁਟ ਦੇਣੇ ਹਨ ਇਸ ਕੰਮ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲਦੀ ਹੈ। ਇਸ ਤੋਂ ਇਲਾਵਾ 9 ਕਾਲੀ ਮਿਰਚ ਦੇ ਦਾਣੇ ਪਾ ਕੇ ਦੇਸੀ ਘਿਉ ਦਾ ਦੀਪਕ ਆਪਣੇ ਘਰ ਵਿਚ ਜਗਾਉਣਾ ਹੈ। ਘੱਟੋ ਘੱਟ ਇੱਕੀ ਦਿਨ ਇਸ ਤਰ੍ਹਾਂ ਕਰਨਾ ਹੈ। ਇਸ ਨਾਲ ਤੁਹਾਨੂੰ ਤੁਹਾਡੀ ਦੇਵ ਕਿਰਪਾ ਮਿਲਣੀ ਸ਼ੁਰੂ ਹੋ ਜਾਂਦੀ ਹੈ।
ਤੁਹਾਡੇ ਰੁਕੇ ਹੋਏ ਕੰਮ ਬਣਨਗੇ ਸ਼ੁਰੂ ਹੋ ਜਾਣਗੇ। ਸ਼ਨੀ ਦੀ ਸਾੜੇ ਸਾਤੀ ਵਿਚ ਵੀ ਇਹ ਪ੍ਰਯੋਗ ਜ਼ਰੂਰ ਕਰਨਾ ਚਾਹੀਦਾ ਹੈ। ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ ਤਾਂ 21 ਕਿ ਕਾਲੀ ਮਿਰਚ ਦੇ ਦਾਣੇ ਲੈ ਕੇ ਉਸ ਨੂੰ ਆਪਣੇ ਸਿਰਹਾਣੇ ਦੇ ਨੀਚੇ ਰੱਖ ਕੇ ਸੌਂ ਜਾਣਾ ਹੈ। ਇਸ ਨਾਲ ਤੁਹਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ।