ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬੱਸ ਇਕ ਵਾਰ ਇਹ ਸ਼ਬਦ ਬੋਲ ਲਵੋ, ਚਾਰੋਂ ਦਿਸ਼ਾਵਾਂ ਤੋਂ ਪੈਸਾ ਵਰਸੇਗਾ । ਸਵੇਰ ਦੇ ਸਮੇਂ ਨੂੰ ਬ੍ਰਹਮ ਮੂਹਰਤ ਕਿਹਾ ਜਾਂਦਾ ਹੈ। ਜਿਹੜੀਆਂ ਵੀ ਚੀਜ਼ਾਂ ਨੂੰ ਸਵੇਰ ਦੇ ਸਮੇਂ ਦੇਖਦੇ ਹੋਏ ਚਾਹੇ ਉਹ ਚੰਗੀਆਂ ਚੀਜ਼ਾਂ ਹਨ ਚਾਹੇ ਉਹ ਬੁਰੀ ਚੀਜ਼ ਹਨ ਉਨ੍ਹਾਂ ਦਾ ਪ੍ਰਭਾਵ ਸਾਰਾ ਦਿਨ ਤੁਹਾਡੇ ਉੱਤੇ ਬਣਿਆ ਰਹਿੰਦਾ।
ਨਿੰਦਰ ਤੋਂ ਉੱਠਣ ਤੋਂ ਬਾਅਦ ਜਿਸਨੂੰ ਅਸੀਂ ਬ੍ਰਹਮ ਮੂਰਤ ਕਹਿੰਦੇ ਹਾਂ, ਉਸ ਸਮੇਂ ਤੁਸੀਂ ਜਿਹੜੇ ਵੀ ਸ਼ਬਦ ਬੋਲਦੇ ਹੋ ਉਹ ਇਸਵਰ ਤੱਕ ਪਹੁੰਚ ਜਾਂਦੇ ਹਨ। ਸਾਡੀ ਜੋ ਵੀ ਇੱਛਾ ਹੁੰਦੀ ਹੈ ਜਾਂ ਫਿਰ ਅਸੀਂ ਜੋ ਵੀ ਸ਼ਬਦ ਗੁਣਗੁਣਾਉਦੇ ਹਾਂ, ਉਹ ਇਸਵਰ ਤੱਕ ਪਹੁੰਚ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਕੋਈ ਵੀ ਵਿਅਕਤੀ ਬਾਸੇ ਮੂੰਹ ਇਹ ਸ਼ਬਦ ਬੋਲਦੇ ਹਨ, ਉਹ ਜਲਦੀ ਹੀ ਅਮੀਰ ਬਣ ਜਾਂਦੇ ਹਨ।
ਜਦੋਂ ਸਵੇਰ ਦੇ ਸਮੇਂ ਸੌਂ ਕੇ ਉੱਠਦੇ ਹੋ ਤਾਂ ਤੁਹਾਨੂੰ ਇੱਕ ਕੰਮ ਜ਼ਰੂਰ ਕਰਨਾ ਚਾਹੀਦਾ ਹੈ। ਤੁਹਾਨੂੰ ਸਵੇਰੇ ਉੱਠ ਕੇ ਆਪਣੇ ਦੋਨਾਂ ਹੱਥਾਂ ਦੀਆਂ ਹਥੇਲੀਆਂ ਨੂੰ ਆਪਸ ਵਿਚ ਜੋੜ ਲੈਣਾ ਚਾਹੀਦਾ ਹੈ, ਉਸ ਤੋਂ ਬਾਦ ਤੁਹਾਨੂੰ ਆਪਣੇ ਹੱਥ ਦੀ ਹਥੇਲੀ ਨੂੰ ਦੇਖਣਾ ਚਾਹੀਦਾ ਹੈ। ਤੁਹਾਡੇ ਹੱਥ ਦੀ ਹਥੇਲੀ ਵਿਚ ਸਾਰੇ ਦੇਵੀ-ਦੇਵਤਾਂ ਨਿਵਾਸ ਕਰਦੇ ਹਨ। ਦੋਨਾਂ ਹਥੇਲੀਆਂ ਨੂੰ ਮਿਲਾ ਕੇ ਇਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ।
ਕਿਉਂਕਿ ਅਸੀਂ ਆਪਣੇ ਹੱਥਾਂ ਨਾਲ ਚੰਗੇ ਅਤੇ ਬੁਰੇ ਦੋਵੇਂ ਤਰ੍ਹਾਂ ਦੇ ਕਰਮ ਕਰਦੇ ਹਾਂ। ਆਪਣੇ ਦੋਨਾਂ ਹੱਥਾਂ ਦੀਆਂ ਹਥੇਲੀਆਂ ਦੀਆਂ ਰੇਖਾਵਾਂ ਨੂੰ ਜੋੜ ਕੇ ਜਦੋਂ ਆਪਣੇ ਹੱਥਾਂ ਨੂੰ ਚੁੰਮਦੇ ਹਾਂ ਤਾਂ ਇਸ ਨਾਲ ਸਾਡੇ ਸਾਰੇ ਦੋਸ਼ ਦੂਰ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਆਪਣੇ ਬਾਸੀ ਮੂੰਹ 21 ਵਾਰ ਕਿਹੜਾ ਸ਼ਬਦ ਬੋਲਣਾ ਹੈ ਜਿਸ ਨਾਲ ਸਾਡੀ ਕੁੰਡਲੀ ਦੇ ਵਿੱਚ ਧੰਨ ਯੋਗ ਬਣਨਾ ਸ਼ੁਰੂ ਹੋ ਜਾਂਦਾ ਹੈ।
ਸਭ ਤੋਂ ਪਹਿਲਾਂ ਤੁਸੀਂ ਸਵੇਰ ਦੇ ਸਮੇਂ ਉੱਠ ਕੇ ਆਪਣੇ ਦੋਨਾਂ ਹੱਥਾਂ ਦੀਆਂ ਤਲੀਆਂ ਨੂੰ ਜੋੜ ਕੇ ਚੁਮਣਾਂ ਹੈ ਉਸ ਤੋਂ ਬਾਅਦ ਇਹ ਸ਼ਬਦ ਬੋਲਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਮੰਤਰ ਦਾ ਜਾਪ ਕਰਨਾ ਹੈ ਇਹ ਮੰਤਰ ਹੈ ਔਮ ਸਰੀਂ ਸਰੀਯੇ ਨਮਹ। ਇਹ ਮਾਤਾ ਲਕਸ਼ਮੀ ਦਾ ਬੀਜ ਮੰਤਰ ਹੈ ਇਸ ਨੂੰ ਹਰ ਰੋਜ਼ ਸਵੇਰੇ ਉੱਠ ਕੇ ਬੋਲਣਾ ਚਾਹੀਦਾ। ਜੇਕਰ ਤੁਹਾਨੂੰ ਵਿੱਦਿਆ ਚਾਹੀਦੀ ਹੈ ਤਾਂ ਤੁਹਾਨੂੰ ਇਸ ਮੰਤਰ ਤੋਂ ਬਾਅਦ ਇਸ ਮੰਤ੍ਰ ਦਾ ਜਾਪ ਕਰਨਾ ਚਾਹੀਦਾ ਹੈ।
ਔਮ ਸਰੀਂ ਸਰੀਯੇ ਨਮਹ ਵਿਦਿਆ ਦੇਹੀ। ਜੇਕਰ ਤੁਸੀਂ ਆਪਣੇ ਰੂਪ ਨੂੰ ਨਿਖਾਰਨਾ ਚਾਹੁੰਦੇ ਹੋ ਆਪਣੀ ਤਵੱਚਾ ਤੇ ਨਿਖਾਰ ਚਾਹੁੰਦੇ ਹੋ, ਤਾਂ ਤੁਹਾਨੂੰ ਔਮ ਸਰੀਂ ਸਰੀਯੇ ਨਮਹ ਰੂਪ ਦੇ ਹੀ ਇਸ ਮੰਤ੍ਰ ਦਾ ਜਾਪ ਕਰਨਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਜਿਸ ਵੀ ਚੀਜ਼ ਦੀ ਤੁਸੀਂ ਆਪਣੀ ਜਿੰਦਗੀ ਵਿੱਚ ਕਾਮਨਾ ਕਰਦੇ ਹੋ, ਇਸ ਮੰਤਰ ਤੋਂ ਬਾਅਦ ਉਸ ਦਾ ਨਾਮ ਲੈ ਲੈਣਾ ਹੈ। ਜੇਕਰ ਤੁਸੀਂ ਸਵੇਰ ਦੇ ਸਮੇਂ ਉਠ ਕੇ
ਇਕ ਵਾਰ ਇਸ ਮੰਤ੍ਰ ਦਾ ਜਾਪ ਕਰਦੇ ਹੋ, ਤਾਂ ਇਸ ਮੰਤਰ ਦੇ ਪ੍ਰਭਾਵ ਨਾਲ ਤੁਹਾਨੂੰ ਉਹ ਚੀਜ਼ ਮਿਲਣੀ ਸ਼ੁਰੂ ਹੋ ਜਾਂਦੀ ਹੈ। ਕੀ ਮੰਤਰ ਦਾ ਪ੍ਰਭਾਵ ਪ੍ਰਭਾਵਸ਼ਾਲੀ ਹੁੰਦਾ ਹੈ ਇਸ ਦਾ ਪ੍ਰਭਾਵ ਕਦੀ ਵੀ ਖਾਲੀ ਨਹੀਂ ਜਾਂਦਾ। ਤੁਸੀਂ ਦੇਖਿਆ ਹੋਵੇਗਾ ਕਿ ਵੱਡੇ-ਵੱਡੇ ਰਾਕਸ਼ਾਂ ਨੇ ਵੀ ਮੰਤਰਾਂ ਦਾ ਜਾਪ ਕੀਤਾ ਹੈ ਅਤੇ ਦੇਵੀ ਦੇਵਤਿਆਂ ਨੂੰ ਉਨ੍ਹਾਂ ਨੂੰ ਵਰਦਾਨ ਦੇਣਾ ਪਿਆ ਹੈ। ਇਹਨਾਂ ਮੰਤਰਾਂ ਦਾ ਜਾਪ ਕਰਨਾ ਬਹੁਤ ਹੀ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ
ਇਹ ਕਦੇ ਵੀ ਵਿਅਰਥ ਨਹੀਂ ਜਾਂਦਾ। ਜੇਕਰ ਤੁਸੀਂ ਸਵੇਰੇ ਉਠ ਕੇ ਇਹਨਾਂ ਮੰਤਰਾਂ ਦਾ ਜਾਪ ਕਰਦੇ ਹੋ ਤਾਂ ਜੇਕਰ ਤੁਸੀਂ ਵਿਦਿਆ ਚਾਹੁੰਦੇ ਹੋ ਤਾਂ ਤੁਹਾਨੂੰ ਵਿੱਦਿਆ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਤੁਸੀਂ ਰੂਪ ਸੁੰਦ੍ਰਤਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ। ਤੁਸੀਂ ਜਿਸ ਵੀ ਚੀਜ਼ ਦੀ ਕਲਪਨਾ ਕਰਦੇ ਹੋ ਉਸ ਨੂੰ ਮੰਤਰ ਤੋਂ ਬਾਅਦ ਬੋਲ ਦੇਣਾ ਹੈ।