ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਨਮਕ ਦਾ ਇਕ ਪ੍ਯੋਗ ਦੱਸਾਂਗੇ ਜੋ ਕਿ ਤੁਹਾਡੀ ਜ਼ਿੰਦਗੀ ਦੀ ਹਰ ਸਮੱਸਿਆ ਨੂੰ ਦੂਰ ਕਰੇਗਾ। ਜਦੋਂ ਤੁਸੀਂ ਆਪਣੇ ਘਰ ਵਿੱਚ ਪੌਚਾ ਲਗਾਉਂਦੇ ਹੋ ਤਾਂ ਪਾਣੀ ਦੇ ਵਿੱਚ 1 ਚੁੱਟਕੀ ਨਮਕ ਜ਼ਰੂਰ ਪਾਉਣਾ ਚਾਹੀਦਾ ਹੈ। ਨਮਕ ਘਰ ਦੀ ਨਕਾਰਾਤਮਕ ਸ਼ਕਤੀ ਨੂੰ ਖਿੱਚ ਲੈਂਦਾ ਹੈ। ਨਮਕ ਘਰ ਦੇ ਵਾਤਾਵਰਣ ਨੂੰ ਸਕਾਰਾਤਮਕ ਕਰ ਦਿੰਦਾ ਹੈ।
ਤੁਸੀਂ ਆਪਣੇ ਘਰ ਵਿੱਚ ਨਮਕ ਡਲੀ ਵਾਲਾ ਵੀ ਇਸਤੇਮਾਲ ਕਰ ਸਕਦੇ ਹੋ। ਨਮਕ ਸਧਾਰਣ ਵੀ ਇਸਤੇਮਾਲ ਕਰ ਸਕਦੇ ਹੋ। ਨਮਕ ਦਾ ਇਹ ਛੋਟਾ ਜਿਹਾ ਪ੍ਰਯੋਗ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਕਰਦੇ ਹੋ ਤਾਂ ਘਰ ਵਿਚ ਕਲੇਸ਼ ਖਤਮ ਹੋ ਜਾਂਦਾ ਹੈ। ਤੁਸੀਂ ਨਮਕ ਦੀ ਡਲੀ ਨੂੰ ਇੱਕ ਕੱਚ ਦੀ ਕਟੋਰੀ ਵਿਚ ਰੱਖ ਸਕਦੇ ਹੋ ਉਸ ਨੂੰ ਬੰਦ ਨਹੀਂ ਕਰਨਾ ਹੈ ਖੁੱਲਾ ਰੱਖਣਾ ਹੈ। ਇਸ ਨੂੰ ਆਪਣੇ ਕਮਰੇ ਵਿੱਚ ਰੱਖ ਸਕਦੇ ਹੋ।
ਇੱਕ ਮਹੀਨੇ ਬਾਅਦ ਇਸ ਨੂੰ ਬਦਲ ਦੇਣਾ ਹੈ। ਇਕ ਮਹੀਨੇ ਬਾਅਦ ਇਸ ਨੂੰ ਟਾਇਲਟ ਵਿਚ ਫਲੱਸ਼ ਆਊਟ ਕਰ ਦੇਣਾ ਹੈ ਜਾਂ ਫਿਰ ਕਿਸੇ ਪੌਦੇ ਵਿੱਚ ਪਾ ਦੇਣਾ ਹੈ। ਉਸ ਤੋਂ ਬਾਅਦ ਨਵਾਂ ਟੁਕੜਾ ਰੱਖ ਲੈਣਾ ਹੈ। ਇਸ ਨਾਲ ਆਪਸ ਵਿੱਚ ਹੋਣੇ ਲੜਾਈ-ਝਗੜੇ ਬੰਦ ਹੋ ਜਾਂਦੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਵਿੱਚ ਬਹੁਤ ਜ਼ਿਆਦਾ ਪੈਸਾ ਟਿਕੇ, ਤਾਂ ਕੱਚ ਦੇ ਗਲਾਸ ਵਿੱਚ ਪਾਣੀ ਭਰ ਕੇ ਉਸ ਦੇ ਵਿੱਚ ਇੱਕ ਚਮਚ ਨਮਕ ਪਾ ਦੇਣਾ ਹੈ, ਆਪਣੇ ਘਰ ਦੇ ਦੱਖਣ-ਪੱਛਮ ਕੋਨੇ ਦੇ ਵਿਚ ਰੱਖ ਦੇਣਾ ਹੈ।
ਜੇਕਰ ਸੰਭਵ ਹੋ ਸਕੇ ਤਾਂ ਗਿਲਾਸ ਦੇ ਵਿਚ ਲਾਲ ਰੰਗ ਦਾ ਕਲਰ ਕਰ ਸਕਦੇ ਹੋ। ਇਕ ਮਹੀਨੇ ਬਾਅਦ ਪਾਣੀ ਨੂੰ ਬਦਲ ਦੇਣਾ ਹੈ। ਜੇਕਰ ਪਾਣੀ ਸੁੱਕ ਜਾਂਦਾ ਹੈ ਤਾਂ ਉਸ ਦੇ ਵਿੱਚ ਹੋਰ ਪਾਣੀ ਪਾ ਸਕਦੇ ਹੋ। ਜਿਹੜਾ ਵਿਅਕਤੀ ਬਿਮਾਰ ਹੈ ਉਹ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਸ਼ਨੀਵਾਰ ਦੇ ਦਿਨ ਇਹ ਉਪਾਅ ਕਰ ਸਕਦਾ ਹੈ। ਜਿਸ ਜਗ੍ਹਾ ਤੇ ਤੁਸੀਂ ਸੋਚਦੇ ਹੋ ਉਹ ਆਪਣੇ ਸਿਰਹਾਣੇ ਦੇ, ਬੈਡ ਦੇ ਨੀਚੇ ਵਾਲੀ ਜਗਾਹ ਤੇ ਇੱਕ ਕੱਚ ਦੀ ਕਟੋਰੀ ਵਿਚ ਨਮਕ ਪਾ ਕੇ ਰੱਖ ਦੇਣਾ ਹੈ
ਜੇਕਰ ਤੁਸੀਂ ਜ਼ਿਆਦਾ ਬਿਮਾਰ ਰਹਿੰਦੇ ਹੋ ਤਾਂ ਇਸ ਨੂੰ ਸਵੇਰੇ-ਸ਼ਾਮ ਬਦਲ ਦੇਣਾ ਹੈ। ਉਸ ਤੋਂ ਬਾਅਦ ਇਸ ਨੂੰ ਟਾਇਲੇਟ ਵਿਚ ਫ਼ਲੱਸ਼ ਕਰ ਦੇਣਾ ਹੈ, ਜੇਕਰ ਇਸ ਪ੍ਰਯੋਗ ਨੂੰ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਸ਼ਨੀਵਾਰ ਦੇ ਦਿਨ ਨਮਕ ਨਹੀਂ ਖਰੀਦਣਾ ਚਾਹੀਦਾ। ਕਦੇ ਵੀ ਕਿਸੇ ਦੇ ਹੱਥ ਤੇ ਨਮਕ ਨਹੀਂ ਦੇਣਾ ਚਾਹੀਦਾ। ਕਈ ਵਾਰ ਘਰ ਵਿਚ ਵਾਸਤੂ ਦੋਸ਼ ਹੁੰਦਾ ਹੈ
ਜਿਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ, ਇਨ੍ਹਾਂ ਮੁਸ਼ਕਿਲਾਂ ਨੂੰ ਘਰ ਵਿੱਚੋਂ ਖਤਮ ਕਰਨ ਲਈ ਤੁਸੀਂ ਇੱਕ ਪ੍ਰਯੋਗ ਕਰ ਸਕਦੇ ਹੋ। ਇੱਕ ਕੱਚ ਦੇ ਕਟੋਰੀ ਵਿੱਚ ਡਲੀ ਵਾਲਾ ਨਮਕ ਲੈ ਲੈਣਾ ਹੈ, ਇਸ ਨੂੰ ਬਾਥਰੂਮ ਜਾ ਟਾਇਲਟ ਵਿਚ ਰੱਖ ਦੇਣਾ ਹੈ। ਹਰ ਮਹੀਨੇ ਇਸ ਨੂੰ ਬਦਲ ਦੇਣਾ ਹੈ ਕਾਫੀ ਹੱਦ ਤੱਕ ਇਸ ਨਾਲ ਘਰ ਦਾ ਵਾਸਤੂ ਦੋਸ਼ ਦੂਰ ਹੋ ਜਾਂਦਾ ਹੈ। ਇਸ ਨਾਲ ਰਾਹੂ ਦੇ ਦੋਸ਼ ਤੋਂ ਵੀ ਬਚਿਆ ਜਾ ਸਕਦਾ ਹੈ।
ਨਮਕ ਦੇ ਇਸ ਪ੍ਰਯੋਗ ਨਾਲ ਘਰ ਵਿੱਚ ਸੁੱਖ ਸਮਰਿੱਧੀ ਵੱਧਦੀ ਹੈ। ਘਰ ਵਿਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਕਈ ਵਾਰ ਬੱਚਿਆਂ ਨੂੰ ਨਜ਼ਰ ਲੱਗ ਜਾਂਦੀ ਹੈ ਉਹਨਾਂ ਨੂੰ ਰਾਤ ਵਿੱਚ ਨੀਂਦ ਵੀ ਨਹੀਂ ਆਉਂਦੀ ਉਸ ਦੇ ਲਈ ਤੁਸੀਂ ਇੱਕ ਪ੍ਰਯੋਗ ਕਰ ਸਕਦੇ ਹੋ। ਬੱਚਿਆਂ ਨੂੰ ਚੰਗੀ ਨੀਂਦ ਆਵੇ ਅਤੇ ਰਾਹੂ ਦੇ ਦੋਸ਼ਾਂ ਤੋਂ ਬਚਿਆ ਜਾ ਸਕੇ, ਗੁਨਗੁਨੇ ਪਾਣੀ ਵਿੱਚ ਥੋੜ੍ਹਾ ਜਿਹਾ ਨਮਕ ਪਾ ਕੇ ਉਸ ਨਾਲ ਚੰਗੀ ਤਰ੍ਹਾਂ ਪੈਰ ਸਾਫ ਕਰ ਕੇ ਸੋ ਜਾਣਾ ਚਾਹੀਦਾ ਹੈ।
ਇਸ ਨਾਲ ਨੀਂਦ ਵੀ ਚੰਗੀ ਆਉਂਦੀ ਹੈ ਅਤੇ ਨਜ਼ਰ ਵੀ ਨਹੀਂ ਲੱਗਦੀ ਹੈ। ਹੁਣ ਤੁਹਾਨੂੰ ਦੱਸਦੇ ਹਾਂ ਨਮਕ ਵਿੱਚ ਉਹ ਕਿਹੜੀ ਚੀਜ਼ ਪਾ ਕੇ ਰੱਖ ਦੇਣੀ ਚਾਹੀਦੀ ਹੈ ਜਿਸ ਨਾਲ ਜਿੰਦਗੀ ਵਿਚ ਸੁੱਖ ਸਮਰਿੱਧੀ ਵੱਧਦੀ ਹੈ। ਨਮਕ ਦੇ ਡੱਬੇ ਵਿੱਚ 5 ਤੋਂ 7 ਸਾਬਤ ਲਾਲ ਮਿਰਚ ਰੱਖਣ ਨਾਲ ਵਿਸ਼ੇਸ਼ ਲਾਭ ਹੁੰਦਾ ਹੈ। ਇਸ ਨਾਲ ਮਾਤਾ ਲਕਸ਼ਮੀ ਦੀ ਕਿਰਪਾ ਵਰਤਦੀ ਹੈ ਧਨ ਵਿਚ ਵਾਧਾ ਹੁੰਦਾ ਹੈ। ਮਾਤਾ ਲਕਸ਼ਮੀ ਦੀ ਕਿਰਪਾ ਨਾਲ ਤੁਹਾਡੀ ਜਿੰਦਗੀ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਰਹਿੰਦੀ।