ਅਸੀਂ ਤੁਹਾਨੂੰ ਦਸਾਂਗੇ ਕੁਝ ਮਹੱਤਵਪੂਰਨ ਗੱਲਾਂ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਕੰਮ ਆਉਣਗੀਆਂ। ਅਤੇ ਇਹਨਾਂ ਗੱਲਾਂ ਨੂੰ ਜਾਣ ਕੇ ਤੁਸੀਂ ਵੀ ਜਾਣ ਪਾਉਦੇ ਕਿ ਤੁਹਾਡੇ ਘਰਦੇ ਵੀ ਜੇਕਰ ਇਹ ਕੁਝ ਹੋ ਰਿਹਾ ਹੈ ਤਾਂ ਤੁਹਾਡੇ ਘਰ ਦੇ ਵਿੱਚੋਂ ਪਾਣੀ ਵਾਂਗ ਪੈਸਾ ਜਾਵੇਗਾ।
ਤੁਹਾਡੇ ਘਰਦੇ ਵੀ ਦਲਿੱਦਰਤਾ ਆ ਜਾਵੇਗੀ ਤੁਹਾਡੇ ਘਰ ਦੇ ਵਿੱਚ ਕਾਫ਼ੀ ਸਾਰੀਆਂ ਪ੍ਰੇਸ਼ਾਨੀਆਂ ਆ ਜਾਣਗੀਆਂ। ਕਰ ਤੁਹਾਡੇ ਘਰ ਦੇ ਵਿੱਚ ਪੇੜ ਪੌਦੇ ਲੱਗੇ ਹੋਏ ਹਨ ਅਤੇ ਤੁਸੀ ਉਹਨਾ ਦੀ ਦੇਖਭਾਲ ਵੀ ਕਰ ਰਹੇ ਹੋ ਅਤੇ ਫਿਰ ਵੀ ਉਹ ਸੁੱਕ ਗਏ ਹਨ।
ਉਹਨਾਂ ਦੇ ਵਿਚ ਹਰਿਆਲੀ ਬਿਲਕੁਲ ਵੀ ਨਹੀਂ ਰਹੀ ਉਹ ਬਿਲਕੁੱਲ ਹੀ ਸੁੱਕ ਗਏ ਹਨ ਉਨ੍ਹਾਂ ਦੀਆਂ ਟਾਹਣੀਆਂ ਨੀਚੇ ਗਿਰ ਗਈਆਂ ਹਨ। ਅਤੇ ਇਹ ਗੱਲ ਤੁਹਾਨੂੰ ਆਪਣੇ ਘਰ ਦੇ ਵਿਚ ਦੇਖਣ ਨੂੰ ਮਿਲ ਰਹੀ ਹੈ ਤਾਂ ਠੀਕ ਹੋ ਜਾਵੋ
ਤੁਹਾਡੇ ਘਰ ਦੇ ਵਿੱਚ ਆਲਸ ਪੁਣਾ ਆ ਗਿਆ ਹੈ ਤੁਹਾਡੇ ਘਰ ਦੀ ਦ੍ਰਿਸ਼ਟੀ ਵੀ ਬਹੁਤ ਹੀ ਗਲਤ ਹੋਣ ਵਾਲੀ ਹੈ ਤੁਹਾਡੇ ਘਰ ਦੇ ਵਿੱਚ ਲੋਕ ਮਿਹਨਤ ਤੋਂ ਵਿਸ਼ਵਾਸ ਚਕ ਚੁੱਕੇ ਹਨ ਅਤੇ ਉਹ ਬੈਠ ਕੇ ਖਾਣਾ ਸ਼ੁਰੂ ਕਰ ਰਹੇ ਹਨ।
ਜੇਕਰ ਤੁਹਾਡੇ ਘਰ ਦੇ ਵਿੱਚ ਤੁਹਾਡੇ ਖਾਣ ਪੀਣ ਵਾਲੇ ਸਮਾਨ ਤੇ ਜੀਵ ਜੰਤੂ ਆਏ ਹਨ ਜਾਂ ਕਹਿ ਲਵੋ ਤੁਹਾਡੇ ਖਾਣ ਪੀਣ ਵਾਲੇ ਸਮਾਨ ਦੇ ਡੱਬਿਆਂ ਦੇ ਵਿੱਚ ਕੀੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ
ਉਹ ਤੁਹਾਨੂੰ ਅਕਸਰ ਦੇਖਣ ਨੂੰ ਮਿਲ ਰਹੀਆਂ ਹਨ ਤੁਹਾਡੇ ਘਰ ਦਾ ਵੀ ਮਾੜਾ ਸਮਾਂ ਸ਼ੁਰੂ ਹੋ ਗਿਆ ਹੈ। ਮਤਲਬ ਤੁਸੀਂ ਬੇਪਰਵਾਹ ਹੋਗੇ ਹੋ ਤੁਸੀਂ ਆਪਣੇ ਘਰ ਦੇ ਵਿੱਚ ਸਫ਼ਾਈ ਬਿਲਕੁਲ ਵੀ ਨਹੀਂ ਕਰ ਰਹੇ। ਤੁਸੀਂ ਆਲਸ ਨੀਂਦ ਵਿੱਚ ਚਲੇ ਗਏ
ਉਹ ਤੁਹਾਡੇ ਘਰ ਦੇ ਵਿੱਚ ਲੇਟ ਹੋ ਕੇ ਲੇਟ ਉੱਠਣਾ ਸ਼ੁਰੂ ਹੋ ਗਿਆ ਹੈ। ਤੁਸੀਂ ਘਰ ਦੇ ਵਿੱਚ ਬਾਣੀ ਦਾ ਜਾਪ ਬਿਲਕੁਲ ਵੀ ਨਹੀਂ ਕਰ ਰਹੇ ਤੁਸੀਂ ਘਰ ਦੇ ਵਿੱਚ ਕੋਈ ਅਜਿਹਾ ਕੰਮ ਨਹੀਂ ਕਰਦੇ ਜਿਸ ਦੇ ਨਾਲ ਤੁਹਾਡੇ ਘਰ ਦੇ ਵਿਚ ਸਕਾਰਾਤਮਕ ਊਰਜਾ ਆਵੇ।